ਬਾਬਾ ਬੰਦਾ ਸਿੰਘ ਬਹਾਦਰ ਦੇ ਅਣਗੌਲੇ ਤੱਥ
ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਅਨੇਕਾਂ ਤੱਥ ਅਣਗੌਲੇ ਹਨ ਜਿਵੇਂ ਕਿ,
ਉਸ ਨੇ ਪਾਹੁਲ ਲੈਣ ਤੋਂ ਪਹਿਲਾਂ ਕਿੰਨੇ ਗੁਰੂ ਬਦਲੇ?
ਗੁਰੂ ਸਾਹਿਬ ਨਾਲ ਨੰਦੇੜ ਤੋਂ ਪਹਿਲਾਂ ਮਿਲਾਪ ਕਦੋਂ ਹੋਇਆ?
ਕੀ ਉਸ ਦੇ ਪਹਿਲੇ ਗੁਰੂ ਵੀ ਸਿੱਖੀ ਤੋਂ ਪ੍ਰਭਾਵਿਤ ਸਨ?
ਉਸ ਦੀ ਯੁਧਨੀਤੀ ਕੀ ਸੀ?
ਸਰਹਿੰਦ ਫਤਹ ਕਿਵੇਂ ਕੀਤੀ?
ਉਸ ਦੀ ਗਿ੍ਰਫਤਾਰੀ ਦਾ ਕਾਰਨ ਕੀ ਸੀ?
ਅਨੇਕਾ ਹੀ ਹੋਰ ਪੱਖ ਜਾਨਣ ਲਈ ਤੁਸੀ ਇਸ ਲਿੰਕ ਨੂੰ ਖੋਹਲ ਕੇ ਸੁਣ ਸਕਦੇ ਹੋ
Негізгі бет War Strategy of Baba Banda Singh || ਬਾਬਾ ਬੰਦਾ ਸਿੰਘ ਬਹਾਦਰ ਦੀ ਯੁੱਧਨੀਤੀ ਦੇ ਅਣਗੌਲੇ ਤੱਥ|| Dr:Udhoke ||
Пікірлер: 222