ਅਮਾਨਤ
ਸੰਤਨ ਕੀ ਸੁਣਿ ਸਾਚੀ ਸਾਖੀ ॥ਸੋ ਬੋਲਹਿ ਜੋ ਪੇਖਹਿ ਆਖੀ॥
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਧਸੰਗਤ ਜੀ । ਸਾਡੀ ਰੂਹ ਵਾਹਿਗੁਰੂ ਦੀ “ਅਮਾਨਤ” ਹੈ ਇਸ ਨੂੰ ਵਾਪਿਸ ਵਾਹਿਗੁਰੂ ਨਾਲ ਮਿਲਾਉਣ ਲਈ ਸੰਤਾਂ ਮਹਾਂਪੁਰਸ਼ਾਂ ਦੇ ਵਚਨ ਸਾਂਝੇ ਕੀਤੇ ਜਾਂਦੇ ਹਨ ਜੀ । ਇਸ ਚੈਨਲ ਦੀ ਇਹ ਵਿਸ਼ੇਸ਼ਤਾ ਹੈ ਕਿ ਜ਼ਿਆਦਾਤਰ ਬ੍ਰਹਮ ਗਿਆਨੀ ਸੰਤਾਂ ਦੇ ਵਚਨ ਹੀ ਸਾਂਝੇ ਕੀਤੇ ਜਾਂਦੇ ਹਨ । ਗਿਆਨੀ ਤੇ ਸੰਤ ਗਿਆਨੀ ਚ ਵੱਡਾ ਅੰਤਰ ਹੁੰਦਾ ਹੈ ਸੰਤ ਗਿਆਨੀ ਜੋ ਵਚਨ ਕਰਦਾ ਹੈ ਉਹ ਅਨੁਭਵੀ ਹੁੰਦੇ ਹਨ ਇਸ ਲਈ ਪੂਰਨ ਰੂਪ ਚ ਗੁਰੂ ਸਾਹਿਬ ਦੀ ਬਾਣੀ ਨੂੰ ਸਮਝਣ ਲਈ ਤੇ ਅਵਸਥਾ ਤੇ ਪਹੁੰਚਣ ਲਈ ਸਰਵਨ ਕਰੋ ਤੇ ਲਾਹੇ ਪ੍ਰਾਪਤ ਕਰੋ ਜੀ 🙏।
- 17:14
- Жыл бұрын
ਵਾਹਿਗੁਰੂ ਨਾਰੀ ਤੋ ਪੁਰਖ ਵੀ ਬਣਾ ਸਕਦਾ ਹੈ ।ਵਾਹਿਗੁਰੂ ਕਿੰਨਾਂ ਸਮਰੱਥ । ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ।
- 44:42
- Жыл бұрын
ਸਭ ਫਲਾਂ ਦੀ ਪ੍ਰਾਪਤੀ ਦਾ ਸਾਧਨ ਕੀ ।ਨਾਮ ਦਾਨ ਇਸ਼ਨਾਨ ਮਹਿਮਾਂ ।ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ।
- 3:36
- Жыл бұрын
ਸੁੰਨ ਸਮਾਧੀ ਵਾਲੇ ਸੱਚਖੰਡ ਚੋ ਕਿਉ ਕੱਡੇ ? ।ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ । ਰਹਿਰਾਸ ਸਾਹਿਬ ਪਾਠ ਮਹਾਤਮ
- 16:31
- Жыл бұрын
ਜਨਮ ਮਰਨ ਦੇ ਬੰਧਨਾਂ ਤੋ ਮੁਕਤੀ ਕਿਵੇ ॥ ਨੇਮ ਹੋਣਾ ਕਿਉਂ ਜ਼ਰੂਰੀ ਹੈ । ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ
- 6:25
- Жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਵਚਨਾਂ ਤੇ ਪਹਿਰਾ ਦੇਣ ਦੇ ਵਚਨ ।
- 4:39
- Жыл бұрын
ਮਨ ਕਿਵੇ ਸਾਧੀਏ ? ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਜੀਵਨ ਘਟਨਾ ।ਭਾਈ ਪਿੰਦਰਪਾਲ ਸਿੰਘ ।bhai Pinderpal Singh ji ।
- 4:37
- Жыл бұрын
ਸੰਤ ਗੁਰਬਚਨ ਸਿੰਘ ਜੀ ਖਾਲਸਾ ਟਕਸਾਲ ਦੀ ਸੇਵਾ ਕਿਸ ਨੂੰ ਦੇ ਕੇ ਗਏ ?passing taksal seva to Sant Kartar singh ji
- 13:43
- Жыл бұрын
ਨਾਮ ਦੀਆਂ ਜੁਗਤੀਆਂ ॥ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ॥ Sant Isher Singh Ji Rara Sahib Wale ॥
- 6:10
- Жыл бұрын
ਗ੍ਰਹਿਸਤ ਜਾਂ ਸੰਨਿਆਸ ? ॥ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ॥ Sant Isher Singh ji Maharaj Rara Sahib
- 15:18
- Жыл бұрын
Пікірлер