KZ
item
Негізгі бет
Трендинг
Журнал
Ұнаған бейнелер
Ең жақсы KZitem
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Кіру
Тіркелу
Кіру
Тіркелу
Негізгі бет
Трендинг
Журнал
Ұнаған бейнелер
Ең жақсы KZitem
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Негізгі бет
ਸਵਰਾਜ ਨੇ ਕੱਢਿਆ 969 ਆਜੋ ਕਰਦੇ ਆ ਚੈਕ
Күн бұрын
ਸਵਰਾਜ ਨੇ ਕੱਢਿਆ 969 ਆਜੋ ਕਰਦੇ ਆ ਚੈਕ
Рет қаралды
109,944
Shonki Sardar
1
1
Жүктеу
Пікірлер: 196
@ਗਗਨਬਰਾੜ-ਸ7ਢ
2 жыл бұрын
ਏਸੇ ਗੱਲੋਂ ਫੈਨ ਆ ਸਵਰਾਜਾਂ ਦੇ ਇਹਦਾ ਤਾਂ ਜਦੋਂ ਗੇਅਰ ਪਾ ਲਿਆ ਅੱਗੋਂ ਕਹਿੰਦਾ ਬਈ ਇੰਜਣ ਭਾਵੇਂ ਫਟਜੇ ਪਰ ਚੱਕਰ ਨੀ ਤੋੜਦਾ ❤💚
@daljitsingh1922
3 жыл бұрын
ਗੇਅਰ ਦਾ।ਤੇਲ ਜਰੂਰ।ਚੈਕ।ਕਰਨਾ ਚਾਹੀਦਾ।ਏਜੰਸੀ।ਵਾਲੇ।ਕੱਢ ਲੈਂਦੇ ਨੇ।ਨਵੇਂ ਦਾ
@baldeepsarwarapb7035
3 жыл бұрын
ਜੋ ਮਰਜ਼ੀ ਕਹੀ ਚਲੋ ਹੋਲੈਡ ਦੀ ਰੀਸ ਨੀ ਕੋਈ
@sonubhinder54
3 жыл бұрын
Holland di koi Rees nahi diesal khaan vich😂 3630 12 litre v kha janda
@baldeepsarwarapb7035
3 жыл бұрын
@@sonubhinder54 veer mai 2 855 veche frr Holland lya Baki j diesel to drr lgda mhindra lelo 🤣🤣
@kirpalsingh9047
3 жыл бұрын
@@baldeepsarwarapb7035 mnindree de koi rees ni fur ta
@gurjitsinghkajjal6989
3 жыл бұрын
Chota 30%kala 855 bikda a 👍👍👍
@noor-bq6kg
3 жыл бұрын
855 ਦੀ ਛੋਅ ਸਭ ਤੋਂ ਵਧੀਆ
@gursharnsinghshergill3127
3 жыл бұрын
963 and 969 di sho vadiya
@Howlland
3 жыл бұрын
ਤੇਲ ਵਾਲੀ ਗੱਲ ਪੜਦੇ ਵਾਲੀ ਆ ਬਾਈ,,,12,,,,,ਲੀਟਰ ਵੀ ਖਾ ਜਾਦਾ ਬਾਈ,ਇਹ ਸਵਰਾਜ ਤੇ ਜੋਹਨ ਡੀਅਰ ਓਹੀ ਬੱਦੇ ਲੈਣ ਬਾਈ ਜਿਨਾ ਦੇ ਪਟਰੋਲ ਪੰਪ ਅਵਦੇ ਨੇ ਮਾਰਨ ਗੇ ਆਮ ਕਿਸਾਨ ਨੂੰ,,,
@AmandeepSingh-sk6be
3 жыл бұрын
Sawraj laod de hsab nal khanda
@farminglover1656
3 жыл бұрын
ਸਤਿ ਸ਼੍ਰੀ ਅਕਾਲ ਵੀਰ । 50 ਐਚ ਪੀ ਦੀ ਮੋਟਰ ਚਲਾਉਣ ਤੋਂ ਪਹਿਲਾਂ ਕਿਸੇ ਸਿਆਣੇ ਬੰਦੇ ਦੀ ਸਲਾਹ ਜਰੂਰ ਲੈ ਲਿਉ । ਵੀਡਿਉ ਚ ਤਾਂ ਹਾਮੀ ਭਰਤੀ ।
@pb13walagill72
3 жыл бұрын
Right
@ishmenghuman341
3 жыл бұрын
🤣🤣🤣shiii aa bai gl
@gurmelsandhu
3 жыл бұрын
🤣🤣👌👍
@gurindersingh3245
2 жыл бұрын
Hahaha
@SatnamSingh-yb8tx
2 жыл бұрын
50 hp di moter 🙏🙏🙏 pisten head Tod k bahar aju mere kol Holland 7500 aa pto 72hp menu ni lagda o v kichu 50 hp moter
@lavi9136
3 жыл бұрын
ਬਾਈ ਜੀ ਸਵਰਾਜ ਝੋਟਾ ਟਰੈਕਟਰ ਐ ਨਾਲੇ ਆਪਣੇ ਦੇਸ਼ ਦਾ💪💪💪💪💪💪🌾🌾🌾🌾🌾🌾🌾🌾🌾🌾🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜
@davinder1279
3 жыл бұрын
ਨਾਲੇ ਤੇਲ ਦਾ ਖਰਚਾ ਬਾਈ ,ਨਾਲੇ ਪ੍ਰੌਫਟ ਦੇਸ਼ ਦਾ,ਨਾਲੇ ਨੁਕਸਾਨ ਨੀ ਹੁੰਦਾ ਇੱਕ ਬੰਦੇ ਤੋਂ ਵੱਧ ਦਾ, ਕਿਉਂਕਿ ਰੀਸੇਲ ਵੈਲੀਊ ਜ਼ੀਰੋ ਐ। ਧੰਨਵਾਦ
@davinder1279
3 жыл бұрын
ਲਵਪ੍ਰੀਤ ਬਾਈ ਗੁੱਸਾ ਨਾ ਕਰਨਾ, ਬੇਨਤੀ ਹੈ ਕਿ ਚੰਗੀ ਚੀਜ਼ ਦੀ ਸਪੋਟ ਕਰੋ ਨਾ ਕਿ ਘਾਟੇ ਵਾਲੀ ਦੀ
@kamaljitsingh6286
2 жыл бұрын
ਕਿਸਾਨ ਭਰਾਵੋ ਸਿਆਣੇ ਬਣੋ ਕੋਈ ਫਾਇਦਾ ਨੀ ਵੱਡੇ ਟਰੈਕਟਰ ਦਾ ਕੰਪਨੀ ਵਾਲੇ ਇਕ ਫੰਕਸ਼ਨ ਨਵਾ ਪਾਂ ਦਿੰਦੇ ਨੇ ਹਰੇਕ ਸਾਲ ਤੇ 60 70 ਹਜਾਰ ਕੀਮਤ ਵਧਾ ਦਿੰਦੇ ਨੇ 12 15 ਕਿੱਲੇ ਤੱਕ ਨੌਰਮਲ ਟਰੈਕਟਰ ਕੰਮ ਚਲਾਈ ਜਾਂਦੇ ਨੇ 60 ਵਰਗੇ ਨਾਲੇ ਤੇਲ ਦਾ ਖਰਚਾ ਕੰਟਰੋਲ ਚ ਰਹਿੰਦਾ ਅਸੀ ਮੰਨਦੇ ਆ ਬਈ 855 5 ਸਟਾਰ ਵਰਗੇ ਜਾ 963 ਵਦੀਆ ਟਰੈਕਟਰ ਨੇ ਪਰ ਓਹਨਾ ਲਈ ਵਦੀਆ ਨੇ ਜਿੰਨਾ ਨੇ ਕਰਾਏ ਤੇ ਸੁਪਰ ਸੀਡਰ ਲਈ ਜਾ ਤੂੜੀ ਵਾਲੀ ਤੇ ਜੋੜਨੇ ਆ ਆਪਾ ਸਭ ਦੇਖਦੇ ਆ ਕੋਈ ਜ਼ਮਾਨੇ ਚ ਸਵਰਾਜ ਦਾ 724 ਆਇਆ ਸੀ ਫੇਰ 735 ਫੇਰ 744 ਫੇਰ 855 ਕਦੇ ਭਾਗਾਂ ਵਾਲਾ ਕਦੇ FE ਕਦੇ ਇਕ ਸਟਾਰ 2 ਸਟਾਰ 3 4 5 ਸਟਾਰ ਕਦੇ R PTO ਕਦੇ 963 ਆਹ ਹੁਣ 969 ਇਹ ਸਭ ਆਪਣੀਆ ਜੇਬਾਂ ਚੋ ਪੈਸੇ ਖਿੱਚਣੇ ਨੇ ਇਹਨਾ ਨੇ ਹੋਰ ਕੁਝ ਨੀ ਜੀਰੀ 2005 ਚ ਵੀ 35 ਕੁਇੰਟਲ ਨਿਕਲਦੀ ਸੀ ਜਦੋਂ 275 DI ਨਾਲ ਕੱਦੂ ਮਾਰਦੇ ਸੀ ਅੱਜ ਵੀ 35 ਈ ਨਿਕਲਣੀ ਆ ਚਾਹੇ 969 ਨਾਲ ਕੱਦੂ ਮਾਰਲੋ 🙏
@punjab_singh3253
2 жыл бұрын
ਹੋਰ ਜਿਨੇ ਮਰਜ਼ੀ ਵੱਡੇ-ਵੱਡੇ ਟਰੈਕਟਰਾ ਆ ਜਾਣ ਪਰ ਵੀਰੇ 744 ਤੇ 855👍 ਦੀ ਕੋਈ ਰੀਸ ਨਹੀਂ ਕਰ ਸਕਦਾ 👍
@ranjeetkaureana1014
3 жыл бұрын
ਵਧਾਇਆ ਬਾਈ ਨੂੰ ਵੀਰ
@Fitnessprabh
3 жыл бұрын
ਤੇਲ ਨੀ ਠੰਡਾ ਹੋ ਕੇ ਜਾਦਾ ਹਵਾ ਠੰਡੀ ਹੋ ਕੇ ਜਾਦੀ ਆ
@farmarjatt9284
3 жыл бұрын
969 ਬੁਹਤ ਵਧੀਆ ਟੈਰਕਟਰ ਆ
@davinder1279
3 жыл бұрын
ਬਾਈ ਅੱਜ ਪਹਿਲੀ ਵਾਰੀ ਵੀਡੀਓ ਡਿਸਲਈਕ ਲੱਗੀ ਕਿਉਂਕਿ ਕੋਈ ਵੀਰ ਖੁਸ਼ ਨਹੀਂ ਏਨਾਂ ਮਾਡਲਜ਼ ਤੋਂ ਇਹ ਤੇਲ ਟੈਂਕ ਵਾਂਗੂੰ ਪੀਂਦਾ
@princdhindsa6128
3 жыл бұрын
Swaraj 969 FE Engine - 66 HP Torque - 292 Nm Pto HP - 58 Lift capacity - 2200 kg Sara kuch highest aa 65 hp catagory ch 💪🏻💪🏻💪🏻
@harmanmann6802
3 жыл бұрын
Sahi gll aa bai
@madhjotdhillon3911
3 жыл бұрын
70 hp category
@vickyjatt1037
3 жыл бұрын
ਇੰਟਰਵਿਊ ਕਰਨ ਵਾਲਾ ਵੀਰ ਸਿਰਾ ਈ ਐ 👍👍👍
@davinder1279
3 жыл бұрын
ਬਾਈ ਤੈਨੂੰ ਮੁਬਾਰਕਾਂ ਤੂੰ ਤਰੱਕੀ ਕੀਤੀ ਤੇ ਕਰੀ ਜਾਨੈਂ। ਲੋਪੋ ਵਾਲਿਆ ਨੌਲਿਜ ਵਾਲੀਆਂ ਗੱਲਾਂ ਕਰਦੈਂ ਬਾਈ ਧੰਨਵਾਦ ਪਰ ਸਾਡਾ ਗਰੁੱਪ ਮੰਨਦਾ ਜਿੱਥੇ ਤੈਨੂੰ ਕੋਈ ਬੁਲਾਉਂਦਾ ਜਾਣਾ ਪੈਂਦਾ ਤੇ ਵਡਿਆਈ ਵੀ ਕਰਨੀ ਪੈਂਦੀ ਹੈ ਪਰ ਫ਼ਾਇਦੇ ਨਾਲ ਵੱਡੇ ਤੇ ਛੋਟੇ ਕਿਸਾਨਾਂ ਦੇ ਨੁਕਸਾਨ ਤੇ ਹਿੱਤ ਦੀ ਗੱਲ ਵੀ ਕਰਦਿਆ ਕਰੋ ਵੀਰ ਜੀ। ਅੰਤ-ਜੇ ਕੋਈ ਭੁੱਲ ਹੋਵੇ ਤਾਂ ਮਾਫ ਕਰ ਦੇਣਾਂ ਤੁਹਾਡਾ ਸ਼ੁਭਚਿੰਤਕ ਦਵਿੰਦਰਪਾਲ ਸਿੰਘ ਖੱਟੜਾ ਮੈਂਬਰ ਸੈਸ਼--------
@pargatlohakhera1506
3 жыл бұрын
ਹੁਣ ਵੀ ਨਕਲ ਕੀਤੀ ਆ ਪਹਿਲਾਂ ਕਰ ਦਿੰਦੇ,। ਕਿਉੰ ਲੋਕਾਂ ਨੂੰ ਕੰਪਨੀ ਲੁੱਟ ਰਹੀ ਆ employment joo ਆ ਰਹੇ ਨੇ ਓਹਨਾ ਲਈ ਟਰੈਕਟਰ 3 ਸਪੀਡ ਤੇ all power ਜ਼ਰੂਰੀ ਹੋ ਗਿਆ ...855 v 3 speed ch ਦੇਣੇ ਸੀ
@KingHunter3597
3 жыл бұрын
ਬਿਨਾਂ ਟੁਰਬੋ 👉🏻 963 ਵਧੀਆ ਜੀ
@SranSaab
3 жыл бұрын
intercooler kdo to tel nu thanda krn lgg peya 😂😂😂
@rajveergrewal2198
3 жыл бұрын
Ik vaar brother. 855wali shoo. Bna k lonch. Kro. Fer dekheo agg lgdi. Loka. Ne khreed. Khreed k. Hneri. Lia deni c 70 80 present loka ch. Ehi gl chkdi aa. K. Shoo. Ni sohni. Yr.
@minturandhawaminturandhawa706
2 жыл бұрын
ਸਵਰਾਜ ਦੇ ਸਾਰੇ ਈਂ ਟਰੈਕਟਰ ਵਧੀਆ ਨੇ,,,
@parmjeetsinghparmjeetsran7720
2 жыл бұрын
ਲਿਫ਼ਟ ਚੱਕਣ ਵਾਲਾ ਗੇਅਰ
@GurpreetSandhu-xu3sv
3 жыл бұрын
gear de masle ch swaraj sb toh ghaint aa
@supinderdhaliwal223
3 жыл бұрын
ਨਾਨਕੀ ਵਾਲਾ ਰੋੜ ਵਧੀਆ ਸਟਾਪ ਐ ਕਾਫੀ ਸੇਲ ਹੈ ਇਹਨਾ ਦੀ
@shonkijatt7187
3 жыл бұрын
Sawraj 855 sira tractor 🚜♥❤
@sukhrai4075
3 жыл бұрын
ਟਰੈਕਟਰ।ਹਾਲੇ।ਉਦਾ।ਹੀਵਾ।ਲੋਕ।ਮੰਗਰ।ਪੇ।ਜਾਦੇ।ਪਹੈਲਾ ਵੈਖਰੋ।ਕਾਮਜਾਬ।ਹੈ।ਕੈ।ਨਹੀ।
@kuldipsingh5502
3 жыл бұрын
ਇੰਟਰ ਕੂਲਰ ਹਵਾ ਨੂੰ ਠੰਡਾ ਕਰਦਾ ਭਰਾਵਾ🤔🤔
@ishmenghuman341
3 жыл бұрын
Bai na agency lye aa 🤣
@gurmukh027gs
3 жыл бұрын
Oil cooler for oil cool Intercooler for air cool
@Sade_Pind_Sade_Khet
3 жыл бұрын
ਡੀਲਰ ਵੀਰੇ। Intercooler da kam ਹਵਾ ਨੂੰ ਠੰਡਾ ਕਰਨਾ ਹੁੰਦਾ। ਤੇਲ ਨੂੰ ਨੀ।
@parmjotgill4292
3 жыл бұрын
Marketing at its best.. Sale wadhoun lyi jimidaar de ungal de do..
@Jhajjz_dairy_farm
3 жыл бұрын
De ti bai gbli ungal wadi
@tripplesttar9243
3 жыл бұрын
*ਬਹੁਤ ਸੋਹਣਾ ਸੰਦ* 😁
@jasssingh5706
3 жыл бұрын
ਝੋਟਾ ਟਰੈਕਟਰ
@ishmenghuman341
3 жыл бұрын
Jo technique holland 5620 4by4 ch ditea , eah holland mukabla kuch v nhiiii
@davinder1279
3 жыл бұрын
ਦੋਹੇ ਸੌਰ੍ਹੇ ਤੇਲ ਦੇ ਖੂਹ ਐ ਜੇ ਕੋਈ ਸ਼ੱਕ ਹੋਵੇ ਤਾਂ ਰੀਪਲਾਈ ਕਰਿਓ ਫੋਨ ਤੇ ਗੱਲ ਕਰਾਂਗੇ
@ishmenghuman341
3 жыл бұрын
@@davinder1279 hmmm oil ta bhot khnda aaa eah ta shiii aaa
@kabaddi9942
3 жыл бұрын
Sb toh yada sale ta 855 di hi a
@sandhuschannel2114
3 жыл бұрын
855tractor sadabahar tractor 🚜 vaa and king 👑❤️ vaa
@BirdiAgriculturalworks
3 жыл бұрын
Sunam aleya di sab ton vadh sale aa swaraj di
@heerasingh3653
3 жыл бұрын
Sawraj tractor sab bekar aa
@rajbahadur_rajput
2 жыл бұрын
Bakbas hai mari pass hi 963 hi 4*4 diesel 10liter lita h koi kami ho jai to koi saman nahi milta
@manjinderbuttar8877
3 жыл бұрын
Fuddu tractor eh
@sumitkundu3673
2 жыл бұрын
Bakvash tractor
@sonalika60farmar60
3 жыл бұрын
New Holland 36 30 special edition best sonalika 60 RX best tractor
@jasbhangu8653
3 жыл бұрын
Shi keha vrr
@harmanmann6802
3 жыл бұрын
kzitem.info/news/bejne/0pV44JWGkZ-haH4
@sukhaBatth
3 жыл бұрын
y tractra ware thono khowllege haini shddo ahh km
@arshdeepsingh3005
3 жыл бұрын
969 ਚ ਹੋਰ ਤਕਨੀਕ ਕੀ ਹੈ ਕੋਈ ਨਵੀ ਤਕਨੀਕ ਆਈ ਹੈ ਕਿ ਸਿਰਫ 855 ਨੂੰ 4×4 ਕੀਤਾ ਹੋਇਆ ਹੈ।
@ersukhrajnijjar5903
3 жыл бұрын
ਤਿੰਨ ਸਪੀਡ ਗੇਅਰ ਵਾਲਾ ਟਰਬੋ ਇੰਟਰਕੂਲਰ ਪਲੈਨਟਰੀ ਡਰਾਈਵ ਵਾਲਾ ਟਰੈਕਟਰ ਆ ਇਹ ਅੰਡਰ ਲੋਡ ਚਲਣ ਵਾਲਾ ਟਰੈਕਟਰ ਆ ਓਵਰ ਲੋਡ ਨਹੀਂ ਹੁੰਦਾ ਛੇਤੀ ਕੀਤਿਆਂ
@manjindersingh8339
Жыл бұрын
average Bahut wadia ehde
@maanvlogs4479
3 жыл бұрын
ਸੱਤ ਸ੍ਰੀ ਅਕਾਲ ਸ਼ੌਂਕੀ ਸਰਦਾਰ ਬਾਈ ਜੀ
@gursharnsinghshergill3127
3 жыл бұрын
Slender kene aa bai
@simarjeetsingh256
3 жыл бұрын
Bai boht vadia tractor a asi lai k aaye a swaraj 969 johndeere 5405 nu tin ni ginn dinda zor boht a
@sarbirakhra5881
3 жыл бұрын
Good job sir
@jeetagill855
3 жыл бұрын
855 Sira
@heerasingh3653
3 жыл бұрын
Best new holland 3630,jonedeere 5310,farmtrac60 t20 sonalika 60 eh tractor best hai
@ladisidhu7698
3 жыл бұрын
855👌👌👌👌
@gurwindersandhu6503
3 жыл бұрын
Koi fayida ni cylinder 3 e ne
@SatnamSingh-zs7qn
3 жыл бұрын
Bai 855 v 3 speed aa gye aa ma company ch he lga aa bai
@deepsidhu6083
2 жыл бұрын
3ਸਪੀਡ ਤੇ ਜੌਹਨ ਡੀਰੀ ਚ ਵੀ ਆ 13 ਮੋਡਲ ਚ
@gurwindersingh6176
3 жыл бұрын
Congratulations bai 👍👍
@shehrajsinghsandhu4697
3 жыл бұрын
Arjun novo da ve review kryo
@malwabelt694
3 жыл бұрын
Bhut vadia tractor aa sade pind 2 aye aa kall
@_dialy_blogger_1935
3 жыл бұрын
Sirra tractor A veer
@bhupindersinghkhinda8453
3 жыл бұрын
Bai rate ta Das dinda
@gurwinderaulakh6746
3 жыл бұрын
Vdda syana bnia dhuri alia 855 di hp 49.5 aa
@supinderdhaliwal223
3 жыл бұрын
ਜੋਹਡੀਆਰ ਅੱਗੇ ਅੱਗੇ ਬਾਕੀ ਸਾਰੇ ਪਿੱਛੇ ਪਿੱਛੇ।
@harmanmann6802
3 жыл бұрын
ਬੁੰਡ ਦੇਣੀ ਆ ਸਵਰਾਜ ਨੂੰ ਆ ਦੇਖ
@harmanmann6802
3 жыл бұрын
kzitem.info/news/bejne/0pV44JWGkZ-haH4
@singhsimranjot8157
3 жыл бұрын
Jd di copy karda aa saab
@AmandeepSingh-sk6be
3 жыл бұрын
Rate v agge 😂
@singhsimranjot8157
3 жыл бұрын
@@AmandeepSingh-sk6be maruti audi nhi ban sakdi
@Sanjayloura
2 жыл бұрын
Bhai g aapka video dekh k dil khush ho gya
@CRAZYGAMING-ow7un
3 жыл бұрын
855 49.5 hpa
@inderjitsinghsandhu7183
2 жыл бұрын
oo veer intercooler oil nu vv cool karda 🤣🤣🤣🤣.
@bogasidhutalwandi576
3 жыл бұрын
👍👍👍👍👍👍
@gurindersidhu1625
3 жыл бұрын
Mere kol sawraj 978 algon kothi disst tarn taran punjab
@navsinghnavsingh1947
3 жыл бұрын
Arjun 605 novo 2200 kg capacity osdi aa fir oh nhi theek
@Khushal_farm
3 жыл бұрын
Bai ji craro gear ⚙te craro axle bare vi puchna si......jehda swaraj ch model aunda waaa....
@sikander2520
3 жыл бұрын
Jo ah tractor oil khanda 1 ganta vich 3 letter jada landa
@manbirkaler963
3 жыл бұрын
👍👍
@JasveerSingh-bi5yb
3 жыл бұрын
Shor shrabe wala tractor hi desi loha
@davinder1279
3 жыл бұрын
ਖਾਲੀ ਟਰਾਲੀ ਤੇ ਵੀ ਐਂ ਰਾਅਟ ਪਾਉਂਦਾ ਜਿਵੇਂ ਟਰਾਲੀ ਭਰੀ ਹੋਈ ਹੋਵੇ
@landlordgamer8475
3 жыл бұрын
Ye tractor humhare pass bhi hai 👌👌
@jugindersingh3607
3 жыл бұрын
VERY nice
@malwabelt694
3 жыл бұрын
Congratulations
@Karanveer0111
3 жыл бұрын
Baii g Mahindra Arjun da v reveiw jror kryo
@trectorlovarpowat2507
3 жыл бұрын
Siraaaaaaaa y ji
@JaspreetSingh-my2bu
3 жыл бұрын
Vir ji tuc dass dya karo v ajj kithay jana tai kall nu kithay jana tuc dhuri sadday sehr ae c milna c thonu
@gagandeepsingh3039
3 жыл бұрын
Halwara field club ja kar aaye Ho
@lovepreetkaur6062
3 жыл бұрын
Massy 9500 te b video bnabo y
@arshtoor2516
3 жыл бұрын
2003 ch tel break aye a swaraj
@jasvirsinghhundal1571
3 жыл бұрын
Veer g inter cooler air thandi Karda
@manisingh6376
3 жыл бұрын
🔥🔥🔥🔥💪
@lakhveerbrar6789
3 жыл бұрын
855 ta bai ne 2 purana rakhya hoya star tanki te ni hege
@harpreetpb31
3 жыл бұрын
Big fan
@gurwindersandhu1189
2 жыл бұрын
Price ve jarur dasia karo
@varinderrana2079
3 жыл бұрын
855 ;five ⭐⭐⭐⭐⭐ price kina hai
@nirmalsidhu5777
3 жыл бұрын
855 3 speed kado aunna
@pankajmenaria1271
3 жыл бұрын
Bhot jald aauga diwali tak
@gurjantaulakh6392
3 жыл бұрын
Very good gurwinder ji
@gurindersidhu1625
3 жыл бұрын
Sawraj d sab tu oprla model 978
@gurmanwander7783
3 жыл бұрын
Bai add bhut onde hh
@harmanmundi9199
3 жыл бұрын
Fandit ik number tractor a world da
@harmeshtiwari5238
3 жыл бұрын
Conarlshan ji
@pirthiraj8396
3 жыл бұрын
preet 6049 💪💪
@jagjeetgill146
3 жыл бұрын
Intercooler air cool krda oil nhi
@gillgurjant4554
2 жыл бұрын
Veer g bhut hi vadia tractor e
@vinodgurjar4498
3 жыл бұрын
Bai inter coller hba to thanda krta h
@AkashdeepSingh-uf1sl
3 жыл бұрын
Front weight kat e
@dilbagsinghsarwara205
3 жыл бұрын
855 3 speed on vala fer pau dhak
@AmarjitSingh-ix3jv
3 жыл бұрын
Sirra tractor aa swaraj
@AmarjitSingh-ix3jv
3 жыл бұрын
Sirra tractor aa swaraj
@benukumar8661
3 жыл бұрын
Y g thoda vadio di gualti thik kru g camera
@GurpreetSingh-jx7ol
3 жыл бұрын
855 best aaa
Пікірлер: 196