ਜੋ ਉਚਾਰਣ ਸਾਰਾ ਪੰਥ ਕਰਦਾ ਆਪਾਂ ਵੀ ਉਹਨਾਂ ਨੂੰ ਸੁਣ ਸੁਣਕੇ ਸਿਖੇ ਹਾਂ
ਤ੍ਵਪ੍ਰਸਾਦਿ ਪਦ ਦਾ ਉਚਾਰਨ ਤਤਾ ਮੁਕਤਾ ਵਾਵੇ ਨੂੰ ਦੁਲਾਵਾਂ ਦਾ ਇਸ਼ਾਰਾ ਦੇਕੇ ਤਵੈਪ੍ਰਸਾਦ ਕਹਿਣਾ ਕਰਾਉਂਦੇ ਨੇ ਵਿਦਵਾਨ ਜਨ
ਜੇ ਤਤੇ ਨੂੰ ਓਂਕੜ ਆਵੇ ਫਿਰ ਤੁਅਪ੍ਰਸਾਦਿ ਬੋਲਦਾ ਜੋ ਕਿ ਸਿਰਫ ਗੁਰੂਗ੍ਰੰਥ ਸਾਹਿਬ ਵਿੱਚ ਆਂਉਦਾ ਦਸਮ ਬਾਣੀ ਦੇ ਛੰਦਾਂ ਦੇ ਸਿਰਲੇਖਾਂ ਤੇ ਤ੍ਵਪ੍ਰਸਾਦਿ ਅਖਰ ਤਵੈਪ੍ਰਸਾਦਿ ਹੀ ਬੋਲਦਾ
ਉਪਰੋਕਤ ਵੀਡੀਓ ਵਿੱਚ
ਗਿਆਨੀ ਸ਼ੇਰ ਸਿੰਘ ਜੀ ਗਿਆਨੀ ਪ੍ਰਤਾਪ ਸਿੰਘ ਜੀ ਬਿਧੀਚੰਦੀਏ ਗਿਆਨੀ ਮਹਿਤਾਬ ਸਿੰਘ ਜੀ ਭਬੋਈ ਗਿਆਨੀ ਅਮਰਜੀਤ ਸਿੰਘ ਜੀ ਹਜੂਰੀ ਕਥਾਵਾਚਕ ਗਿਆਨੀ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਗਿਆਨੀ ਹਰਭਜਨ ਸਿੰਘ ਢੁਢੀਕੇ ਜਥਾ ਭਿੰਡਰਕਲਾਂ ਗਿਆਨੀ ਬੰਤਾ ਸਿੰਘ ਬਿਧੀਚੰਦੀਏ ਇਤਿਆਦਕ
Негізгі бет ਤ੍ਵਵਪ੍ਰਸਾਦਿ ਦਾ ਸੰਪਰਦਾਇਕ ਉਚਾਰਣ ਕਿਵੇਂ ਕਰਨਾ
Пікірлер: 11