ਅੰਤਰਰਾਸ਼ਟਰੀ ਯੋਗ ਦਿਵਸ ਵਾਲੇ ਦਿਨ ਸ੍ਰੀ ਹਰਿਮੰਦਿਰ ਸਾਹਿਬ ਦੇ ਅੰਦਰ ਇਕ ਲੜਕੀ ਨੇ ਸ਼ੀਰਸ਼ਾਸਨ ਕੀਤਾ ਤੇ ਉਹਦੀਆਂ ਤਸਵੀਰਾਂ ਆਪਣੀ ਇੰਸਟਾਗਰਾਮ ਪੋਸਟ ਤੇ ਪਾਈਆਂ ਇਸ ਨੂੰ ਲੈ ਕੇ ਵੱਖ-ਵੱਖ ਲੋਕਾਂ, ਜਥੇਬੰਦੀਆਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ ਨੇ ਸੁਣਨ ਨੂੰ ਮਿਲਦੀਆਂ ਨੇ ਹਾਲਾਂਕਿ ਐਸਜੀਪੀਸੀ ਨੇ ਇਸ ਘਟਨਾ ਨੂੰ ਲੈ ਕੇ ਉਸ ਲੜਕੀ ਤੇ 295 ਏ ਦੇ ਤਹਿਤ ਪਰਚਾ ਦਰਜ ਕਰਵਾਇਆ ਹੈ , ਪਰ ਇਸ ਸਾਰੀ ਘਟਨਾ ਨੂੰ ਕਰਨਲ ਜੈ ਬੰਸ ਸਿੰਘ ਜੀ ਜੋ ਇੱਕ ਸਮਾਜ ਸੇਵਕ ਨੇ ਉਹ ਕਿਸ ਨਜ਼ਰੀਏ ਨਾਲ ਦੇਖਦੇ ਨੇ ਉਹਨਾਂ ਨੇ ਇਸ ਸਾਰੇ ਮੁੱਦੇ ਤੇ ਇਸ ਇੰਟਰਵਿਊ ਦੇ ਵਿੱਚ ਗੱਲ ਕੀਤੀ ਗਈ ਹੈ
#sgpc #yog
Негізгі бет ਯੋਗ ਦਿਵਸ ਵਾਲੇ ਦਿਨ ਹਰਿਮੰਦਰ ਸਾਹਿਬ ਹੋਈ ਘਟਨਾ ਤੇ ਨਜ਼ਰੀਆ
Пікірлер: 4