🔸ਕੀ ਗਰਭਵਤੀ ਔਰਤਾਂ ਤੇ ਬੱਚਿਆਂ ਦੀ ਸਿਹਤ ਨਾਲ ਹੋ ਰਹੀ ਖਿਲਵਾੜ ?
🔸ਕੀ ਬੱਚਿਆਂ ਨੂੰ ਦਿੱਤੀ ਜਾ ਰਹੀ ਖ਼ਰਾਬ ਪੰਜ਼ੀਰੀ ਤੇ ਖਿਚੜੀ ?
🔸ਘਟੀਆ ਖਾਣੇ ਦੀ ਸ਼ਿਕਾਇਤ ਕਰਨ ਵਾਲਾ CDPO ਮੁਅੱਤਲ
🔸ਵੇਰਕਾ ਤੇ ਮਾਰਕਫੈੱਡ ਨੂੰ ਛੱਡ ਪ੍ਰਾਈਵੇਟ ਠੇਕਾ ਦੇ ਕੇ ਕਰੋੜਾਂ ਦੇ ਘੁਟਾਲੇ ਦੇ ਇਲਜ਼ਾਮ
🔸CDPO ਤੇ ਆਂਗਨਵਾੜੀ ਯੂਨੀਅਨ ਦੇ ਆਗੂਆਂ ਨਾਲ ਖੁਲਾਸਿਆਂ ਵਾਲੀ ਡਿਬੇਟ
🔸ਵੇਖੋ ਵਿਚਾਰ ਤਕਰਾਰ, ਆਂਗਨਵਾੜੀ ਦੀ ਸਿਹਤ ‘ਮਾੜੀ’!
Date-29/7/2024
#PTCNews #VicharTaqrar #CDPO #Anganwadi #Markfed #AnganwadiUnion #Health #PunjabNews
Негізгі бет ਵੇਖੋ ਵਿਚਾਰ ਤਕਰਾਰ, ਆਂਗਨਵਾੜੀ ਦੀ ਸਿਹਤ ‘ਮਾੜੀ’!
Пікірлер: 139