#Masihgeet #Masihsong #Christiansongs #Holyspiritsong #Yahowageet #worshipsongs #Christiansongslyrics #Masihgeetlyrics #lyricsvideos #Zaboor
Tere kalam diya gala Sachi jaan pa dendiya Masih Geet Lyrics video. For more similar Masih geet subscribe to our KZitem channal here 👇
/ @jesusloves2020
___________________________________________
Kindly support us by sending your Donations and offerings.
( Supports required for upcoming projects)
कृपया अपना दान भेजकर हमारा समर्थन करें
U can send ur donations or offerings by using the following means.
आप निम्नलिखित माध्यमों का उपयोग करके अपना दान या सहयोग भेज सकते हैं।
By Google pay ( link )
ishanmasih001@oksbi
Or
By Account Transfer
Account No: 33076676667
Name: Alexander
IFSC: SBIN0000640
Branch code : 640
________________________________________________
Lyrics:-
Tere kalam diya gala
Sachi jaan pa dendiya
Mithe tere naam diya gala
Haye jaan paa dendiya
Ethe thodi zindagi
Kuch Dina da araam e
Raat Becheniya te
din badnaam ne
Sada de araam diya gala
Dukha di dupehar jado
Ann ke jaloundi e
Adan de bagh di
sawer yaad aoundi e
Thandi Thandi Sham diya gala
Sande hak vich Ronde
Din sare agle de
Mil sanu ek din
Enna dukha badle
Soch ke inam diya gala
Ek din chandh jana
duniya de shehar nu
Jado assi udh jana
Nasri de shehar nu
Akhri Salam diya gala
ਤੇਰੇ ਕਲਾਮ ਦੀਆ ਗੱਲਾਂ
ਸਚੀ ਜਾਨ ਪਾ ਦੇਂਦੀਆਂ
ਮਿੱਠੇ ਤੇਰੇ ਨਾਮ ਦੀਆ ਗੱਲਾਂ
ਹਾਏ ਜਾਨ ਪਾ ਦੇਂਦੀਆਂ
ਇੱਥੇ ਥੋੜੀ ਜ਼ਿੰਦਗੀ
ਕੁਛ ਦੀਨਾ ਦਾ ਰਾਮ ਏ
ਰਾਤ ਬੇਚੈਨੀਆਂ ਤੇ
ਦਿਨ ਬਦਨਾਮ ਨੇ
ਸਦਾ ਦੇ ਅਰਾਮ ਦੀਆ ਗੱਲਾਂ
ਸਚੀ ਜਾਨ ਪਾ ਦੇਂਦੀਆਂ
ਦੁੱਖਾਂ ਦੀ ਦੁਪਹਿਰ ਜਦੋ
ਆਨ ਕੇ ਜਲਾਓਂਦੀ ਏ
ਅਦਨ ਦੇ ਬਾਗ਼ ਦੀ
ਸਵੇਰ ਯਾਦ ਆਉਂਦੀ ਏ
ਠੰਡੀ ਠੰਡੀ ਸ਼ਾਮ ਦੀਆ ਗੱਲਾਂ
ਸਚੀ ਜਾਨ ਪਾ ਦੇਂਦੀਆਂ
ਸਾਡੇ ਹੱਕ ਵਿਚ ਰੋਂਦੇ
ਦਿਨ ਸਾਰੇ ਅਗਲੇ
ਮਿਲ ਸਾਨੂ ਇਕ ਦਿਨ
ਇੰਨਾ ਦੁੱਖਾਂ ਬਦਲੇ
ਸੋਚ ਕੇ ਇਨਾਮ ਦੀਆ ਗੱਲਾਂ
ਸਚੀ ਜਾਨ ਪਾ ਦੇਂਦੀਆਂ
ਇੱਕ ਦਿਨ ਛਾਂਡ ਜਾਣਾ
ਦੁਨੀਆਂ ਦੇ ਸ਼ਹਿਰ ਨੂੰ
ਜਦੋ ਅਸੀ ਉਡ ਜਾਣਾ
ਨਾਸਰੀ ਦੇ ਸ਼ਹਿਰ ਨੂੰ
ਆਖਰੀ ਸਲਾਮ ਦੀਆ ਗੱਲਾਂ
Негізгі бет Музыка ✝️ Tere kalam diya gala Sachi jaan pa dendiya | Masih Song | lyrics video | Brother Satnam Bhatti
Пікірлер: 229