ਯਾਦ ਸ਼ਕਤੀ ਦੇ ਸਹਾਰੇ ਗੁਰਬਾਣੀ ਨੂੰ ਲਿਖਣ ਸਮੇਂ ਲਘੂ ਲਗ ਮਾਤ੍ਰਾਵਾਂ ਤੱਕ ਸੋਧ ਕੇ ਸ਼ੁੱਧ ਸਰੂਪ ਵਿੱਚ ਲਿਖਣ ਲਈ ਸਹਾਇਕ ਜੁਗਤਾਂ ਦਾ ਇਹ ਵੀਡੀਓ ਆਈ.ਏ.ਐਸ. ਮੁੱਖ ਪ੍ਰੀਖਿਆ ਦੇਣ ਵਾਲ਼ੇ ਪੰਜਾਬੀ ਸਾਹਿਤ ਆਪਸ਼ਨਲ ਦੇ ਵਿਦਿਆਰਥੀਆਂ ਲਈ ਬਣਾਇਆ ਗਿਆ ਹੈ। ਪਰ ਉਮੀਦ ਹੈ ਕਿ ਇਹ ਹੋਰ ਅਭਿਲਾਖੀਆਂ ਅਤੇ ਨਵੇਂ ਖੋਜਾਰਥੀਆਂ ਲਈ ਵੀ ਲਾਹੇਵੰਦ ਹੋਵੇਗਾ।
#GurbaniVyakaran #punjabiliterature
Негізгі бет ਸ਼ੁੱਧ ਗੁਰਬਾਣੀ ਲਿਖਣ ਜੁਗਤ (IAS Mains Punjabi Literature)
Пікірлер: 16