ਵੀਰਾ ਭਾਬੀਆਂ ਨਾਲ ਫੱਬਦਾ ਬਾਬਲੇ ਦਾ ਵੇਹੜਾ।। ਕਾਹਨੂੰ ਇਨਾ ਮਹਿੰਗਾ ਸੂਟ ਤੂੰ ਬਣਾਤਾ ਵੀਰਨਾ #sgnpunjabitalk
ヾ( ͝° ͜ʖ͡°)ノ♪ヾ( ͝° ͜ʖ͡°)ノ♪ヾ( ͝° ͜ʖ͡°)ノ♪ヾ( ͝° ͜ʖ͡°)ノ♪ヾ
#bhain bhara da Rakhri da geet#rakhridageet#bhainbharadageet#sgnpunjabitalk #brotjetsistersong#punjabilokgeetboliyangidha #punjabi
chava da geet,lokgeet, folkgeet, weddinggeet, viahdegeet,dhiyadegeet,emotional geet, kurideviahdegeet, mundedeviahdageet, rakhri, tiya, tiyadatyar, sandara, lohari,diwali, tappymahiye, ghoriya, suhag, sithniya, gurmeetbava, parkashkaur, ranjeetkaur,lahor, lahandapunjab,gidda, boliya, jaggoboliya, mappeyadageet,maadageet, vidayigeet, doligeet,#oldpunjabisong #punjabimusic #punjabimarriage #punjabibolliyan #song ,dance , punjabderang,ਪੰਜਾਬੀਅਤ,punjabivirsa,lokrang,petha, viralgeet.
🤗🤗🤗🤗🤗🤗🤗🤗🤗🤗🤗🤗🤗🤗🤗🤗
ਅੱਜ ਦੀ ਇਹ ਗੀਤ ਵਿੱਚ ਇੱਕ ਛੋਟੀ ਭੈਣ ਆਪਣੇ ਭਰਾ ਦੇ ਰੱਖੜੀ ਬੰਨਣ ਬਾਰੇ ਕਹਿ ਰਹੀ ਆ ਕਿ ਮੇਰਾ ਭਰਾ ਪਰਦੇਸਾਂ ਵਿੱਚੋਂ ਆਇਆ ਹੈ। ਸਪੈਸ਼ਲ ਰੱਖੜੀ ਬਣਵਾਉਣ ਵਾਸਤੇ ਆਪਣੀ ਭੈਣ ਕੋਲ ਆਇਆ ਹੈ ।ਸੋਹਣੀ ਜਿਹੀ ਰੱਖੜੀ ਦੇ ਦੇ ਤਾਂ ਜੋ ਮੈਂ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਸਜਾ ਦੇਵਾਂ ।ਆਪਣੀ ਮਾਂ ਨੂੰ ਕਹਿੰਦੀ ਹੈ ਬਾਬਲ ਕੋਲੋਂ ਰੱਖੜੀ ਮੰਗਵਾ ਦੇ ਤਾਂ ਅੱਜ ਮੈਂ ਆਪਣੇ ਵੀਰ ਦੇ ਗੁੱਟ ਤੇ ਬੰਨਾ ।ਮੇਰਾ ਵੀਰ ਪਰਦੇਸ ਗਿਆ ਸੀ। ਬਹੁਤ ਮਜਬੂਰ ਹੋ ਕੇ ਗਿਆ ਸੀ ਗਰੀਬੀ ਨੇ ਉਸਨੂੰ ਪਰਦੇਸ ਭੇਜਿਆ ਸੀ ਪਰ ਅੱਜ ਮੇਰੇ ਵੀਰ ਨੇ ਗਰੀਬੀਆਂ ਦੂਰ ਕਰ ਦੇਣੀਆਂ। ਜਿੰਨਾ ਮੇਰੇ ਬਾਬਲ ਸਿਰ ਕਰਜਾ ਚੜਿਆ ਸੀ ਮੇਰੇ ਵੀਰ ਨੇ ਸਾਰਾ ਹੀ ਉਤਾਰ ਦੇਣਾ ਹੈ ।ਮੈਂ ਆਪਣੇ ਵੀਰ ਤੇ ਰਖੜੀ ਬੰਨ ਕੇ ਖੁਸ਼ੀਆਂ ਮਨਾਵਾਂਗੀ ਤੇ ਰੱਬ ਦਾ ਸ਼ੁਕਰ ਮਨਾਵਾਂਗੀ। ਭੈਣਾਂ ਦੀ ਪ੍ਰੀਤ ਆਪਣੇ ਭਰਾਵਾਂ ਨਾਲ ਗੂੜੀਆਂ ਹੁੰਦੀਆ ਹਨ। ਇਹ ਜੋ ਭੈਣਾਂ ਹੁੰਦੀਆਂ ਹਨ ਆਪਣੇ ਭਰਾ ਦੇ ਬੱਚਿਆਂ ਨੂੰ ਬਹੁਤ ਹੀ ਪਿਆਰ ਕਰਦੀਆ ।ਉਹਨਾਂ ਤੇ ਆਪਣੀ ਜਾਲ ਲੁਟਾਉਂਦੀਆਂ ਹਨ। ਆਪਣੇ ਭਤੀਜਿਆਂ ਨੂੰ ਲੋਰੀਆਂ ਦਿੰਦੀਆਂ ਹਨ ਆਪਣੇ ਜਿੰਦ ਜਾਣ ਸਮਝਦੀਆਂ ਹਨ ਬਾਬਲ ਦਾ ਘਰ ਵੀਰੇ ਭਾਬੀਆਂ ਨਾਲ ਹੀ ਰੱਬ ਦਾ ਹੈ। ਮਾਪਿਆਂ ਨੇ ਕਿਹੜਾ ਸਦਾ ਇਸ ਦੁਨੀਆਂ ਤੇ ਬੈਠੇ ਰਹਿਣਾ। ਭੈਣਾਂ ਭਰਾਵਾਂ ਦਾ ਪਿਆਰ ਦੇਖ ਕੇ ਮਾਪੇ ਵੀ ਬਹੁਤ ਖੁਸ਼ ਹੁੰਦੇ ਹਨ ਭਾਬੀਆਂ ਚੰਗੀਆਂ ਹੋਣ ਤਾਂ ਨਨਾਨਾ ਦੇ ਆਉਣ ਤੋਂ ਪਹਿਲਾਂ ਹੀ ਖੀਰਾ ਬਣਾ ਲੈਂਦੀਆਂ ਹਨ ਖੁਸ਼ ਵੀਰਿਆਂ ਦੀਆਂ ਖੁਸ਼ੀਆਂ ਨੂੰ ਦੇਖ ਕੇ ਸਾਰੇ ਦੁੱਖ ਭੁੱਲ ਜਾਂਦੀਆਂ ਹਨ ਉਹਨਾਂ ਦੀਆਂ ਤਰੱਕੀਆਂ ਨੂੰ ਵੇਖ ਕੇ ਇਹਨਾਂ ਦੇ ਮਨ ਖਿੜ ਜਾਂਦੇ ਹਨ ਉਸ ਦਾ ਭਰਾ ਉਸ ਵਾਸਤੇ ਗਰਮੀ ਵਾਲਾ ਸੂਟ ਬਣਾ ਕੇ ਲਿਆਇਆ ਆਪਣੀ ਭਰਾ ਨੂੰ ਕਹਿ ਰਹੀ ਆ ਇਹਨਾਂ ਮਹਿੰਗਾ ਸੂਟ ਤੂੰ ਕਿਉਂ ਬਣਾਇਆ ਕਰਜਾ ਆਪਦੇ ਸਿਰ ਘਰ ਤੋਂ ਚੜਾਇਆ ਉਸ ਦਾ ਭਰਾ ਕਹਿੰਦਾ ਚੁੱਪ ਕਰਕੇ ਲੈ ਲਾ ਕਈ ਭੈਣਾਂ ਆਪਣੇ ਭਰਾਵਾਂ ਨਾਲ ਰੁਸ ਜਾਂਦੀਆਂ ਹਨ ਪਰ ਕਈ ਭਰਾ ਵੀ ਆਪਣੀਆਂ ਭੈਣਾਂ ਨੂੰ ਦੇਣ ਲੱਗੇ ਕੰਜੂਸੀਆਂ ਕਰਦੇ ਹਨ ਇਸਨੂੰ ਪਿਆਰ ਨਾਲ ਹੀ ਮਨਾਉਣਾ ਚਾਹੀਦਾ।
🙏🙏🙏🙏🙏🙏 ਧੰਨਵਾਦ 🙏🙏🙏🙏🙏🙏🙏
🤗🤗🤗🤗🤗🤗mandeepkaur 🤗🤗🤗🤗🤗
┌(・。・)┘♪┌(・。・)┘♪┌(・。・)┘♪
Негізгі бет ਵੀਰਾ ਭਾਬੀਆਂ ਨਾਲ ਫੱਬਦਾ ਬਾਬਲੇ ਦਾ ਵੇਹੜਾ।। ਕਾਹਨੂੰ ਇਨਾ ਮਹਿੰਗਾ ਸੂਟ ਤੂੰ ਬਣਾਤਾ ਵੀਰਨਾ
Пікірлер