#donaldtrumpnews #kamalaharris #americanews #usa
ਹੈਰਿਸ ਅਤੇ ਟਰੰਪ ਪ੍ਰੈਜ਼ੀਡੈਂਸ਼ੀਅਲ ਡਿਬੇਟ ’ਚ ਆਹਮੋ-ਸਾਹਮਣੇ ਹੋਏ
ਰਾਸ਼ਟਰਪਤੀ ਚੋਣਾਂ ਲਈ ਮੁੱਖ ਮੁੱਦਿਆਂ ’ਤੇ ਪਹਿਲੀ ਵਾਰ ਕੀਤੀ ਬਹਿਸ
ਹੈਰਿਸ-ਟਰੰਪ ਦਰਮਿਆਨ ਇਮੀਗ੍ਰੇਸ਼ਨ ਸਮੇਤ 10 ਮੁੱਦਿਆਂ 'ਤੇ ਬਹਿਸ
ਟਰੰਪ ਨੇ ਕਮਲਾ 'ਤੇ ਨਿੱਜੀ ਹਮਲਾ ਕੀਤਾ, ਕਿਹਾ ਕਮਲਾ ਮਾਰਕਸਵਾਦੀ ਹੈ
ਕੈਨੇਡਾ-ਅਮਰੀਕਾ ਪੁਲਸ ਵੱਲੋਂ ਤਸਕਰੀ ਦੇ ਕੇਸ ‘ਚ 4 ਪੰਜਾਬੀ ਗ੍ਰਿਫ਼ਤਾਰ
ਗੱਡੀ ਵਿਚੋਂ ਚਾਰ ਲੱਖ ਡਾਲਰ ਦੇ ਕਰੀਬ ਕੀਮਤ ਦੀ ਫੈਂਟਾਨਿਲ ਮਿਲੀ
ਤੇਲ ਦੀਆਂ ਕੀਮਤਾਂ $70 ਪ੍ਰਤੀ ਬੈਰਲ ਤੋਂ ਹੇਠਾਂ ਡਿੱਗ ਗਈਆਂ
ਇਸ ਦਾ ਅਸਰ ਭਾਰਤ 'ਤੇ ਵੀ ਦੇਖਣ ਨੂੰ ਮਿਲ ਸਕਦਾ ਹੈ
ਸ਼ਿਕਾਗੋ ‘ਚ ਲਿਕਰ ਸਟੋਰ ਦੇ ਮਾਲਕ ਦਾ ਕਤਲ
ਮ੍ਰਿਤਕ ਦੀ ਪਛਾਣ ਨਵੀਨ ਸਿੰਘ ਵਜੋਂ ਹੋਈ
ਦੋ ਛੋਟੀਆਂ ਸਕੀਆਂ ਭੈਣਾਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ
ਤੇਲਗੂ ਮੂਲ ਦਾ ਜੋੜਾ ਬੱਚੀਆਂ ਸਮੇਤ ਹੋਲਟਸਵਿਲੇ ‘ਚ ਰਹਿੰਦਾ ਸੀ
Негізгі бет US-ਕੈਨੇਡਾ ਪੁਲਿਸ ਨੇ 4 ਪੰਜਾਬੀ ਕੀਤੇ ਗ੍ਰਿਫ਼ਤਾਰ | AMERICA BULLETIN
Пікірлер: 2