ਪਿੰਡ ਮੰਡੇਰ ਦਾ ਇੱਕ ਨੋਜਵਾਨ ਜੋ ਪੰਜ ਸਾਲ ਕੈਨੇਡਾ ਵਿੱਚ ਬਿਤਾਉਣ ਤੋਂ ਬਾਅਦ ਪੰਜਾਬ ਆਪਣੇ ਘਰਾਂ ਮੰਡੇਰ ਆ ਰਿਹਾ ਸੀ ਉਸ ਨੋਜਵਾਨ ਦੇ ਜ਼ੇਹਨ ਵਿੱਚ ਪੰਜਾਬ ਦੀ ਦਿੱਖ ਸੀ ਕਿ ਨੋਜਵਾਨ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ ਅਤੇ ਨਸ਼ੇ ਦਾ ਕੋਹੜ ਉਹਨਾਂ ਦੀ ਜਾਨ ਲੈ ਰਿਹਾ ਹੈ ।ਪਰ ਜਦੋਂ ਉਹ ਨੋਜਵਾਨ ਆਪਣੇ ਪਿੰਡ ਮੰਡੇਰ ਆਇਆ ਤੇ ਉਸ ਨੇ ਦੇਖਿਆ ਕਿ ਦਸਤਾਰ ਤਾਰੀ ਬੱਚੇ ਨਸ਼ਿਆਂ ਨੂੰ ਰੋਕਣ ਦੇ ਲਈ ਰੈਲੀ ਕੱਢ ਰਹੇ ਸੀ ੳੁਹ ਕੁਝ ਦੇਖ ਕੇ ਕੈਨੇਡਾ ਤੋਂ ਆਇਆ ਨੋਜਵਾਨ ਹਰਾਨ ਰਹੇ ਗਿਆ । ਇਹ ਕਿਵੇਂ ਹੋਇਆ । ਜੋ ਉਸ ਨੇ ਅਖਬਾਰ ਵਿੱਚ ਪੜਿਆ ਤੇ ਜੋ ਉਸ ਨੇ ਸੋਚਿਆ ਸੀ ਉਹ ਸਭ ਗ਼ਲਤ ਕਿਵੇਂ ਹੋਇਆ । ਇਸ ਦਾ ਰੋਲ ਮਾਡਲ ਹੈ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਇਸ ਇਲਾਕੇ ਵਿੱਚ ਅਕਾਲ ਅਕੈਡਮੀ ਖੋਲ੍ਹਣਾ ਜਿਸ ਨਾਲ ਇਸ ਇਲਾਕੇ ਦਾ ਵਾਤਾਵਰਣ ਨਸ਼ਾ ਮੁਕਤ ਹੋਇਆ ਹੈ ਅਕਾਲ ਅਕੈਡਮੀਆਂ ਵਿੱਚ ਵਿਦਿਆਰਥੀਆਂ ਦੁਆਰਾ ਸਵੇਰੇ ਵੇਲੇ ਪੰਜ ਬਾਣੀਆਂ ਦਾ ਨਿੱਤਨੇਮ ਅਤੇ ਅਰਦਾਸ ਕੀਤੀ ਜਾਂਦੀ ਹੈ ਜੋ ਅਕੈਡਮੀ ਦੇ ਵਾਤਾਵਰਨ ਨੂੰ ਬ੍ਰਹਮਗਿਆਨ ਨਾਲ ਜੋੜਦੀ ਹੈ ਨਾਲ ਹੀ ਇਥੇ ਬੱਚਿਆਂ ਨੂੰ ਆਧੁਨਿਕ ਵਿੱਦਿਆਂ ਵੀ ਦਿੱਤੀ ਜਾਂਦੀ ਹੈ ਜਿਸ ਵਿੱਚ ਬੱਚਿਆਂ ਨੂੰ ਆਧੁਨਿਕ ਕੰਪਿਊਟਰ ਲੈੇਬ, ਇੰਗਲਿਸ਼ ਸਮਾਟ ਲੈਬ, ਟੈਕਨੀਸ਼ੀਅਨ ਸਾਇੰਸ ਲੈਬ ਆਦਿ ਦੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀ ਨੂੰ ਖੇਡਾਂ ਵੱਲ ਵੀ ਪ੍ਰੇਰਿਤ ਕੀਤਾ ਜਾਂਦਾ ਹੈ ।
ਅਕਾਲ ਅਕੈਡਮੀ ਖੁੱਲਣ ਤੋਂ ਬਾਅਦ ਪੰਜਾਬ ਦੇ ਪਿੰਡਾਂ ਦਾ ਵਾਤਾਵਰਨ ਹੋਇਆ ਨਾਸਾ਼ ਮੁਕਤ !
Subscribe our Channel: / sgtsikhsgottalent
Негізгі бет ਵੇਖੋ ! ਕਿਵੇਂ ਹੋ ਸਕਦਾ ਹੈ ਪੰਜਾਬ ਦੇ ਪਿੰਡਾਂ ਦਾ ਵਾਤਾਵਰਨ ਖੁਸ਼ਹਾਲ !
Пікірлер: 1