Kuch Bol Os Sache Saathi Waheguru De Naam
Track :- Sajan Vekhe (Sufi Rang)
Written By :- Gurpreet Chattha
Vocalist :- Gurpreet Chattha
Music :- Gurpreet Chattha
Social accounts
Snapchat:- Gurpreetchattha
/ gurpreetchatthaofficial
/ gurpreetchatthaofficial
/ mechattha1
#sufirang #gurpreetchattha
Lyrics :-
ਸੱਜਣ ਵੇਖੇ ਤਾਂ ਮੈਂ ਜੀਵਾਂ
ਮੁੱਖ ਫੇਰੇ ਤਾਂ ਮਰ ਜਾਵਾਂ
ਲੱਖ ਹੋਣ ਵਸੀਲੇ ਤੇ ਡੁਬਦੀ ਆਂ
ਓਹਦੇ ਤਿਣਕੇ ਨਾਲ ਵੀ ਤਰ ਜਾਵਾਂ
ਉਂਝ ਸੂਈ ਜਿੰਨੀ ਪੀੜ ਸਹੀ ਨਾ ਜਾਵੇ
ਜੇ ਉਹ ਚਾਉਂਦਾ ਭਾਵੇਂ ਹੱਸ-ਹੱਸ ਸੂਲੀ ਚੜ ਜਾਵਾਂ
ਓਦੇ ਲਾਇਆਂ ਈ ਫ਼ਲ ਫ਼ੁੱਲ ਲੱਗਦੇ ਨੇ
ਸੁੱਕ ਜਾਂਦੇ ਰੱਖ ਹਰੇ , ਭਾਵੇਂ ਲੱਖ ਪਾਣੀ ਮੈਂ ਪਾਵਾਂ
ਓ ਸੁਣੇ ਚੱਠਿਆ ਗੱਲ ਤਾਂ ਬਣਦੀ
ਕੋਈ ਬਾਤ ਨਾ ਪੁੱਛਦੈ
ਭਾਵੇਂ ਗਾਣੇ ਲੱਖ ਗਾਵਾਂ ਮੈਂ
Негізгі бет Музыка Sufi Rang | Gurpreet Chattha
Пікірлер: 50