Jimidara solar / ਜਿਮੀਦਾਰਾ ਸੋਲਰ
ਪਿਆਰੇ ਗਾਹਕ ਦੋਸਤੋ ਸਾਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੁੰਦੀ ਹੈ ਕਿ ਅਸੀਂ ਪਿਛਲੇ 32 ਸਾਲ ਤੋਂ ਸਬਮਰਸਿਬਲ ਪੰਪ ਦੇ ਖੇਤਰ ਚ ਹਾਂ.. 2005 ਤੋਂ ਅਸੀਂ ਸੋਲਰ ਦੇ ਖੇਤਰ ਚ ਵੀ ਵਧੀਆ ਕੰਮ ਕਰ ਰਹੇ ਹਾਂ,ਜਿਸ ਵਿੱਚ ਰੂਫ ਟਾਪ on ਗਰਿੱਡ ,off ਗਰਿੱਡ ਅਤੇ ਹਾਈਬ੍ਰਿਡ ਸੋਲਰ ਆਦਿ ਸ਼ਾਮਿਲ ਹਨ ...ਸੋਲਰ ਸਬਮਰਸੀਬਲ ਤੇ ਸੋਲਰ ਮੋਨੋਬਲਾਕ ਚ ਤਾਂ ਅਸੀਂ ਪੂਰੀ ਤਰ੍ਹਾਂ expert ਦੀ ਭੂਮਿਕਾ ਚ ਹਾਂ..ਅਸੀਂ 1hp ਤੋਂ ਲੈ ਕੇ 50 hp ਤੱਕ ਸੋਲਰ ਪੰਪ ਲਗਾਉਣ ਦੀ ਸਮਰੱਥਾ ਰੱਖਦੇ ਹਾਂ...
500 ਫੁੱਟ ਡੁੰਘੇ ਤੱਕ ਸੋਲਰ ਸਬਮਰਸੀਬਲ ਪੰਪ ਤੋਂ ਪਾਣੀ ਚੁਕਾਉਣ ਦੀ ਸਾਡੀ ਸਮਰੱਥਾ ਹੈ ..
ਅਸੀਂ ਹਰੇਕ ਤਰ੍ਹਾਂ ਦੀ ਮੋਟਰ ਪੰਪ , vfd Drive ਨੂੰ ਰੀਪੇਅਰ ਵੀ ਕਰਦੇ ਹਾਂ.. vfd ਦੇ ਪੈਰਾਮੀਟਰ settings ਦੀ ਸੁਵਿਧਾ ਵੀ ਅਸੀਂ ਪ੍ਰਦਾਨ ਕਰਦੇ ਹਾਂ.. ਜੇਕਰ ਤੁਸੀਂ ਕਿਸੇ ਹੋਰ ਤੋਂ ਪੰਪ ਲਗਵਾਇਆ ਹੈ ਪ੍ਰੰਤੂ ਉਹ ਸਹੀ ਕੰਮ ਨਹੀਂ ਕਰ ਰਿਹਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ...
ਅਸੀਂ ਸਿਰਫ A ਗ੍ਰੇਡ ਸੋਲਰ ਚ ਹੀ ਡੀਲ ਕਰਦੇ ਹਾਂ..ਪੁਰਾਣਾ ਯਾ B ਗ੍ਰੇਡ ਪੈਨਲ ਅਸੀਂ ਕਦੇ ਵੀ use ਨਹੀਂ ਕਰਦੇ.. ਵਧੀਆ ਸੋਲਰ ਸਿਸਟਮ ਦੇਣ ਦੇ ਨਾਲ-ਨਾਲ ਸਿਸਟਮ ਸੇਲ ਕਰਨ ਤੋਂ ਬਾਅਦ ਵਧੀਆ ਸਰਵਿਸ ਦੇਣ ਦਾ ਸਾਡਾ ਥੋਡੇ ਨਾਲ ਵਾਅਦਾ ਹੈ...
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨਾਲ 94170 14754 ਤੇ ਬਿਨਾਂ ਝਿਜਕ ਕਾਲ ਕਰ ਸੱਕਦੇ ਹੋ....
- 3:00
- 14 күн бұрын
1 ਲੱਖ ਕਿਲੋਮੀਟਰ ਚੱਲ ਗਏ ਗੱਡੀ ਦੇ ਟਾਇਰ... ਮੈਨੂੰ ਸੀ ਕਿ 70 ਜਾਂ 80 ਹਜ਼ਾਰ ਹੀ ਚੱਲਣਗੇ @jimidarasolar
- 7:10
- 21 күн бұрын
ਕਿਸਾਨ ਮੇਲਾ ਲੁਧਿਆਣਾ 13 September 2024, @jimidarasolar
- 9:49
- 21 күн бұрын
ਇੱਕ ਕਾਮੇ ਦੀ ਸਹਾਇਤਾ ਨਾਲ ਇਹ ਪੰਜਾਬੀ ਚਲਾਉਂਦਾ 9 ਗਾਵਾਂ ਦਾ ਫਾਰਮ, ਲਾਡੀ ਚਨਾਰਥਲ ਖੁਰਦ @jimidarasolar
- 4:49
- Ай бұрын
"3 ਦੀ ਸੋਲਰ ਮੋਟਰ ਦਾ ਸਾਡੀ 5 ਦੀ ਬਿਜਲੀ ਵਾਲੀ ਮੋਟਰ ਨਾਲੋ ਜਿਆਦਾ ਪਾਣੀ ਹੈ "ਕਿਸਾਨ ਦੀਪਕ ਸੋਗਲਪੁਰ@jim...
- 6:38
- Ай бұрын
70 ਫੁੱਟ ਤੇ 3 hp ਦੀ ਸੋਲਰ ਮੋਟਰ, ਪਿੰਡ ਸੋਗਲਪੁਰ ਨੇੜੇ ਘਨੌਰ ਜ਼ਿਲ੍ਹਾ ਪਟਿਆਲਾ part 1.. @jimidarasolar
- 2:13
- 2 ай бұрын
ਜਦੋਂ 1250 ਫੁੱਟ ਉੱਚੀ ਪਹਾੜੀ ਤੇ ਪਾਣੀ ਭੇਜਣ ਵਾਸਤੇ 15 hp 40 ਸਟੇਜ ਸੋਲਰ ਪੰਪ ਮਿਜ਼ੋਰਮ ਭੇਜਿਆ.. @jimidarasolar
- 2:34
- 2 ай бұрын
ਹਿਮਾਚਲ ਦੇ ਪਹਾੜਾਂ ਚ ਗੁਰਦੁਆਰਾ ਬੜੂ ਸਾਹਿਬ ਦੇ ਨੇੜੇ ਸੋਲਰ ਪੰਪ ਲਾਉਣਾ ਕੀਤਾ ਸ਼ੁਰੂ..@jimidarasolar
- 5:44
- 2 ай бұрын
ਭਾਵੇਂ ਪਾਣੀ ਚ ਡੁਬੋ ਦਿਓ,ਭਾਵੇਂ ਮਿੱਟੀ ਚ ਦੱਬ ਦਿਓ,ਫੇਰ ਵੀ ਚੱਲਦੀ ਰਹੁ ਇਹ ਮੋਨੋ ਬਲਾਕ ਮੋਟਰ.@jimidarasolar
- 5:48
- 2 ай бұрын
ਬਿਨਾਂ ਧੁੱਪ ਤੋਂ ਚੱਲਦੀ ਸੋਲਰ ਮੋਟਰ... 3 hp ਮੋਨੋ ਬਲਾਕ.. ਪਿੰਡ ਬਪਰੌਰ ਨੇੜੇ ਸ਼ੰਭੂ ਬੈਰੀਅਰ @jimidarasolar
- 8:08
- 2 ай бұрын
130 ਫੁੱਟ ਤੇ 5 hp ਦੀ ਸੋਲਰ ਮੋਟਰ,ਪਿੰਡ ਮੋਹੀ ਕਲਾਂ ਤਹਿ ਰਾਜਪੁਰਾ ਜ਼ਿਲ੍ਹਾ ਪਟਿਆਲਾ @jimidarasolar
- 5:36
- 3 ай бұрын
145 ਫੁੱਟ ਤੇ 10 hp ਸੋਲਰ ਪੰਪ, ਪਿੰਡ ਰਾਇਪੁਰ ਨੇੜੇ ਬਹਾਦਰਗੜ੍ਹ ਜ਼ਿਲ੍ਹਾ ਪਟਿਆਲਾ..... @jimidarasolar
- 10:10
- 3 ай бұрын
110 ਫੁੱਟ ਤੇ 10 hp ਸੋਲਰ ਪੰਪ,ਪਿੰਡ ranghrial ਤਹਿ ਬੁਢਲਾਡਾ ਜ਼ਿਲ੍ਹਾ ਮਾਨਸਾ ...@jimidarasolar
- 7:14
- 3 ай бұрын
60 ਫੁੱਟ ਤੇ 5 hp ਸੋਲਰ ਪੰਪ.. 3 ਇੰਚ ਪ੍ਰੈਸ਼ਰ ਦਾ ਪਾਣੀ.. ਪਿੰਡ ਪੰਜੇਟਾ ਨੇੜੇ ਮਾਛੀਵਾੜਾ ਸਾਹਿਬ @jimidarasolar
- 3:41
- 3 ай бұрын
Пікірлер