ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਤੇ ਅੱਜ ਅਸੀਂ ਫਿਰ ਸ੍ਰੀ ਹੇਮਕੁੰਡ ਸਾਹਿਬ ਜੀ ਦਾ ਬਲੋਗ ਟੂ ਲੈ ਕੇ ਆਏ ਆਂ ਇਸ ਤੋਂ ਬਾਅਦ ਜੇਕਰ ਇਹ ਵੀਡੀਓ ਨੂੰ ਸਪੋਰਟ ਨਾ ਮਿਲੀ ਤਾਂ ਮੈਂ ਵੀਡੀਓ ਬਣਾਉਣੀ ਬੰਦ ਕਰ ਦੇਣੀ ਹੈ। ਕਿਉਂਕਿ ਤੁਸੀਂ ਬੁਰੀਆਂ ਵੀਡੀਓ ਨੂੰ ਬਹੁਤ ਲਾਇਕ ਤੇ ਸ਼ੇਅਰ ਕਰ ਦਿਓ ਪਰ ਵਧੀਆ ਵੀਡੀਓ ਨੂੰ ਲਾਈਕ ਸ਼ੇਅਰ ਨਹੀਂ ਕਰਦੇ ਇਸ ਲਈ ਮਨ ਨਿਰਾਸ਼ ਹੁੰਦਾ ਹੈ ਸੋ ਮੇਰੀ ਬੇਨਤੀ ਹੈ ਵੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। @PUNJABITRAVELCOUPLE
Негізгі бет ਸ੍ਰੀ ਹੇਮਕੁੰਡ ਸਾਹਿਬ ਜੀ ਦੀ ਯਾਤਰਾ
Пікірлер: 4