Music of Punjab
ਸਤਿ ਸ੍ਰੀ ਅਕਾਲ 🙏ਇਹ ਸਾਡਾ ਨਿੱਕਾ ਜਿਹਾ ਉਪਰਾਲਾ ਹੈ ਪੰਜਾਬੀ ਗੀਤਾਂ ਨੂੰ ਇੱਕ ਅੱਡੇ, ਜਗ੍ਹਾ, ਥਾਂ ਤੇ ਰੱਖਣ ਦਾ।ਆਸ ਹੈ ਕਿ ਸਾਡੀ ਆਉਣ ਵਾਲ਼ੀ ਪੀੜ੍ਹੀ ਵੀ ਪੰਜਾਬੀ ਲੋਕ ਗੀਤਾਂ, ਗਥਾਵਾਂ ਨੂੰ ਸੁਣੇ ਗੀ। ਮਾਂ ਬੋਲੀ ਦੇ ਅਲੋਪ, ਗੁਆਚ, ਲੁਪਤ ਹੋ ਰਹੇ ਅਲ਼ਫ਼ਾਜ਼ਾਂ ਨੂੰ ਸਾਂਭ ਕੇ ਰੱਖਣਗੇ।ਇਹ ਪ੍ਰਣਾਲੀ ਸਮੂਹ ਰਾਹੀਂ ਚਲਾਈ ਜਾਂਦੀ ਹੈਬਹੁਤ ਸਾਰੇ ਰਿਕਾਰਡ ਲਹਿੰਦੇ ਪੰਜਾਬ ਤੇ ਪ੍ਰਦੇਸੀ ਪੰਜਾਬੀਆਂ ਦੇ ਯੋਗਦਾਨ ਨਾਲ਼ ਸਰੋਤਿਆਂ ਤੱਕ ਉਪੜਦੇ ਹਨ। ਇਹਨਾਂ ਸਾਰੇ ਖ਼ੈਰਖਾਵਾਂ, ਮਿੱਤਰਾਂ,ਦੋਸਤਾਂ ਦਾ ਸ਼ੁਕਰੀਆ। ਖ਼ਾਸੂਸੀ ਤੌਰ ਤੇ ਡਾ ਬਾਜਵਾ, ਡਾ. ਗਿੱਲ ਤੇ ਬਾਬਾ ਜੀ ਦਾ ਸ਼ੁਕਰੀਆ।
ਇਹ ਤਮਾਮ ਮੌਸਿਕੀ ਤੇਰੀ ਪ੍ਰਣਾਲੀ (KZitem) ਤੇ ਮਬਨੀ ਹੈ।।ਸਾਰੇ ਹੱਕ ਕੰਪਨੀਆਂ ਕੋਲ ਰਾਖਵੇਂ ਹਨ। ਇਸ ਪ੍ਰਣਾਲੀ (Channel) ਤੋਂ ਕੋਈ ਆਮਦਨ ਨਹੀਂ ਹੁੰਦੀ
ਸਾਮੀਨ, ਦਰਸ਼ਕਾਂ, ਸਰੋਤਿਆਂ ਨੂੰ ਬੇਨਤੀ ਹੈ ਕਿ ਉਹ ਪੁਰਾਣੇ ਪੰਜਾਬੀ ਗੀਤ ਜਾਲ(ਨੈੱਟ) ਤੇ ਚੜ੍ਹਾਉਣ ਵਾਲ਼ੇ ਚੈੱਨਲ, ਪ੍ਰਣਾਲੀਆਂ ਨੂੰ ਲਾਜ਼ਮੀ ਖੁਰਚਣ(ਸਬਸਕ੍ਰਾਇਬ)ਕਿਉਂਕਿ ਇਹ ਲੋਕ, ਵਿਅਕਤੀ ਇਸ ਤੋਂ ਕਮਾਈ ਨਹੀਂ ਕਰਦੇ, ਇਹ ਲੋਕ ਆਪਣਾ ਕੀਮਤੀ ਵਖ਼ਤ ਦਿੰਦੇ ਨੇ, ਇਹਨਾਂ ਦੀ ਹੌਸਲਾ ਅਫ਼ਜ਼ਾਈ ਬਹੁਤ ਜਰੂਰੀ ਹੈ। ਮਿਹਰਬਾਨੀ ਸਾਰੇ ਵੀਰਾਂ ਦੀ।
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
پنجاب پنجابی پنجابیت زندہ بادਪੁਰਾਣੇ ਪੰਜਾਬੀ ਦੋਗਾਣੇ Old Punjabi Songs
- 12:48
- 7 сағат бұрын
1985 ਖੱਟੇ ਮਿੱਠੇ ਜਾਮਨੂ Chandi Ram Chandi & Bibi Chanda Full EP Record VinylRip ( STE 003)
- 26:16
- 19 сағат бұрын
Dil De Khoon Di Mehandi Davinder Kohenoor Jukebox Punjabi SAD Songs
- 11:35
- Күн бұрын
1981 ਸੱਦ ਲੈ ਆਸ਼ਕ਼ ਨੂੰ Sadd Lai Aashiq Nu Gurcharan Pohli Promila Pammi Full Album VinylRip 7EPE 2099
- 13:06
- 14 күн бұрын
1984 ਪਹਾੜ ਜਿੱਡੇ ਲਾਰੇ Surinder Shinda & Biba Gulshan Komal Full EP Record VinylRip (7EPE 2138)
- 11:14
- 14 күн бұрын
1980 ਸਾਬ੍ਹ ਛੁੱਟੀ ਨਾ ਦੇਵੇ Lakhi Vanjara & Bibi Usha Verma Full EP Record VinylRip (7EPE 2084)
- 18:09
- 21 күн бұрын
ਲਾਰਾ ਲੱਪਾ Lara Lappa Mohd Sadiq & Biba Ranjit Kaur JUKEBOX
- 19:54
- 21 күн бұрын
ਕ਼ਲਮ ਚਮਕੀਲੇ ਦੀ Lyrics Amar Singh Chamkila Singer Avtar Chamak & Bibi Amanjot JUKEBOX
- 15:08
- 28 күн бұрын
1980 ਲੈਣ ਸਾਉਣ ਦੇ ਮਹੀਨੇ Karamjit Dhuri & Biba Mohini Narula Full EP Record VinylRip (7EPE 2075)
- 12:03
- Ай бұрын
1973 Duets Of Kumari Laj Yash Ludhianvi Gurmail Singh Panchhi Full EP Record VinylRip (7EPE 1927)
- 6:42
- Ай бұрын
1972 ਸੰਤੀਏ ਕੀ ਲੱਗਦੇ ਤੇ ਫੂਕਾਂ ਮਾਰੇ ਛੜ੍ਹਾ Karnail Gill & Ranjit Kaur Full EP Record VinylRip (N...
- 6:41
- Ай бұрын
ਇਹ ਮੁੰਡਾ ਨਿਰਾ ਸ਼ਨਿਛਰੀ Eh Munda Nira Sanichari Surinder Kaur Asa Singh Mastana 🖋️ Kuldeep Sood
- 11:33
- Ай бұрын
1980 ਮੰਜੀ ਚੀਕਦੀ ਜਰਕਦੇ ਪਾਵੇ Manji Surinder Sharma Uma devi Full Album VinylRip Inreco 2249 0734
- 49:24
- Ай бұрын
1979 ਕੱਢਣਾ ਰੁਮਾਲ ਦੇ ਗਿਆ Kuldeep Manak & Bibi Gulshan Komal Full LP Record VinylRip (KR 5115)
- 4:00
- Ай бұрын
Пікірлер