Sidhu Moosewala ਦੇ ਕ..ਤ+ਲ ਬਾਰੇ ਵੱਡਾ ਖ਼ੁਲਾਸਾ, ਵੇਖੋ ਕੀ ਬੋਲੇ AG ਤੇ ਬਲਕੌਰ ਸਿੰਘ
#Sidhumoosewala #Balkaursingh #abplive
ਪੰਜਾਬ ਸਰਕਾਰ ਦੇ ਜਨਰਲ ਐਡਵੋਕੇਟ ਨੇ ਸੁਪਰੀਮ ਕੋਰਟ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾ ਦੇਣ ਤੋਂ ਬਾਅਦ ਕਤਲ ਹੋਣ ਦੀ ਗੱਲ ਕਬੂਲ ਕੀਤੀ ਹੈ। ਜਿਸ ਤੋਂ ਬਾਅਦ ਹੁਣ ਗਾਇਕ ਦੇ ਪਿਤਾ ਨੇ ਵਕੀਲ ਦੇ ਕਬੂਲਨਾਮੇ 'ਤੇ ਬਿਆਨ ਦਿੱਤਾ ਹੈ। ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਹੁਣ ਤਾਂ ਸਰਕਾਰ ਵੀ ਮੰਨ ਗਈ ਹੈ। ਅਜਿਹੇ 'ਚ ਐੱਫ.ਆਈ.ਆਰ ਦਰਜ ਕਰਕੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ।
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZitem: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...
Негізгі бет Sidhu Moosewala ਦੇ ਕ..ਤ+ਲ ਬਾਰੇ ਵੱਡਾ ਖ਼ੁਲਾਸਾ, ਵੇਖੋ ਕੀ ਬੋਲੇ AG ਤੇ ਬਲਕੌਰ ਸਿੰਘ
Пікірлер: 30