ਸਤਿ ਸ੍ਰੀ ਅਕਾਲ, ਦੋਸਤੋ। ਮੇਰਾ ਨਾਮ ਜੀਵਨ ਹੈ ਅਤੇ ਮੈਂ ਇਹ ਚੈਨਲ ਖਾਸ ਤੌਰ ਤੇ ਉਨ੍ਹਾਂ ਸਾਰੀਆਂ ਅਨੰਤ ਕਹਾਣੀਆਂ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਿੰਦਗੀ ਵਿੱਚ ਪੜ੍ਹਨਾ ਅਤੇ ਸੁਣਨਾ ਭੁੱਲ ਗਏ ਹਾਂ। ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਕਦੀ ਕਿਸੇ ਹੋਰ ਪਾਤਰ ਦੀ ਆਪ ਬੀਤੀ ਤੇ ਕਦੀ ਪੁਰਾਨੇ ਵਿਰਸੇ ਦੀ ਯਾਦ ਅਕਸਰ ਦਿਲਾਂਦੀਆ ਹਨ। ਇਹ ਕਹਾਣੀਆਂ ਸਾਨੂੰ ਆਪਣੇ ਜੀਵਨ ਦੇ ਮੁੱਦਿਆਂ ਤੋਂ ਸਮਾਂ ਕੱਢ ਕੇ ਸੋਚਣ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਲਈ ਮੈਂ ਇਹ ਚੈਨਲ ਉਨ੍ਹਾਂ ਸਾਰੇ ਸਰੋਤਿਆਂ ਲਈ ਬਣਾਇਆ ਹੈ ਜੋ ਪੰਜਾਬੀ ਲੋਕਧਾਰਾ ਦਾ ਆਨੰਦ ਲੈਣ ਦੇ ਨਾਲ-ਨਾਲ ਨਵੇਂ ਲੇਖਕਾਂ ਦੀਆਂ ਕਹਾਣੀਆਂ ਸੁਣਨ ਵਿੱਚ ਦਿਲਚਸਪੀ ਰੱਖਦੇ ਹਨ।
ਅੱਜ ਮੈਂ ਤੁਹਾਡੇ ਵਾਸਤੇ ਇਕ ਜੀਵਨੀ ਲੈ ਕੇ ਆਈ ਹਾਂ ਜਿਸ ਦਾ ਨਾਮ ਹੈ “ਸਵਿੱਤਰੀ ਬਾਈ ਫੂਲੇ ਦੀ ਔਕੜਾਂ ਭਰੀ ਜ਼ਿੰਦਗੀ ” ।ਇਸ ਦੀ ਰਚਨਾ ਕੀਤੀ ਹੈ ਕਹਾਣੀਕਾਰ “ਪ੍ਰੋਮਿਲਾ ਦੰਡਵਤੇ” ਨੇ ਅਤੇ ਇਹ ਆਈ ਹੈ, ਕਿਤਾਬ “ਦੁਨੀਆਂ ਦੀਆਂ ਕੁਝ ਮਹਾਨ ਔਰਤਾ” ਤੋਂ |
ਜੇ ਤੁਹਾਨੂੰ ਸਾਡਾ ਕੰਮ ਚੰਗਾ ਲੱਗਾ ਹੋਵੇ ਤਾ ਸਾਡੇ ਚੈਨਲ ਨੂੰ like, share ਅਤੇ subscribe ਜ਼ਰੂਰ ਕਰੋ। ਨਾਲ ਹੀ ਸਾਨੂੰ comment section ਜ਼ਰੂਰ ਦੱਸੋ ਕਿ ਤੁਹਾਨੂੰ ਸਾਡਾ ਕੰਮ ਕਿਹੋ ਜਿਹਾ ਲੱਗਾ।
ਧੰਨਵਾਦ।
ਜੀਵਨ.
-------------------------------------------
Негізгі бет ਸਵਿੱਤਰੀ ਬਾਈ ਫੁਲੇ | Savitri Bai Phule
Пікірлер: 9