ਹਰ ਜ਼ਿੰਦਗੀ ਕੀਮਤੀ ਹੈ… ਸੜਕ ਹਾਦਸਿਆਂ ਦੌਰਾਨ ਜ਼ਖ਼ਮੀ ਨੂੰ ਹਸਪਤਾਲ ਲੈ ਕੇ ਆਉਣ ਵਾਲ਼ਾ ਵਿਅਕਤੀ ਫ਼ਰਿਸ਼ਤੇ ਤੋਂ ਘੱਟ ਨਹੀਂ… ਅਸੀਂ ਫ਼ਰਿਸ਼ਤੇ ਸਕੀਮ ਤਹਿਤ ਅਫ਼ਸਰਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਜ਼ਖ਼ਮੀ ਨੂੰ ਹਸਪਤਾਲ ਲੈ ਕੇ ਆਉਣ ਵਾਲ਼ੇ 'ਫ਼ਰਿਸ਼ਤਿਆਂ' ਤੋਂ ਪੁੱਛਗਿੱਛ ਨਾ ਕੀਤੀ ਜਾਵੇ ਸਗੋਂ ਦੋ ਹਾਜ਼ਰ ਦੀ ਇਨਾਮ ਰਾਸ਼ੀ ਸਣੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇ…
- 25 күн бұрын
ਜ਼ਖ਼ਮੀ ਨੂੰ ਹਸਪਤਾਲ ਲੈਕੇ ਆਉਣ ਵਾਲ਼ੇ 'ਫ਼ਰਿਸ਼ਤਿਆਂ' ਤੋਂ ਪੁੱਛਗਿੱਛ ਨਾ ਕੀਤੀ ਜਾਵੇ
- Рет қаралды 1,581
Пікірлер: 3