Rara Sahib Official
Rara Sahib Official(1975-1988)
ਇਸ ਚੈਨਲ ਚ' ਰਾੜਾ ਸਾਹਿਬ ਦਾ ਉਹ ਲਾਸਾਨੀ ਦੌਰ
(ਈ.1975 ਤੋਂ ਈ.1988 ਤੱਕ)
ਜਿਸ ਦੀ ਮਿਸਾਲ ਰਹਿੰਦੀ ਦੁਨੀਆ ਤੱਕ ਸ਼ਾਇਦ ਨਹੀਂ ਮਿਲਣੀ
(ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਸਰੀਰਕ ਤੌਰ ਤੇ ਇਸ ਸੰਸਾਰ ਤੋਂ ਚਲੇ ਜਾਣ ਮਗਰੋਂ ਅਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਪ੍ਰੇਰਨਾ ਸਦਕਾ ਆਰੰਭ)
ਜੱਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ
ਬੇਮਿਸਾਲ,ਯਥਾਰਥ,ਅਨੋਖੇ,ਵਿਸਮਾਦਮਈ ਅਤੇ ਅਲੌਕਿਕ ਪ੍ਰਚਾਰ ਤੇ ਭਾਈ ਅਮਰੀਕ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਵਿਲੱਖਣ ਕੀਰਤਨ ਸ਼ੈਲੀ ਦੇ ਮੇਲਜੋਲ ਨਾਲ ਸਜੇ ਦੀਵਾਨਾਂ ਨੂੰ ਸੰਗਤ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ
ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀਆਂ ਕੁਛ ਅਜਿਹੀਆਂ ਯਾਦਾਂ
ਜੋ ਕਦੀ ਸੁਣੀਆਂ ਯਾ ਦੇਖੀਆਂ ਨਹੀਂ ਹੋਣਗੀਆਂ
ਵੀ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ
ਗੁਰਦਵਾਰਾ ਕਰਮਸਰ ਰਾੜਾ ਸਾਹਿਬ ਟ੍ਰਸਟ ਅਤੇ ਪ੍ਰਬੰਧਕ ਕਮੇਟੀ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ
ਕਿੰਤੂ ਉਪਰੋਕਤ ਸੰਤਾਂ ਮਹਾਂਪੁਰਖਾਂ ਨਾਲ ਸਾਡਾ ਪ੍ਰਮਾਰਥਕ ਸੰਬੰਧ ਹੈ
ਉਹਨਾਂ ਮਹਾਂਪੁਰਖਾਂ ਤੋਂ ਬਿਨਾਂ ਅਸੀਂ ਕੁਛ ਵੀ ਨਹੀਂ
ਪ੍ਰਚਾਰ ਤੋਂ ਇਲਾਵਾ ਕਿਸੀ ਹੋਰ ਮਨੋਰਥ ਲਈ ਕੋਈ ਵੀ ਅਪਲੋਡ ਨਹੀਂ ਕਰਦੇ ਹਾਂ
ਸਾਨੂੰ ਕਿਸੇ ਵੀ ਕਿਸਮ ਦੀ ਮਾਇਆ ਦੇ ਯੋਗਦਾਨ ਦੀ ਮੰਗ ਨਹੀਂ ਹੈ
ਅਪਲੋਡ ਕਰਨ ਤੋਂ ਪਹਿਲਾਂ ਅਸੀਂ ਆਡੀਓ ਨੂੰ ਸਾਫ਼ ਕਰਦੇ ਹਾਂ
- 11:05
- 3 ай бұрын
ਹਜ਼ੂਰਾ ਸਿੰਘ ਜੀ ਆਲੋਵਾਲ ਦਾ ਨੀਂਹ ਪੱਥਰ ਰੱਖਣ ਲਈ ਬੇਨਤੀ ਕਰਨ ਆਏ | Jathedar Sant Baba Mohinder Singh Ji
- 12:47
- 3 ай бұрын
ਰਲ਼ਵੇਂ ਮਿਲ਼ਵੇਂ ਦੁਰਲੱਭ ਦਰਸ਼ਨ |Jathedar Sant Baba Mohinder Singh Ji Rara Sahib Jarg Wale | Mix Dars...
- 17:12
- 3 ай бұрын
Kavita (ਕਵਿਤਾ) ਅਤੇ ਧਾਰਨਾਂ | Jathedar Sant Baba Mohinder Singh Ji Rara Sahib Jarg Wale | ਦੁਰਲੱਭ ਦਰਸ਼ਨ
- 5:02
- 3 ай бұрын
ਬੀਬੀਆਂ ਧਾਰਨਾਂ | Jathedar Sant Baba Mohinder Singh Ji Rara Sahib Jarg Wale | ਦੁਰਲੱਭ ਦਰਸ਼ਨ
- 8:45
- 3 ай бұрын
ਦੁਰਲੱਭ ਦਰਸ਼ਨ | Jathedar Sant Baba Mohinder Singh Ji Rara Sahib Jarg Wale | Bhai Kartar Singh Balewal
- 37:08
- 3 ай бұрын
Bhai Amrik Singh Ji Rara Sahib Amrit Sanchar Video
- 1:35:12
- 3 ай бұрын
Vol 42 | Jathedar Sant Baba Mohinder Singh Ji | Rara Sahib | ਸੰਤ ਅਤਰ ਸਿੰਘ ਜੀ ਮਸਤੂਆਣਾ | ਭਗਤ ਨਾਮਦੇਵ ਜੀ
- 24:53
- 3 ай бұрын
Kursi De Bachan (ਗਿਆਨ ਗੋਦੜੀ) | Jathedar Sant Baba Mohinder Singh Ji Rara Sahib Wale Vol 4
- 1:06:06
- 3 ай бұрын
Antim Sanskaar | Bhai Amrik Singh Ji Rara Sahib Wale
- 1:35:20
- 3 ай бұрын
Vol 41 | Jathedar Sant Baba Mohinder Singh Ji | Rara Sahib | ਸਾਖੀ ਮਾਓ ਪਿੰਡ ਦੀ | ਭਗਤ ਨਾਮਦੇਵ ਜੀ
- 1:33:28
- 4 ай бұрын
Vol 39 | Jathedar Sant Baba Mohinder Singh Ji | Rara Sahib | ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥
- 27:25
- 4 ай бұрын
ਆਤਮ ਵਿਚਾਰ ਗੋਦੜੀ | Jathedar Sant Baba Mohinder Singh Ji Rara Sahib Wale | Rara Sahib Official
- 53:36
- 4 ай бұрын
ਗਿਆਨ ਗੋਦੜੀ | Jathedar Sant Baba Mohinder Singh Ji Rara Sahib Wale | Rara Sahib Official
- 1:31:00
- 4 ай бұрын
Vol 266 | Sant Isher Singh Ji Rara Sahib Wale | Satsangat Da Fal | Guru Nanak Dev Ji
- 1:31:19
- 4 ай бұрын
Vol 38 | Jathedar Sant Baba Mohinder Singh Ji | Rara Sahib | Satsangat Kaisi Janiye
- 1:32:20
- 4 ай бұрын
Vol 37 | Jathedar Sant Baba Mohinder Singh Ji | Rara Sahib | Guru Nanak Dev Ji | Char Ghorhe
- 1:28:31
- 4 ай бұрын
Vol 36 | Jathedar Sant Baba Mohinder Singh Ji | Rara Sahib | Pakhandwaad | Rani Churhaalan
- 1:33:01
- 4 ай бұрын
Vol 34 | Jathedar Sant Baba Mohinder Singh Ji | Rara Sahib | Bhagat Kabir Ji & More Prasangs
- 1:35:48
- 5 ай бұрын
Vol 33 | Jathedar Sant Baba Mohinder Singh Ji | Rara Sahib | Namdev Ne Gau Zinda Karni
- 10:16
- 5 ай бұрын
Bhagat Namdev Ji | Bhai Amrik Singh Ji Rara Sahib
- 35:43
- 5 ай бұрын
Vol 2 ਮਲ਼ਵਈ ਧਾਰਨਾਂ | Dhaarna Jukebox | Bhai Amrik Singh Ji | Rara Sahib | Mukh Kirtaniye Rara Sahib
- 1:31:44
- 5 ай бұрын
Пікірлер