ਓਸ਼ੋ, ਵੀਹਵੀਂ ਸਦੀ ਦੀ ਸਭ ਤੋਂ ਪਿਆਰੀ, ਸਤਿਕਾਰੀ ਅਤੇ ਆਲੋਚਨਾ ਕੀਤੇ ਜਾਣ ਵਾਲੀ ਸ਼ਖਸ਼ੀਅਤ ਹੈ. ਜਿੱਥੇ ਇੱਕ ਪਾਸੇ ਉਸਦਾ ਨਵ-ਰਹੱਸਵਾਦ ਅਤੇ ਕ੍ਰਾਂਤੀਕਾਰੀ ਧਿਆਨ ਸੂਤਰ ਰੱਜ ਕੇ ਵਡਿਆਇਆ ਗਿਆ, ਉੱਥੇ 'ਸੰਭੋਗ ਸੇ ਸਮਾਧੀ ਕੀ ਓਰ' ਵਰਗੇ ਉਸਦੇ ਸਿਧਾਤਾਂ ਕਾਰਨ ਉਸਨੂੰ ਸੈਕਸ-ਗੁਰੂ ਦੀ ਉਪਾਧੀ ਵੀ ਦੇ ਦਿੱਤੀ ਗਈ. ਓਸ਼ੋ ਸੰਸਾਰ ਦੇ ਜਿਸ ਵੀ ਹਿੱਸੇ ਵਿੱਚ ਗਿਆ, ਉਸਦਾ ਡੱਟ ਕੇ ਵਿਰੋਧ ਹੋਇਆ ਜਦੋਂ ਕਿ ਗੱਲ ਉਹ ਇੱਕ ਬਿਹਤਰ ਮਨੁੱਖ ਅਤੇ ਸਮਾਜ ਦੀ ਕਰ ਰਿਹਾ ਸੀ. ਇਸ ਸਾਰੇ ਵਿਹਾਰ ਉੱਤੇ ਪਾਲੀ ਭੁਪਿੰਦਰ ਸਿੰਘ ਦਾ ਨਜ਼ਰੀਆ. | Osho stands out as one of the most beloved, revered, and controversial figures of the twentieth century. His neo-mysticism and revolutionary Dhyan Sutras garnered widespread praise, yet his principle of 'Sambhog se Samadhi ki aur' (From Sex to Superconsciousness) earned him the contentious title of 'sex-guru.' No matter where he traveled in the world, Osho faced intense opposition, even as he advocated for a better human being and society. Pali Bhupinder Singh offers a unique perspective on this complex figure and the reactions he provoked.
Written & Presented by Pali Bhupinder Singh
Produced by Sandeep Kakkar
A Vinkal Studios Production
to know more about writer-presenter kindly visit: www.palibhupinder.com
follow on FB: / palibhupindersingh
/ scholarlyyourspalibhup...
#osho #oshoquotes #osholife #oshomeditation #oshoinpunjabi
Негізгі бет ਵੀਹਵੀਂ ਸਦੀ ਦਾ ਮਹਾਨ ਸਕਾਲਰ - ਓਸ਼ੋ | Monologue by Pali Bhupinder Singh
Пікірлер: 101