#Sahibzaade #waheguru #Fatehgarhsahib
Ranban Production & Sarthi K presents 'SIrhind ' by Kashi
Keep loving and supporting ! Don't forget to Subscribe our Channel's
Song -Sirhind
Singer/Lyrics- Kashi
Music -Master mind
Video - Gurjind Maan
DOP- Hardeep Singh
Editor/DI-Sahil
Label - Sarthi K
Project- Ranveer Kaushal & Bhanu Kaushal
Online - Ranveer( Ranban Production)
With blessing of Gulam Surinder Shah Ji
ਦਾਦੀ ਮਾਂ ਨੂੰ ਜਦੋ ਪਤਾ ਚੱਲਦਾ ਕੇ ਛੋਟੇ ਸਾਹਿਬਜਾਦਿਆਂ ਨੂੰ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਗਿਆ ਉਸ ਵੇਲੇ ਦਾਦੀ ਮਾਂ ਨੇ ਜੋ ਸੂਬੇ ਨੂੰ ਬੋਲ ਕਹੇ ਸੁਣਕੇ ਜਰਾ...
ਤੇਰੀ ਰੂਹ ਕਿਉਂ ਨਾ...ਕਰੁਲਾਈ ਵੇ ਸਰਹਿੰਦ ਦੇ ਹਾਕਮਾਂ
ਤੇਰੀ ਰੂਹ ਕਿਉਂ ਨਾ ਕਰੁਲਾਈ ਵੇ ਸਰਹਿੰਦ ਦੇ ਹਾਕਮਾਂ
ਤੈਨੂੰ ਦਾਦੀ ਮਾਂ ਦੇਵੇ ਦੁਹਾਈ ਵੇ ਸਰਹਿੰਦ ਦੇ ਹਾਕਮਾਂ ਆ ਆ ਆਂ
ਤੇਰੀ ਰੂਹ ਕਿਉਂ ਨਾ ਕਰੁਲਾਈ ਵੇ ਸਰਹਿੰਦ ਦੇ ਹਾਕਮਾ
ਆ ਆ ਆ ਆ ਅ ਅ ਆ ਆ ਅ
ਬਣਦਾ ਸੀ ਜੇ ਪੱਥਰ ਤੇ ਹਿੱਕ ਠੋਕ ਕੇ ਅੜਦਾ
ਏਡਾ ਸੀ ਜੇ ਸੂਰਮਾ ਗੋਬਿੰਦ ਨਾਲ ਲੜਦਾ
ਏਡਾ ਸੀ ਜੇ ਸੂਰਮਾ ਤੂੰ ਮੇਰੇ ਪੁੱਤ ਨਾਲ ਲੜਦਾ
ਜਾ ਬੱਚਿਆਂ ਤੇ ਜੁਰਤ ਵਿਖਾਈ ਵੇ ਸਰਹਿੰਦ ਦੇ ਹਾਕਮਾਂ
ਤੂੰ ਬੱਚਿਆਂ ਤੇ ਜੁਰਤ ਵਿਖਾਈ ਵੇ ਸਰਹਿੰਦ ਦੇ ਹਾਕਮਾਂ
ਤੈਨੂੰ ਦਾਦੀ ਮਾਂ ਦੇਵੇ ਦੁਹਾਈ ਵੇ ਸਰਹਿੰਦ ਦੇ ਹਾਕਮਾਂ ਆ ਆ ਆਂ
ਤੇਰੀ ਰੂਹ ਕਿਉਂ ਨਾ ਕਰੁਲਾਈ ਵੇ ਸਰਹਿੰਦ ਦੇ ਹਾਕਮਾਂ
ਤੇਰੀ ਰੂਹ ਕਿਉਂ ਨਾ ਕਰੁਲਾਈ ਵੇ ਸਰਹਿੰਦ ਦੇ ਹਾਕਮਾਂ
ਦਾਦਿਆਂ ਵਾਲੀ ਰੀਤ ਨੂੰ ਸਿਰ ਨਾਲ ਪੁਗਾਗਏ
ਅੱਖ ਨਾ ਝੁਕੀ ਕਮਾਨ ਦੇਖਕੇ ਸ਼ਹੀਦੀ ਪਾਗਏ
ਤੂੰ ਹਰ ਇਕ ਇੱਟ ਰਵਾਈ ਵੇ ਸਰਹਿੰਦ ਦੇ ਹਾਕਮਾਂ
ਤੂੰ ਹਰ ਇਕ ਇੱਟ ਰਵਾਈ ਵੇ ਸਰਹਿੰਦ ਦੇ ਹਾਕਮਾਂ
ਜਾ ਅੱਜ ਤੋਂ ਤੇਰੀ ਤਬਾਹੀ ਵੇ... ਵੇ ਸਰਹਿੰਦ ਦੇ ਹਾਕਮਾਂ
ਤੂੰ ਬੱਚਿਆਂ ਤੇ ਜੁਰਤ ਵਿਖਾਈ ਵੇ ਸਰਹਿੰਦ ਦੇ ਹਾਕਮਾਂ
ਤੇਰੀ ਰੂਹ ਕਿਉਂ ਨਾ ਕਰੁਲਾਈ ਵੇ ਸਰਹਿੰਦ ਦੇ ਹਾਕਮਾਂ
ਦਾਦੀ ਮਾਂ ਦੇਵੇ ਦੁਹਾਈ ਵੇ ਸਰਹਿੰਦ ਦੇ ਹਾਕਮਾਂ ਆ ਆ ਆਂ ਓ ਓ ਓ
ਸੂਬੇ ਦੇ ਨਾਲ ਖੜਾ ਕਿਤੇ ਗੰਗੂ ਨਜ਼ਰ ਆ ਜਾਂਦਾ
ਦਾਦੀ ਮਾਂ ਨੇ ਜੋ ਓਹਨੂੰ ਬੋਲ ਕਹੇ ਸੁਣਕੇ ਜਰਾ
ਤੈਨੂੰ ਗੰਗੂਆਂ ਤਰਸ ਨਹੀ ਆਇਆ
ਤੈਨੂੰ ਗੰਗੂਆਂ ਤਰਸ ਨਹੀਓ ਆਇਆ ਛੋਟੀ ਦੋ ਮਾਸੂਮ ਜਾਨਾ ਤੇ
ਚੰਦ ਸਿੱਕਿਆਂ ਲਈ ਕਹਿਰ ਕਮਾਇਆ ਹਾਏ ਓਏ
ਛੋਟੀ ਦੋ ਮਾਸੂਮ ਜਾਨਾ ਤੇ ਤੈਨੂੰ
ਤੈਨੂੰ ਗੰਗੂਆਂ ਤਰਸ ਕਿਉਂ ਆਇਆ ਛੋਟੀ ਦੋ ਮਾਸੂਮ ਜਾਨਾ ਤੇ ਏ ਏ ਏ
Sahibzaade
#punjabigana #punjabigane #hitpunjabisongs #punjabisongshit #lovepunjabisongs #bestpunjabisongscollection #punjabisongscollection
Негізгі бет Музыка Sirhind ਸਰਹਿੰਦ (Official Song)| kashi Latest Punjabi Religious Song 2021 |
Пікірлер: 139