ਸੁਖਮਨੀ ਸਾਹਿਬ ਦਾ ਸੰਪੂਰਨ ਪਾਠ ਰੋਜਾਨਾ ਘਰ ਵਿੱਚ ਚਲਾਓ ਦੁਖ ਕਲੇਸ਼ ਦੂਰ ਹੋਣਗੇ ਸੁਖ ਸ਼ਾਂਤੀ ਮਿਲੇਗੀ #sukhmanisahib #sukhmanisahib #ਜਪੁਜੀਸਾਹਿਬ #breakingnews #japjisahib #japjisahibpath #moolmantarfast #news #moolmanterjaap #punjab #sukhmanisahibfast
ਸੁਖਮਨੀ ਸਾਹਿਬ ਦਾ ਪਾਠ ਰੋਜਾਨਾ ਘਰ ਵਿੱਚ ਲਗਾਓ ਧੰਨ ਦੀ ਕਮੀ ਨਹੀਂ ਰਹੇਗੀ ਬੱਚਿਆਂ ਨੂੰ ਕਾਮਯਾਬੀ ਮਿਲੇਗੀ #ਜਪੁਜੀਸਾਹਿਬ
#ਜਪੁਜੀਸਾਹਿਬ #ਜਪੁਜੀਸਾਹਿਬਦਾਪਾਠ #ਜਪੁਜੀਸਾਹਿਬਨਿਤਨੇਮ
#ਜਪੁਜੀ #ਮੂਲ_ਮੰਤਰ #moolmanterjaap #ਮੂਲਮੰਤਰਦਾਜਾਪ #japjisahib #japjisahibpath #punjab #moolmantarfast #breakingnews #news #wahegurusimran #sukhmanisahib#sukhmanisahibfast
ਸਾਡੇ ਚੈਨਲ ਦਾ ਉਦੇਸ਼ ਪਰਮਾਤਮਾ ਦੀ ਵਡਿਆਈ ਕਰਨਾ ਹੈ
ਵਾਹਿਗੁਰੂ ਅਕਾਲ ਪੁਰਖ ਸਭ ਕਰਨ ਦੇ ਯੋਗ ਸਰਬ ਸ਼ਕਤੀ ਸ਼ਾਲੀ ਹੈ ਉਹ ਹਰ ਇੱਕ ਦੀ ਸੁਣਦਾ ਹੈ ਤੇ ਸਭ ਤੇ ਬਖਸ਼ਿਸ਼ਾਂ ਕਰਦਾ ਹੈ ਹਾਂ ਇਹ ਸੱਚ ਕਿਸੇ ਨੂੰ ਵੱਧ ਮਿਲਦਾ ਹੈ ਤੇ ਕਿਸੇ ਥੋੜਾ ਘੱਟ ਪਰ ਸਭ ਪਰਮਾਤਮਾ ਲਈ ਇੱਕ ਸਮਾਨ ਹਨ
ਬਸ ਜੋ ਬਚਾ ਰੋਂਦਾ ਹੈ ਓਸ ਨੂੰ ਮਾਂ ਦੁੱਧ ਜਲਦੀ ਪਿਲਾ ਦਿੰਦੀ ਹੈ ਤੇ ਲਾਡ ਲਡਾਉਂਦੀ ਹੈ
ਜੋ ਬਚਾ ਅਪਣੀ ਮਸਤੀ ਵਿੱਚ ਹੁੰਦਾ ਹੈ ਓਸ ਨੂੰ ਜਦੋ ਮਾਂ ਨੂੰ ਚੰਗਾ ਲਗੇ ਉਦੋਂ ਹੀ ਦੁੱਧ ਮਿਲਦਾ
💯ਇਸੇ ਤਰ੍ਹਾਂ ਪਰਮਾਤਮਾ ਵੀ ਆਪਣਿਆਂ ਬੱਚਿਆਂ ਭਾਵ ਸਾਨੂ ਤਾਂ ਜਿਆਦਾ ਬਖਸ਼ਿਸ਼ਾਂ ਕਰਦਾ ਹੈ ਜੇ ਅਸੀਂ ਓਸ ਦੇ ਨਾਮ ਨੂੰ ਜਿਆਦਾ ਸੁਣਾ ਗੇ ਜਾਂ ਉਸ ਦਾ ਸਿਮਰਨ ਕਰਾ ਗੇ ਵੈਸੇ ਤਾਂ ਸਾਰੀ ਗੁਰਬਾਣੀ ਵਿਚ ਅਪਾਰ ਤਾਕਤ ਹੈ ਪਰ ਅਸੀਂ ਇੱਕ ਸ਼ਬਦ ਨੂੰ ਵਾਰ ਵਾਰ ਸੁਣਾ ਗੇ ਜਾਂ ਗਾਵਾਂ ਗੇ ਤਾਂ ਪ੍ਰੇਮ ਬਣਦਾ ਹੈ ਤੇ ਗਿਆਨ ਦੀ ਵੀ ਪ੍ਰਾਪਤੀ ਹੁੰਦੀ ਹੈ ਤੇ ਪ੍ਰਮਾਤਮਾਂ ਦੀ ਅਪਾਰ ਕ੍ਰਿਪਾ ਭਾਵ ਜੋ ਮੰਗਦੇ ਹਾਂ ਓਸ ਤੋਂ ਵੀ ਵੱਧ ਮਿਲਦਾ ਹੈ
ਸਾਡੇ ਚੈਨਲ ਨੂੰ ਜਰੂਰ subscribe ਕਰੋ 🙏🙏 ( Waheguru di bani)
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Негізгі бет ਸੁਖਮਨੀ ਸਾਹਿਬ ਦਾ ਸੰਪੂਰਨ ਪਾਠ ਰੋਜਾਨਾ ਘਰ ਵਿੱਚ ਚਲਾਓ ਦੁਖ ਕਲੇਸ਼ ਦੂਰ ਹੋਣਗੇ ਸੁਖ ਸ਼ਾਂਤੀ ਮਿਲੇਗੀ
Пікірлер: 5