Grewal. Raj
- 10:50
- 9 сағат бұрын
ਮੰਮੀ ਨੇ ਰੰਗ ਬਿਰੰਗੀ ਪੱਛਮ ਦੇ ਕਿੱਲੇ ਬਣਾਏ 👍ਬਾਬਾ ਜੀ ਦੀ ਕਬਰ ਤੇ ਨਵੀਂ ਲਿਆਂਦੀ ਗਾਂ ਦਾ ਦੁੱਧ ਚੜਾ ਕੇ ਆਏਂ 🥛🥛🥛#
- 6:16
- 9 сағат бұрын
ਬਹੁਤ ਸੋਹਣਾ ਵਰਕ ਹੋਇਆ ਸੂਟ ਤੇ 👍👍ਸਸਤੇ ਰੇਟਾਂ ਤੇ ਸੂਟਾਂ ਤੇ ਵਰਕ ਕਰਵਾਉ।👍👍ph-6239946489#plz_subscribe_🙏🙏
- 9:46
- 14 сағат бұрын
ਆਹ ਸੂਟ ਨੇ ਤਾਂ ਬੜੀ ਅੱਤ ਕਰਾਈ ਆ👍ਦੇਖੋ ਮੇਰਾ ਸਸਤਾ ਜਾ ਸੂਟ ਡਿਜ਼ਾਈਨ ਕੀਤਾ 👍 ਕੀਮਤ ਸਿਰਫ 350 👍👍#plz_subscribe#🙏🙏
- 12:05
- 16 сағат бұрын
ਪਿੰਡ ਭਲਾਈਆਣਾ ਵਿਖੇ, ਤੀਆਂ ਦਾ ਰੰਗਾਂ ਰੰਗ ਪ੍ਰੋਗਰਾਮ ❤️❤️ ਬਹੁਤ ਸੋਹਣੀਆਂ ਬੋਲੀਆਂ ਪਾਈਆਂ ਉਪਰੋਂ ਸਾਜ਼ ਬਹੁਤ ਵਧੀਆ 👍
- 7:33
- 16 сағат бұрын
ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਸੀ ਸਟਾਲਾਂ ਤੇ। ਮੈਂ ਪੰਜਾਬੀ ਜੁੱਤੀ ਲੈਣੀ ਸੀ ਮੇਰਾ ਭਾਅ ਨਹੀਂ ਬਣਿਆ ਦੁਕਾਨਦਾਰ ਨਾਲ 🥲
- 11:43
- 19 сағат бұрын
ਅਲੋਪ ਹੋ ਰਿਹਾ ਸਾਡਾ ਪੰਜਾਬੀ ਵਿਰਸਾ 🙏 ਅੱਜ ਸਾਨੂੰ ਲੋੜ ਐਂ ਸਾਡੇ ਵਿਰਸੇ ਨੂੰ ਸੰਭਾਲਣ ਦੀ 🙏 ਭਲਾਈਆਣਾ ਤੀਆਂ ਦਾ ਮੇਲਾ
- 19:44
- 21 сағат бұрын
ਪੰਜਾਬਣਾਂ ਦਾ ਗਿੱਧਾ ❤️ ਐਨੀਆਂ ਲੰਮੀਆਂ ਹੇਕਾਂ ਲਾ ਕੇ ਬੋਲੀਆਂ ਪਾਈਆਂ ❤️ ਮਾਵਾਂ ਤੇ ਧੀਆਂ ਨੂੰ ਸੰਬੋਧਿਤ ਬੋਲੀਆਂ ❤️
- 11:20
- Күн бұрын
ਅੱਜ ਤਾਂ ਸਵੇਰੇ ਸਵੇਰੇ ਲਿਸ਼ਕਾਂ ਤਾਂ ਮੋਟਰਸਾਈਕਲ ਡੈਡੀ ਤੇ ਜੱਸੂ ਨੇ।😍👍👍ਸਾਡਾ ਹਥਿਆਰ ਕੰਮ ਆ ਗਿਆ। ਕਮਾਲ ਦੀ ਚੀਜ਼ ਆਂ👍👍
- 19:28
- Күн бұрын
ਗੁੱਗਾ ਨੌਮੀ 🙏🙏 ਕਬਰ ਤੇ ਜਾ ਕੇ ਗੁੱਗਾ ਪੂਜ ਕੇ ਆਏਂ। ਸ਼ਿਵ ਜੀ ਭਗਵਾਨ 🙏🙏#plz_subscribe_my_channel #🙏🙏
- 16:06
- Күн бұрын
ਜਿੰਨਾਂ ਨੇ ਖਾਂਦਾ ਹੱਪ ਗੜੱਪੀ, ਉਨ੍ਹਾਂ ਨੂੰ ਕੀ ਬਣਦਾ ਉਂਗਲ ਚੱਟੀ🤣ਸਾਨੂੰ ਦੁੱਧ ਬਿਨਾਂ ਕਿੱਥੇ ਸਰਦਾ🥛 ਗਾਂ ਲਿਆਂਦੀ 🥛🥛🥛🥛
- 5:10
- 14 күн бұрын
ਬਾਬਾ ਜੀ ਨੇ ਸਮਝਾਇਆ ਮਨੁੱਖ ਤੂੰ ਵੀ ਕੋਈ ਚੰਗਾ ਕੰਮ ਕਰਲੇ 🙏🙏 ਬਹੁਤ ਸੋਹਣੀ ਕਥਾ ਸੁਣਾਈ 🙏🙏 ਵਾਹਿਗੁਰੂ ਜੀ 🙏🙏❤️❤️❤️
- 11:18
- 14 күн бұрын
ਮੰਮੀ ਨੇ ਭੂਆ ਜੀ ਦੇ ਚੂੜੀਆਂ ਚੜਾ ਕੇ ਦਿੱਤੀਆਂ ❤️❤️ ਮੈਂ ਤੇ ਐਸ਼ਵੀਰ ਨੇ ਰਸੋਈ ਦੇ ਭਾਂਡੇ ਖਰੀਦੇ।🍽️🔪🥄🍴🍶🫗☕🫖🫙🧋🧃🧉🫖
- 10:23
- 21 күн бұрын
ਸਾਡੇ ਗੋਨਿਆਣੇ ਮੰਡੀ ਤੋਂ ਬਹੁਤ ਸੋਹਣੇ ਸੋਹਣੇ ਸੂਟ ਮਿਲਦੇ ਆਂ।🥻🥻 ਪੈਸੇ ਲਗਾ ਕੇ ਹੌਲੇ ਦੇ ਹੋ ਗਏ 😂ਮੰਮੀ ਦੇ ਸੂਟ ਸਿਰਾ 👌
- 10:32
- 21 күн бұрын
ਐਥੇ ਠੂਹਾਂ ਲੜ ਗਿਆ ਨੀ ਮਾਂ ਮੇਰੇ ਐਥੇ 🥰 ਬੋਲੀਆਂ ਦਾ ਕੋਈ ਤੋੜ ਹੀ ਨਹੀਂ ਸੀ 👌ਸਿਰਾ ਹੀ ਲਾ ਤਾਂ 😍ਪੰਜਾਬਣਾਂ ਦੀ ਟੌਹਰ 👌
- 10:50
- 21 күн бұрын
ਨਿੱਕੂ ਕਹਿੰਦੀ ਭੈਣੇ ਅਸੀਂ ਤਾਂ ਲਾਲ ਮਿਰਚਾਂ ਦੀ ਚਟਨੀ ਨਾਲ ਰੋਟੀ ਖਾਣੀ ਆਂ🌶️🌶️🌶️🌶️ ਸਬਜ਼ੀਆਂ ਖਾ ਕੇ ਜੀਅ ਅੱਕਿਆ ਪਿਆ
- 8:02
- 21 күн бұрын
ਸਕੂਟਰੀ ਸਿੱਖਣ ਦਾ ਚਾਅ ਵੀ ਪੂਰਾ ਹੋ ਗਿਆ 🛵🛵🛵🛵 ਖੇਤ ਸਕੂਟਰੀ ਤੇ ਗੇੜਾ ਲਾ ਕੇ ਆਏ ❤️ ਖੁਸ਼ ਹੋ ਗਿਆ ਸਕੂਟਰੀ ਸਿੱਖ ਕੇ🥰
- 6:19
- 21 күн бұрын
ਕਿਸੇ ਵੀ ਤਰ੍ਹਾਂ ਦੇ ਸੂਟ ਤੇ ਵਰਕ ਕਰਵਾਉ 😊😊 ਬਹੁਤ ਹੀ ਵਾਜਬ ਰੇਟ ਤੇ 🙏ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ🙏
- 10:22
- 28 күн бұрын
ਜੱਸੂ ਅੱਜ ਖੁੱਲ੍ਹੇ ❤️ ਨਾਲ, Shopping ਕਰ ਕੇ ਆਇਆ।😍ਬੀਬੀ ਘਬਰਾ ਗਈ ਕੱਪੜਿਆਂ ਦੇ ਬਿੱਲ ਦੇਖ ਕੇ।🥺🥺
- 10:19
- 28 күн бұрын
ਮੈਨੂੰ ਤਾਂ ਰੱਖੜੀ ਦਾ ਗਿਫ਼ਟ ਐਡਵਾਸ ਵਿਚ ਹੀ ਮਿਲ ਗਿਆ 😍😍 ਜਿਊਂਦਾ ਵਸਦਾ ਰਹਿ ਵੀਰੇ ❤️❤️ਰੱਬ ਤੇਰੀ ਲੰਮੀ ਉਮਰ ਕਰੇ❤️❤️
- 4:31
- Ай бұрын
ਮਸ਼ੀਨੀ ਕਢਾਈ ਦਾ ਸੂਟ 👍👍ਬਹੁਤ ਸੋਹਣਾ ਵਰਕ 👌👌ਬਹੁਤ ਹੀ ਸਫਾਈ ਨਾਲ ਕੀਤਾ ਗਿਆ ਵਰਕ 👌👌#plz_subscribe_my_channe...
- 5:58
- Ай бұрын
ਫਿੱਕੇ ਰੰਗ ਦੇ ਸੂਟ ਤੇ ਗੂਹੜੀ ਕਢਾਈ 👌👌ਰੰਗ ਹੀ ਬਹੁਤ ਪਿਆਰਾ ਸੂਟ ਦਾ 👍🤗Customer satisfied 🙏🙏#plz_subscribe_🙏🙏
- 8:48
- Ай бұрын
ਅੱਜ ਤਾਂ ਠੰਡ ਕਰ ਦਿੱਤੀ ਰੱਬ ਨੇ 🌧🌧ਇੰਨੇ ਸਵਾਦ ਗੁਲਗਲੇ 😋😋ਰਾਣੀ ਮਾਮੀ ਦਾ ਕੋਈ ਮੁਕਾਬਲਾ ਨਹੀਂ 👍👍#plz_subscribe🙏🙏
- 16:24
- Ай бұрын
Пікірлер