ਉਹ ਤੱਪ ਸਥਾਨ ਹੈ
ਜਿੱਥੇ ਸਾਹਿਬ ਸਤਿਗੁਰ ਬ੍ਰਹਮ ਸਾਗਰ ਮਹਾਰਾਜ ਭੂਰੀ
ਵਾਲੇ ਨੇ ਭੌਰਾ ਸਾਹਿਬ ਦੇ ਵਿੱਚ 21 ਸਾਲ ਬਗੈਰ
ਅਨਗਰਹਣ ਕੀਤੇ ਤੋਂ ਆਪਣੀ ਮੌਜ ਵਿੱਚ ਅਨਮੋਲ
ਪਲ ਇਸ ਭੋਰਾ ਸਾਹਿਬ ਵਿੱਚ ਬਤਾਏ ਸਨ ਅਤੇ ਸੰਗਤ
ਦੀ ਬੇਨਤੀ ਨੂੰ ਮੰਨ ਕੇ ਸਤਿਗੁਰੂ ਜੀ ਨੇ ਆਪਣੀ
ਜ਼ਿੰਦਗੀ ਦੇ 21 ਸਾਲ ਹੋਰ ਵਧਾ ਕੇ ਸੰਗਤਾਂ ਨੂੰ ਦਿੱਤੇ
ਸਨ ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਨੂੰ ਵੀ
ਇਸ ਤੱਪ ਸਥਾਨ ਭੋਰਾ ਸਾਹਿਬ ਸ਼੍ਰੀ ਕੈਲਪਰ ਧਾਮ ਦੇ
ਦਰਸ਼ਨ ਕਰਨ ਦਾ ਸੁਹਾਗਾ ਸਮਾਂ ਪ੍ਰਾਪਤ ਹੋਇਆ ਤੇ
ਕੁਝ ਪਲ ਭੋਰਾ ਸਾਹਿਬ ਦੇ ਵਿੱਚ ਬੈਠ ਕੇ ਸਾਹਿਬ ਨੂੰ
ਯਾਦ ਕੀਤਾ ਗਿਆ
Негізгі бет ਸਤਿਗੁਰ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਨੇ ਭੌਰਾ ਸਾਹਿਬ 21 ਸਾਲ ਜਿੱਥੇ ਬਗੈਰ ਅਨਗਰਹਣ ਕੀਤੇ ਤੱਪ ਕੀਤਾਂ ਪਿੰਡ ਕੈਲਪੁਰ
Пікірлер: 11