ਸੋਰਠਿ ਮਹਲਾ ੫ ॥
ਸੁਨਹੁ ਬਿਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ ॥
ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ ॥੧॥
ਪ੍ਰਭ ਜੀਉੁ ਖਸਮਾਨਾ ਕਰਿ ਪਿਆਰੇ ॥
ਬੁਰੇ ਭਲੇ ਹਮ ਥਾਰੇ ॥ ਰਹਾਉੁ ॥
ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥
ਪਹਿਰਿ ਸਿਰਪਾਉੁ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥੨॥੨੯॥੯੩॥
Shabad kirtan : Bhai Nitindeep Singh Qadian
#gurbanilive #gurbanishabad #darbarsahib #darbarsahibkirtan #gurbanireels #darbarsahibkirtan #gurbanireels #kirtanbhajan #subscribetomychannel #subscribetomychannel
Негізгі бет Shabad kirtan || Prabh Jio Khasmana Kar Pyare || Bhai Nitindeep Singh Qadian
No video
Пікірлер: 3