VILLAGE JHALLIAN KALAN , DISTRICT ROPAR || VILLAGE TOUR || ਪਿੰਡ ਝੱਲੀਆਂ ਕਲਾਂ | ਪਿੰਡ ਦੀ ਸੈਰ @balleballefilms ਝੱਲੀਆਂ ਕਲਾਂ ਰੋਪੜ ਦਾ ਬਹੁਤ ਹੀ ਪੁਰਾਣਾ ਅਤੇ ਵੱਡਾ ਪਿੰਡ ਹੈ । ਆਪਸੀ ਸਾਂਝਾਂ ਅਤੇ ਭਾਈਚਾਰੇ ਕਰਕੇ ਇਸ ਪਿੰਡ ਦੀ ਵੱਖਰੀ ਪਛਾਣ ਹੈ । ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿੰਡ ਵਿੱਚ ਇੱਕੋ ਹੀ ਗੁਰੂਦਵਾਰਾ ਸਾਹਿਬ ਹੈ। ਮੰਦਰ ਅਤੇ ਮਸੀਤ ਪ੍ਰਤੀ ਵੀ ਸ਼ਰਧਾ ਅਟੁੱਟ ਹੈ। ਕੋਈ ਪਾਰਟੀ ਬਾਜ਼ੀ ਨਹੀਂ । ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਜਾਂਦੀ ਹੈ। ਸਰਪੰਚ ਸਾਹਿਬ ਅਤੇ ਬਾਕੀ ਸੱਭ ਪਤਵੰਤੇ ਸੱਜਣਾ ਨੇ ਸਾਡੀ ਟੀਮ ਦਾ ਭਰਵਾਂ ਸਵਾਗਤ ਕੀਤਾ। vlog ਨੂੰ ਆਪ ਵੀ ਵੇਖੋ ਅਤੇ ਸੱਜਣਾ , ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਸਾਂਝਾ ਕਰਿਓ ਜੀ । ਧੰਨਵਾਦ। Mobile 855 886 4433
#villagelife
#village
#villagetour
#punjab
#old_is_gold
#panjab
#rupnagar
#ropar
#roparvlogs
#villgers
#villagevlogs
#villgabloggers
#jhallian
#jhallian_kalan
#partitionstory
#ropar1947
#punjab1947
#rupnagar1947
#sanjhapunjab
#punjabi
#punjabiculture
#partitionstories
#oldpunjab
#oldpunjabiculture
#punjabvillages
#punjabvillageblogs
#punjabiheritage
#punjabheritage
#ropar_before_1947
#oldpeople
#oldman
#virsa
#punjabivirsa
Негізгі бет VILLAGE JHALLIAN KALAN , DISTRICT ROPAR || VILLAGE TOUR || ਪਿੰਡ ਝੱਲੀਆਂ ਕਲਾਂ | ਪਿੰਡ ਦੀ ਸੈਰ
Пікірлер: 91