Des Duaaba /ਦੇਸ ਦੁਆਬਾ
ਲੰਮੀ ਹੇਕ ਵਾਲੇ ਤ੍ਰਿੰਞਣਾਂ ਦੇ ਲੋਕ ਗੀਤ by Gurmeet Kaur Sandhaਚੈਨਲ ਦੇਸ ਦੁਆਬਾ ਪੁਰਾਣੇ ਲੋਕ-ਗੀਤਾਂ ਨੂੰ ਸਾਂਭਣ ਲਈ ਬਣਾਇਆ ਗਿਆ ਹੈ । ਸਾਡੀਆਂ ਵਡੇਰੀਆਂ ਦੇ ਸਿਰਜੇ ਹੋਏ ਇਹ ਨਾਯਾਬ ਗੀਤ ਸੰਭਾਲ਼ ਕੇ ਰੱਖਣੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪੁੱਜਦੇ ਕਰਨੇ ਸਾਡਾ ਮਕਸਦ ਹੈ । ਜੇਕਰ ਤੁਸੀਂ ਲੋਕਗੀਤ ਗਾਉਣੇ ਜਾਣਦੇ ਹੋ ਤਾਂ ਕਿਰਪਾ ਕਰਵਕੇ ਆਪਣੇ ਗੀਤਾਂ ਦੀ ਵੀਡੀਓ ਬਣਾ ਕੇ ਸਾਨੂੰ WhatsApp no 7740068740 ਤੇ ਭੇ ਦਿਓ । ਤੁਹਾਡੀ ਵੀਡੀਓ ਨੂੰ ਚੈਨਲ ਤੇ ਅੱਪਲੋਡ ਕਰ ਕੇ ਸਾਨੂੰ ਖੁਸ਼ੀ ਹੋਵੇਗੀ ।
ਗੁਰਮੀਤ ਕੌਰ ਸੰਧਾ
ਮੋਂ ਨੰ:7740068740
- 4:18
- Ай бұрын
ਤ੍ਰਿੰਜਣਾਂ ਦਾ ਇੱਕ ਖੂਬਸੂਰਤ ਲੋਕ ਗੀਤ - ਇੱਕ ਮੈਂ ਮੋਹਿ ਲਈ ਤੇਰੀ ਬੋਲੀ ਵੇ ਮਿੱਠੜੀ...By ਗੁਰਮੀਤ ਕੌਰ ਸੰਧਾ
- 6:03
- 2 ай бұрын
ਤ੍ਰਿੰਜਣਾਂ ਦਾ ਖੂਬਸੂਰਤ ਗੀਤ --ਨਿੱਕੀਆਂ ਨਿੱਕੀਆਂ ਚਿੜੀਆਂ ਨੀ ਮਾਏਂ ਬਹਿ ਰਹੀਆਂ ਟਾਹਲੀ ਦੀ ਡਾਲ....By ਗੁਰਮੀਤ ਕੌਰ
- 7:33
- 3 ай бұрын
ਤ੍ਰਿੰਜਣਾਂ ਦਾ ਇੱਕ ਸਰਲ ਜਿਹਾ ਲੋਕ ਗੀਤ --ਵੱਡੇ ਤੜਕੇ ਮੈਂ ਮਾਂਜਾਂ ਪ੍ਰਾਤਾਂ ਬੀਬਾ ...... By ਗੁਰਮੀਤ ਕੌਰ ਸੰਧਾ
- 6:51
- 3 ай бұрын
ਅੱਜ ਸੁਣੋ ਤ੍ਰਿੰਜਣਾਂ ਦਾ ਇੱਕ ਖੂਬਸੂਰਤ ਲੋਕਗੀਤ - ਰਾਮਾ ਚੰਦ ਤੇ ਸੂਰਜ ਦਾ ਪੈ ਗਿਆ ਝਗੜਾ.....By ਗੁਰਮੀਤ ਕੌਰ ਸੰਧਾ
- 5:46
- 4 ай бұрын
ਤ੍ਰਿੰਜਣਾਂ ਦਾ ਇੱਕ ਬਹੁਤ ਹੀ ਖੂਬਸੂਰਤ ਲੋਕ ਗੀਤ --ਲਾਦੀ ਲੱਦ ਗਏ ਕਿੱਲੇ ਪੁੱਟ ਗਏ......... .By ਗੁਰਮੀਤ ਕੌਰ ਸੰਧਾ
- 6:51
- 4 ай бұрын
ਤ੍ਰਿੰਜਣਾਂ ਦਾ ਇੱਕ ਬਹੁਤ ਖੂਬਸੂਰਤ ਗੀਤ --ਮੈਨੂੰ ਭੰਗੀਆਂ ਦੇ ਦੇਸ ਨਾ ਮੰਗ ਮਾਏਂ ......By ਗੁਰਮੀਤ ਕੌਰ ਸੰਧਾ
- 9:34
- 4 ай бұрын
ਅੱਜ ਸੁਣੋ ਇੱਕ ਖੂਬਸੂਰਤ ਬਾਰਾਂ ਮਾਹ------- ਚੇਤ ਦੇ ਮਹੀਨੇ ਵਣ ਤਣ ਹਰਿਆ..........By ਗੁਰਮੀਤ ਕੌਰ ਸੰਧਾ
- 8:51
- 4 ай бұрын
ਪੰਜਾਬੀ ਲੋਕ ਗੀਤਾਂ ਵਿੱਚ ਇੱਕ ਖੂਬਸੂਰਤ ਸੁਹਾਗ ਗੀਤ - --ਪੰਜ ਮਣ ਚੌਲ ਪੰਜਾਹ ਮਣ ਆਟਾ........By ਗੁਰਮੀਤ ਕੌਰ ਸੰਧਾ
- 8:02
- 5 ай бұрын
ਤ੍ਰਿੰਜਣਾਂ ਦਾ ਇੱਕ ਵੱਡੇ ਵੈਰਾਗ ਦਾ ਗੀਤ --ਸੱਸੇ ਨੀ ਹੱਥ ਮੇਰੇ ਕੰਘੀ ਮੈਂ ਕਾਹੇਂ ਨੂੰ ਮੰਗੀ....By ਗੁਰਮੀਤ ਕੌਰ ਸੰਧਾ
- 6:43
- 5 ай бұрын
ਤ੍ਰਿੰਜਣਾਂ ਦਾ ਇੱਕ ਸੁਹਣਾ ਗੀਤ --ਲੰਮਾ ਸੀ ਵਿਹੜਾ ਓਏ ਲਾਲ ਵੇ ਵਿੱਚ ਕਲੀਆਂ ਦਾ ਬੂਟਾ......By ਗੁਰਮੀਤ ਕੌਰ ਸੰਧਾ
- 5:31
- 6 ай бұрын
ਭੈਣ ਭਰਾ ਦੇ ਪਿਆਰ ਦਾ ਪੰਜਾਬੀ ਲੋਕ ਗੀਤ --ਵੀਰਾ ਵੇ ਭੈਣ ਮਿਲਣੇ ਨੂੰ ਆਈ ਐ......By ਗੁਰਮੀਤ ਕੌਰ ਸੰਧਾ
- 11:41
- 6 ай бұрын
ਤ੍ਰਿੰਜਣਾਂ ਦਾ ਇੱਕ ਖੂਬਸੂਰਤ ਗੀਤ ---ਨੀਵਾਂ ਕੋਠਾ ਸਿਰ ਪਿਆ ਖਹਿੰਦਾ...............By ਗੁਰਮੀਤ ਕੌਰ ਸੰਧਾ
- 9:59
- 7 ай бұрын
ਬਹੁਤ ਪੰਜਾਬੀ ਲੋਕ ਗੀਤ - ਗੋਪੀਚੰਦ - - ਚੰਨਣ ਚੌਂਕੀ ਗੰਗਾ ਜਲ ਸੋਨੇ ਦਾ ਗੜਵਾ.....By ਗੁਰਮੀਤ ਕੌਰ ਸੰਧਾ
- 5:31
- 7 ай бұрын
ਭੈਣ ਭਰਾ ਦੇ ਪਿਆਰ ਦਾ ਇੱਕ ਖੂਬਸੂਰਤ ਲੋਕ ਗੀਤ -----ਵੀਰਾ ਵੇ ਭੈਣ ਮਿਲਣੇ ਨੂੰ ਆਈ ਐ.....By ਗੁਰਮੀਤ ਕੌਰ ਸੰਧਾ
- 3:30
- 7 ай бұрын
ਅੱਜ ਦਾ ਪੰਜਾਬੀ ਲੋਕ ਗੀਤ ( ਸੁਹਾਗ ) - ਬੋਲ ਬੀਬੀ ਬੋਲ ਕੰਨਿਆਂ ਬੋਲ ਰੁਕਮਣ ਰਾਣੀਏਂ.....By ਗੁਰਮੀਤ ਕੌਰ ਸੰਧਾ
- 9:07
- 7 ай бұрын
ਅੱਜ ਸੁਣੋ ਵੀਰਾਂ ਦੇ ਵਿਆਹ ਦੀ ਖੂਬਸੂਰਤ ਘੋੜੀ --ਸੋਨੇ ਦੀ ਘੋੜੀ ਰੇਸ਼ਮ ਦੀਆਂ ਡੋਰਾਂ......By ਗੁਰਮੀਤ ਕੌਰ ਸੰਧਾ
- 8:50
- 7 ай бұрын
ਅੱਜ ਸੁਣੋ ਬਹੁਤ ਪਿਆਰਾ ਨੌਂ ਮਾਹ -ਚੜ੍ਹਿਆ ਚੇਤ ਮਹੀਨਾ ਨਾਜੋ ਗੋਰੀਏ - ਦੂਸਰਾ ਭਾਗ -- By ਗੁਰਮੀਤ ਕੌਰ ਸੰਧਾ ......
- 8:47
- 8 ай бұрын
ਇੱਕ ਬਹੁਤ ਖੂਬਸੂਰਤ ਤ੍ਰਿੰਜਣਾਂ ਦਾ ਗੀਤ ----ਅਸਾਂ ਬਾਗ ਲਵਾਇਆ ਵੇ ਟਹਿਲਣ ਆ ਜਾਵੀਂ .....By ਗੁਰਮੀਤ ਕੌਰ ਸੰਧਾ
- 10:04
- 8 ай бұрын
ਅੱਜ ਦਾ ਲੋਕ ਗੀਤ ਹੈ ਇੱਕ 'ਨੌਂ ਮਾਹ' ---ਚੜ੍ਹਿਆ ਚੇਤ ਮਹੀਨਾ ਨੀ ਨਾਜੋ ਗੋਰੀਏ --1 ....By ਗੁਰਮੀਤ ਕੌ...
- 11:20
- 8 ай бұрын
ਅੱਜ ਸੁਣੋ ਤ੍ਰਿੰਜਣਾਂ ਦਾ ਇੱਕ ਖੂਬਸੂਰਤ ਲੋਕ ਗੀਤ ---- ਸੁਣ ਰਾਜਾ ਰਣਜੀਤ ਸਿਹਾਂ ਵੇ.......Byਗੁਰਮੀਤ ਕੌਰ ਸੰਧਾ
- 10:08
- 8 ай бұрын
ਇੱਕ ਬਹੁਤ ਖੂਬਸੂਰਤ ਲੋਕ ਗੀਤ ----- -ਸੱਸੇ ਨੀ ਧੰਨ ਤੇਰਾ ਜੀਅੜਾ ਧੰਨ ਤੇਰਾ ਜਿਗਰਾ .....By ਗੁਰਮੀਤ ਕੌਰ ਸੰਧਾ
- 12:34
- 8 ай бұрын
Пікірлер