ਵਕੀਲ ਇਮਾਨ ਸਿੰਘ ਖਾਰਾ ਨੇ ਅੰਮ੍ਰਿਤਪਾਲ ਦੇ ਸਹੁੰ-ਚੁੱਕ ਸਮਾਗਮ ਬਾਰੇ ਦੱਸਿਆਂ ਕਈ ਅਹਿਮ ਗੱਲਾਂ। ਉਸ ਦੇ ਸਹੁੰ ਚੁਕਣ ਵੇਲੇ ਨਾਂ ਤਾਂ ਉਸ ਦਾ ਕੋਈ ਪਰਿਵਾਰਕ ਮੈਂਬਰ ਹਾਜ਼ਰ ਸੀ ਤੇ ਨਾਂ ਹੀ ਕੋਈ ਹੋਰ ਸਾਂਸਦ, ਮੀਡੀਆ ਅਤੇ ਵਕੀਲ। ਪਰਿਵਾਰ ਨੂੰ ਇਸ ਇਤਿਹਾਸਿਕ ਘੜੀ ਦੀ ਕੋਈ ਫੋਟੋ ਵੀ ਨਹੀਂ ਦਿੱਤੀ ਗਈ।
- Күн бұрын
SPOTLIGHT: ਵਕੀਲ ਇਮਾਨ ਸਿੰਘ ਖਾਰਾ ਨੇ ਅੰਮ੍ਰਿਤਪਾਲ ਦੇ ਸਹੁੰ-ਚੁੱਕ ਸਮਾਗਮ ਬਾਰੇ ਦੱਸਿਆ।
- Рет қаралды 42,526
Пікірлер: 66