Nitnam sewa simran society Guruharsahai
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਿਆਰੀ ਸਾਧ ਸੰਗਤ ਜੀਓ ਇਹ ਜੌ ਨਿੱਤਨੇਮ ਸੇਵਾ ਸਿਮਰਨ ਸੁਸਾਇਟੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਮਈ 2012ਤੋਂ ਚਲੀ ਆ ਰਹੀ ਹੈ ਇਹ ਇਕ ਨਿਸ਼ਕਾਮ ਸੇਵਾ ਸੋਸਇਟੀ ਹੈ ਜੀ ਸੋਸਾਇਟੀ ਕੋਲ ਆਪਣਾ ਸਾਊਂਡ, ਦਰੀਆਂ, ਭਾਂਡੇ,ਗੁਰੂ ਸਾਹਿਬ ਜੀ ਦਾ ਸਾਰਾ ਸਮਾਨ ਹੈ ਜੀ ਸੋਸਾਇਟੀ ਦੇ 15.ਤੋਂ20ਮੈਂਬਰ ਹਨ ਜੀ ਇਸ ਸੋਸਾਇਟੀ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਜੀ ਕੀ ਇਸ ਦਾ ਕੋਈ ਪ੍ਰਧਾਨ ਜਾਂ ਕੋਈ ਅਹੁਦੇਦਾਰ ਨਹੀਂ ਹੈ ਜੀ ਸਭ ਮੈਂਬਰ ਸਾਹਿਬਾਨ ਇਕ ਸਮਾਨ ਹਨ ਜੀ ਹੋਰ ਵੱਡੀ ਖ਼ੂਬੀ ਅੱਜ ਕਲ ਦੇ ਜਮਾਨੇ ਵਿੱਚ ਮਾਇਆ ਦੀ ਕਮਾਉਣ ਦੀ ਲਾਲਸਾ ਹੁੰਦੀ ਹੈ ਜੀ ਪਰ ਸੋਸਾਇਟੀ ਦੇ ਕਿਸੇ ਸਮਾਨ ਦੀ ਕੋਈ ਵੀ ਭੇਟਾ ਨਹੀਂ ਸੋਸਾਇਟੀ ਕੋਲ ਆਪਣੇ ਕਥਾ ਵਾਚਕ,ਕੀਰਤਨ ਜਥੇ,ਵੀ ਹਨ ਜਿਨ੍ਹਾਂ ਦੀ ਕੋਈ ਵੀ ਭੇਟਾ ਨਹੀਂ ਜੀ ਸੋਸਾਇਟੀ ਬਿਲਕੁੱਲ ਨਿਸ਼ਕਾਮ ਸੇਵਾ ਕਰਦੀ ਹੈ ਜੀ ਤਾਂ ਕੀ ਕੋਈ ਵੀ ਅਮੀਰ,ਗਰੀਬ ਪਰਿਵਾਰ ਆਪਣੇ ਘਰ ਸਿਮਰਨ ਕਰਵਾ ਸਕਣ ਜੀ ਸੋਸਾਇਟੀ ਦਾ ਰੋਜਾਨਾ ਦਾ ਪ੍ਰੋਗਰਾਮ ਹੈ ਜੀ ਹਰ ਰੋਜ ਸ਼ਾਮ ਨੂੰ 7.45ਵਜੇ ਤੋਂ 9.00ਹੁਣ ਵੱਡੇ ਗੁਰਦਵਾਰੇ ਸਾਹਿਬ ਵਿਚ ਚਲ ਰਿਹਾ ਹੈ ਜੀ ਜਿਸ ਵਿਚ 45ਮਿੰਟ ਉੱਚੀ ਬੋਲ ਕੇ ਵਾਹਿਗੁਰੂ ਸਿਮਰਨ, ਫਿਰ 15ਮਿੰਟ ਕੀਰਤਨ ਜੀ, ਫਿਰ 15 ਮਿੰਟ ਗੁਰੂ ਗ੍ਰੰਥ ਸਾਹਿਬ ਜੀ ਲੜੀ ਵਾਰ ਵਿਚਾਰ ਚਲ ਰਹੀ ਹੈ ਜੀ ਇਕ ਘਰ ਵਿਚ ਸੋਮਵਾਰ ਤੋਂ ਸ਼ਨੀਵਾਰ ਫਿਰ ਅਗਲੇ ਘਰ- 2:56
- 16 сағат бұрын
19 August 2024
- 2:27
- Ай бұрын
ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ.ਭਾਈਹਰਪ੍ਰੀਤ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦਾਹੁਕਮਨਾਮਾ ਸੁਣਾਂਦੇਹੋਏ 14724
- 2:19
- Ай бұрын
14 July 2024
- 6:57
- Ай бұрын
2 July 2024
- 4:29
- Ай бұрын
ਆਗੈ ਸੁਖੁ ਮੇਰੇ ਮੀਤਾ ॥ ਭਾਈ ਨਿਸ਼ਾਨ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਦੇ ਹੋਇਆ ਜੀ 1724
- 6:51
- Ай бұрын
ਬਹੁਤ ਹੀ ਮਿੱਠੀ ਆਵਾਜ਼ ਵਿਚ ਭਾਈ ਸੂਬਾ ਸਿੰਘ ਜੀ ਸੁਦਰਸ਼ਨ ਸਿੰਘ ਦੁੱਗਲ ਜੀ ਦੀ ਦੂਜੀ ਤੇ ਸ਼ਬਦ ਪੜ੍ਹਦੇ ਹੋਏ ਜੀ
- 6:51
- Ай бұрын
ਭਾਈ ਸੂਬਾ ਸਿੰਘ ਜੀ ਤੇ ਓਹਨਾ ਦਾ ਜਥਾ ਵੱਡੇ ਗੁਰਦਵਾਰੇ ਸਾਹਿਬ ਵਿਖੇ ਦੁੱਗਲ ਸਾਹਿਬ ਦੀ ਬਰਸੀ ਸੰਗਤਾਂ ਨਾਲ ਮਨਾ ਰਹੇ ਹਨ
- 6:51
- Ай бұрын
30 June 2024
- 0:21
- Ай бұрын
27 June 2024
- 2:57
- Ай бұрын
27 June 2024
- 3:59
- 2 ай бұрын
26 June 2024
- 20:59
- 2 ай бұрын
25 June 2024
- 1:06
- 3 ай бұрын
ਕਰਤਾਰਪੁਰ ਸਾਹਿਬ ਜਾਣ ਵਾਸਤੇ ਬਾਰਡਰ ਤੇ ਸੰਗਤਾਂ ਪਾਕਿਸਤਾਨ ਜਾ ਵਲ ਜਾ ਰਹੀਆਂ ਹਨ ਜੀ ਮਨਮੋਹਿਕ ਦ੍ਰਿਸ਼ ਜੀ11524
- 0:11
- 3 ай бұрын
ਸੰਨ ਸਾਹਿਬਗੁਰੂ ਅਮਰਦਾਸ ਜੀ ਨੇ ਆਪਣੇਆਪ ਨੂੰ ਇਸ ਕਮਰੇ ਵਿਚ ਬੰਦ ਕਰਲਿਆ ਤਾਂ ਬਾਬਾਬੁੱਢਾ ਜੀਸੰਨ ਲਾ ਕੇ ਅੰਦਰ ਗਏ 10524
- 1:18
- 3 ай бұрын
ਇਥੇ ਬਾਬਾ ਕਾਬਲੀ ਮੱਲ ਜੀ 9ਪੀੜ੍ਹੀ ਗੁਰੂ ਨਾਨਕ ਸਾਹਿਬ ਜੀ ਦਾ ਅੰਗੀਠਾ ਹੈ ਤੇ 8ਨੁੱਕਰਾ ਖੂਹ ਬਾਬਾ ਸ਼੍ਰੀ ਚੰਦ ਜੀ ਦਾ ਹੈ
- 4:34
- 3 ай бұрын
ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਖੂਹ ਆਪ ਚਲਾ ਕੇ ਖੇਤਾਂ ਨੂੰ ਪਾਣੀ ਦਿੰਦੇ ਸਨ ਇਥੇ ਆਪਣਾ ਘਰ ਸੀ ਜੀ 11524
- 1:26
- 3 ай бұрын
ਇਹ ਸੰਗਤ ਜੀ ਗੁਰੂ ਸਾਹਿਬ ਜੀ ਦੇ ਖੂਹ ਤੇ ਕਰਤਾਰਪੁਰ ਸਾਹਿਬ ਆਪਣੀ ਸਰਕਾਰ ਨੇ 1971ਵਿਚ ਬੰਬ ਸੁਟਿਆ ਪਰ ਚਲਿਆ ਨੀ 11524
- 9:52
- 3 ай бұрын
Пікірлер