ਜਿੱਥੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕੋਰੋਨਾ ਮਹਾਂਮਾਰੀ ਨੂੰ ਰੋਕਣ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਉਥੇ ਕੀ ਸਾਰੀਆਂ ਧਾਰਮਿਕ ਸੰਸਥਾਵਾਂ ਜਿਹੜਾ ਕਿ ਬਹੁਤ ਸਾਰੀਆਂ ਸਰਕਾਰਾਂ ਦਾ ਸਾਥ ਦੇ ਰਹੀਆਂ ਜਿੱਥੇ ਕਿ ਸਾਡੀ ਕਪੂਰਥਲਾ ਨਿਊਜ਼ ਟੀਮ ਨੇ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਕਪੂਰਥਲਾ ਦੇ ਵਿਚ ਜਾ ਕੇ ਦੇਖਿਆ ਕੀ ਉਥੇ ਕੋਰੋਨਾ ਮਹਾਂਮਾਰੀ ਦੇ ਟੀਕਾਕਰਨ ਲੱਗ ਰਹੇ ਸਨ ਔਰ ਸੋਸ਼ਲ ਡਿਸਟੇਂਸ ਦਾ ਬਹੁਤ ਜ਼ਿਆਦਾ ਪ੍ਰਬੰਧ ਸੀ ਸੋ ਲੋਕਾਂ ਦਾ ਇਹ ਕਹਿਣਾ ਕਿ ਸਿਵਲ ਹਸਪਤਾਲ ਦੇ ਵਿਚ ਸਾਨੂੰ ਇੰਨੀ ਸਹੂਲਤਾਂ ਨਹੀਂ ਮਿਲਦੀਆਂ ਲਾਈਨਾਂ ਵਿੱਚ ਖੜ੍ਹਨਾ ਪੈਂਦਾ ਸੋ ਜਦੋਂ ਅਸੀਂ ਡੇਰਾ ਰਾਧਾ ਸੁਆਮੀ ਸਤਸੰਗ ਘਰ ਵਿਚ ਟੀਕਾ ਲਗਵਾਉਣ ਆਉਂਦੇ ਹਨ ਸਭ ਤੋਂ ਪਹਿਲਾਂ ਸਾਨੂੰ ਗੇਟ ਤੇ ਐਂਟਰੀ ਕਰਵਾਉਣੀ ਪੈਂਦੀ ਹੈ ਤੇ ਫੇਰ ਸਾਨੂੰ ਉਨ੍ਹਾਂ ਦੇ ਸੇਵਾਦਾਰ ਚਾਹ ਬਿਸਕੁਟ ਖੁਆਉਂਦੇ ਹਨ ਔਰ ਇਸ ਤੋਂ ਬਾਅਦ ਟੀਕਾਕਰਨ ਹੁੰਦਾ ਹੈ ਤੇ ਜਦੋਂ ਟੀਕਾ ਲਗਵਾ ਲੈਂਦੇ ਹਨ ਤਾਂ ਅੱਧਾ ਘੰਟਾ ਬਾਅਦ ਵਿਚ ਬਿਠਾਇਆ ਵੀ ਜਾਂਦੇ ਹਨ ਤੇ ਕੋਈ ਤੰਗੀ ਪ੍ਰੇਸ਼ਾਨੀ ਤਾਂ ਨਹੀਂ ਆਉਂਦੀ।
#RadhaSoamiSatsangBeasPunjab
#Radhasoamisatsangbeas
#kapurthalanews
#rssb
#indianews
#kapurthala
Chif Editor :- Barinder Pal Singh
Contect Us:-
Mob.No : 94650-33650
Негізгі бет ਤੁਸੀ ਵੀ ਦੇਖੋ vaccine ਲਗਵਾਉਣ ਲਈ ਲੋਕ ਕਿਉ ਜਾਂ ਰਹੇ ਹਨ
Пікірлер: 33