BHSKhalsa
ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ॥ਧਾਰਮਿਕ ਯੂਟਿਊਬ ਚੈਨਲ #BHSKhalsa ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ।
ਗੁਰੂ ਸਾਹਿਬ ਜੀ ਦੀ ਬਾਣੀ ਸਭ ਰੋਗਾਂ ਸੋਗਾਂ ਚਿੰਤਾਵਾਂ ਦਾ ਨਾਸ ਕਰਦੀ ਹੈ। ਗੁਰਬਾਣੀ ਸਰਬ ਰੋਗਾਂ ਨੂੰ ਨਵਿਰਤ ਕਰਦੀ ਹੈ। ਗੁਰਬਾਣੀ ਸਰਬ (ਸਾਰੇ ਹੀ) ਰੋਗਾਂ ਦਾ ਦਾਰੂ ਹੈ। ਜਿਸ ਘਰ ਵਿਚ ਹਰ ਰੋਜ਼ ਗੁਰਬਾਣੀ ਦਾ ਪਾਠ ਹੋਵੇਗਾ ਓਥੇ ਬਰਕਤਾਂ ਤੇ ਚੜਦੀਕਲਾ ਵਰਤਣ ਲੱਗੇਗੀ । ਇਸ ਯੂਟਿਊਬ ਚੈਨਲ ਤੋਂ ਸਾਰੇ ਹਰ ਰੋਜ਼ ਭਾਵਨਾ ਨਾਲ ਗੁਰਬਾਣੀ ਕਥਾ ਕੀਰਤਨ ਨਿਤਨੇਮ ਸਿਮਰਨ ਦੁੱਖਭੰਜਨੀ ਸਾਹਿਬ ਪੜੋ ਤੇ ਸੁਣੋ ਜੀ। ਗੁਰੂ ਸਾਹਿਬ ਸਦਾ ਬਖਸ਼ਿਸ਼ਾਂ ਕਰਨਗੇ।
👉 ਜੇਕਰ ਆਪ ਜੀ ਇਸ ਚੈਨਲ ਦਾ ਲਿੰਕ ਅੱਗੇ ਪੰਜ ਪੰਜ ਰਿਸ਼ਤੇਦਾਰਾਂ ਸੱਜਣ ਸਨੇਹੀਆਂ ਨੂੰ ਵੀ ਸ਼ੇਅਰ ਕਰਦੇ ਓ ਤਾਂ ਬਹੁਤ ਸਾਰੇ ਸਰੀਰ ਹੋਰ ਵੀ ਗੁਰੂ ਨਾਲ ਜੁੜ ਜਾਣਗੇ। ਇਸ ਧਾਰਮਿਕ ਚੈਨਲ ਤੋਂ ਗੁਰਬਾਣੀ ਕਥਾ, ਕੀਰਤਨ ਸੁਣਕੇ ਹੋ ਸਕਦਾ ਕੋਈ ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਜਾਵੇ, ਕੋਈ ਚਿੰਤਾਵਾਂ ਤੋਂ ਛੁਟਕਾਰਾ ਪਾ ਲਵੇ, ਕਿਸੇ ਦੇ ਦੁੱਖ ਟੁੱਟ ਜਾਣ, ਕਿਸੇ ਦੀ ਮਾਨਸਿਕ ਬਿਮਾਰੀ ਠੀਕ ਹੋ ਜਾਵੇ। ਤੁਹਾਡੇ ਵੱਲੋਂ ਸਿਰਫ ਲਿੰਕ ਸ਼ੇਅਰ ਕਰਨ ਨਾਲ ਖਵਰੇ ਕਿੰਨਿਆਂ ਦਾ ਭਲਾ ਹੋ ਜਾਵੇ। ਸ਼ੇਅਰ ਕਰਨਾ ਵੀ ਇਕ ਸੇਵਾ ਹੈ। ਬਹੁਤ ਬਹੁਤ ਧੰਨਵਾਦ ਜੀ।
🙏Waheguru Ji Ka Khalsa॥🙏
🙏Waheguru Ji Ki Fateh॥ 🙏
🙏ਵਾਹਿਗੁਰੂ ਜੀ ਕਾ ਖਾਲਸਾ ॥🙏
🙏ਵਾਹਿਗੁਰੂ ਜੀ ਕੀ ਫਤਿਹ॥ 🙏
- 16:06
- 23 сағат бұрын
Riverside Gatka competition 2024 || Riverside Gatka team
- 18:36
- Ай бұрын
ਅਮਰੀਕਾ ਵਾਲੇ ਪੰਜਾਬੀ ਦਾ ਸ਼ੌਕ A peaceful home || Vlog by Bhai Harcharan Singh Khalsa Hazoori Ragi
- 36:21
- Ай бұрын
3 Sabad || Live Kirtan by Bhai Harcharan Singh Khalsa (Hazoori Ragi) at San Jose California
- 10:26
- Ай бұрын
ਸਤਿਗੁਰੂ ਤੇ ਦਾਹਵਾ || BABA BALDEV SINGH JI BULANDPURI
- 12:54
- 2 ай бұрын
ਰੱਬ ਤੱਕਣ ਦਾ ਢੰਗ || BABA BALDEV SINGH JI BULANDPUR
- 12:25
- 2 ай бұрын
ਸੰਜੋਗਾਂ ਵਿੱਚ ਦੁੱਖ || BABA BALDEV SINGH JI BULANDPURI
- 13:07
- 2 ай бұрын
Part-1 || Sakhiyaan|| Mainu Guru Mil Giya || - BHAI HARCHARAN SINGH KHALSA ( HAZOORI RAGI )
- 1:02:36
- 2 ай бұрын
ਸਿਮਰੋ , ਹਮ ਮੈਲੇ, ਸੱਚ ਮੰਤਰ, ਜੈ ਤੇਗੰ || Kirtan diwan|| Bhai Harcharan Singh Khalsa Hazoori Ragi
- 11:25
- 2 ай бұрын
ਰੂਹਾਨੀ ਸਾਇੰਸ || _ Baba Baldev Singh Ji Bulandpuri
- 27:17
- 3 ай бұрын
ਜਦੋਂ ਮੰਦਰ ਤੋੜੇ ਤਾਂ..|| जब मंदिर तोड़े तो..|| -Bhai Harcharan Singh Khalsa (Hazoori Ragi) #BHS_Khalsa
- 5:40
- 4 ай бұрын
ਕਾਲੇ ਮੈਡੇ ਕੱਪੜੇ|| Kale Mainfe Kappre // Bhai Harcharan Singh Khalsa #BHSKhalsa #BHS_Khalsa
- 3:05
- 5 ай бұрын
Poem by Bhai Harcharan Singh Khalsa (Hazoori Ragi) #BHSKhalsa #BHS_Khalsa November 27, 2023
- 15:37
- 7 ай бұрын
ਕੁੱਝ ਬੇਨਤੀਆਂ by Bhai Harcharan Singh Khalsa Hazoori Ragi
- 31:32
- 7 ай бұрын
J kise nu Paisa Chahida|| -GIANI PINDERPAL SINGH JI
- 1:58
- 7 ай бұрын
Пікірлер