Presenting you a New Special Shri Mata Rani Bhajan 2024 - {Aa Shera Waliye} - Sung by Radhika Gargi , music composed by Vinod Sharma And Penned By Makhan Mittal Shaine wala
Title: Aa Shera Waliye
Singer: Radhika Gargi
Lyrics: Makhan Mittal Shaine wala
Music: Vinod Sharma
Recording: Tvelve Tone Studio
Mastering & mixing: Vinod Sharma
Video: Parveen Gupta
Label: Divya Bhajanmala
© ℗ All Rights Reserved By Gargi Network
♫ ♪ ♫ Full Bhajan is Also Available On All Major Music Platforms ♫ ♪ ♫
Spotify:
iTunes:
YT Music:
JioSaavn:
♫ ♪ ♫ Full Bhajan is Also Available On All Major Music Platforms ♫ ♪ ♫
Lyrics✍️
ਬੱਚੀ ਤੇਰੀ ਰਹਿੰਦੀ ਨਿੱਤ ਵਾਜਾਂ ਮਾਰਦੀ,
ਆ ਸੇਰਾਂ ਵਾਲੀਏ
ਤੇਰੇ ਬਿਨਾਂ ਇੱਕ ਪਲ ਵੀ ਨਾ ਸਾਰਦੀ,
ਆ ਸ਼ੇਰਾਂ ਵਾਲੀਏ
ਚੰਦਨ ਦੀ ਚੌਕੀ ਤੇਰੇ ਲਈ ਲਗਾਈ ਮਾਂ
ਗੇਦੇਂ ਤੇ ਗੁਲਾਬ ਫੁੱਲਾਂ ਨਾਲ ਸਜਾਈ ਮਾਂ
ਅੱਖਾਂ ਨੂੰ ਪਿਆਸ ਤੇਰੇ ਮਾਂ ਦੀਦਾਰ ਦੀ
ਆ ਸੇਰਾਂ ਵਾਲੀਏ
ਬੱਚੀ ਤੇਰੀ ਰਹਿੰਦੀ ਨਿੱਤ ਵਾਜਾਂ ਮਾਰਦੀ
ਆ ਸੇਰਾਂ ਵਾਲੀਏ,,,,,,
ਬੋਲਦੇ ਭਗਤ ਇਧਰੋਂ ਮਾਂ ਆਉਣ ਗੇ
ਜੋਤ ਸਾਡੀ ਗਿਆਨ ਵਾਲੀ ਆ ਜਗਾਉਣ ਗੇ
ਝਾੜੂ ਲਾ ਕੇ ਨਿੱਤ ਰਾਹਾਂ ਨੂੰ ਸੰਵਾਰਦੀ
ਆ ਸ਼ੇਰਾਂ ਵਾਲੀਏ
ਬੱਚੀ ਤੇਰੀ ਰਹਿੰਦੀ ਨਿੱਤ ਵਾਜਾਂ ਮਾਰਦੀ
ਆ ਸੇਰਾਂ ਵਾਲੀਏ,,,,,,,
ਜਿੰਦਗੀ ਅਧੂਰੀ ਬਿਨ ਤੇਰੇ ਦਾਤੀਏ
ਕਾਜ ਤੂੰ ਸਵਾਰ ਆ ਕੇ ਮੇਰੇ ਦਾਤੀਏ
ਹੌਂਸਲਾ ਹਿੰਮਤ ਮਾਏ ਜਾਵਾਂ ਹਾਰਦੀ
ਆ ਸ਼ੇਰਾਂ ਵਾਲੀਏ
ਬੱਚੀ ਤੇਰੀ ਰਹਿੰਦੀ ਨਿੱਤ ਵਾਜਾਂ ਮਾਰਦੀ
ਆ ਸੇਰਾਂ ਵਾਲੀਏ,,,,,,
ਜਦੋਂ ਦਾ ਮਾਂ ਸਿਰ ਉੱਤੇ ਹੱਥ ਧਰਿਆ
ਸਹਿਣੇ ਵਾਲਾ ਮਿੱਤਲ ਸੁਖਾਲਾ ਕਰਿਆ।
ਤੇਰੇ ਹੱਥ ਡੋਰ ਸਾਰੇ ਸੰਸਾਰ ਦੀ
ਆ ਸ਼ੇਰਾਂ ਵਾਲੀਏ
ਬੱਚੀ ਤੇਰੀ ਰਹਿੰਦੀ ਨਿੱਤ ਵਾਜਾਂ ਮਾਰਦੀ
ਆ ਸ਼ੇਰਾਂ ਵਾਲੀਏ,,,,,
Bacchi Teri Rehndi
Nit baaza Maardi,
Aa Shera waliye ,
Tere Bina Ik Pal bhi
Na Saardi,
Aa Shera waliye.
Chandan Di Chaunki
tere layi lagai Maa,
Gende te Gulab Phoola
nal Sajai Maa,
Ankhan nu Piyaas
Tere Maa Didar Di
Bacchi Teri Rehndi
Nit baaza Maardi,
Aa Shera waliye ,
Tere Bina Ik Pal bhi
Na Saardi,
Aa Shera waliye.
Bolde Bhagat Idhron
Maa Aaunge,
Jyot Saadi Gyan wali
Aa Jagaunge,
Jharu La ke Nit
raahan nu Samvaardi
Bacchi Teri Rehndi
Nit baaza Maardi,
Aa Shera waliye ,
Tere Bina Ik Pal bhi
Na Saardi,
Aa Shera waliye.
Zindagi adhuri bin
tere Daatiye,
Kaaj tu Samvaar aa ke
mere Daatiye ,
Honsla Himmat Maaye
Jaavan Haardi
Bacchi Teri Rehndi
Nit baaza Maardi,
Aa Shera waliye ,
Tere Bina Ik Pal bhi
Na Saardi,
Aa Shera waliye.
Jaddon Da Maa Sirr utte
Hath dharya ,
Shehne wala Mittal
Sukhala Kariya ,
Tere Hath Dor saare
Sansaar Di
Bacchi Teri Rehndi
Nit baaza Maardi,
Aa Shera waliye ,
Tere Bina Ik Pal bhi
Na Saardi,
Aa Shera waliye.
♫ FOLLOW RADHIKA GARGI @
Follow On Instagram - bit.ly/Radhika_Gargi_Instagram
Follow On Facebook- bit.ly/Radhika_Gargi_Facebook
Follow On Spotify- spoti.fi/3ieIeaR
Follow On ITunes- apple.co/3u7ytAD
Subscribe My KZitem Channel- bit.ly/Radhika_Gargi_KZitem
#matarani #jaimatadi #maa #mata #durga #vaishnodevi #durgamaa #navratri #mahakali #maadurga #devi #mahadev #maakali #jaimaakali #hinduism #durgapuja #hindu #india #sherawali #vaishno #maavaishnodevi #bhakti #katra #saraswati #adishakti #kali #shakti #vaishnodevitrip #devotional #jammu
Негізгі бет Музыка Superhit Mata Rani Bhajan 2024 | Bacchi Teri Rehndi Nit Baaza Maardi Aa Shera Waliye | Radhika Gargi
Пікірлер: 36