Mr PENDU JODI
ਹਾ ਜੀ ਅਪਨਾ ਏ ਚੈਨਲ ਮੇਰੀ ਆਪਣੀ life ਨਾਲ ਟੱਚ ਹੈ ਮੈ ਅਪਣੇ ਕੰਮ ਤੇ ਅਪਣੀ ਉਮਰ ਦੇ ਕੁਝ ਪਲ ਤੁਹਾਡੇ ਨਾਲ ਸਾਂਝੇ ਕਰਾਂਗੀ ਤੇ ਤੁਸੀ ਅਪਣੀ ਰੈ ਜਰੁਰ ਦੇਣਾ ਤਾਂ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਬਲੋਗ ਤੇ ਅਪਣੇ ਕੰਮ ਕਰਾ ਤੇ ਤੁਹਡੇ ਤੱਕ ਅਪਣੀ ਅਕੈਡਮੀ ਦੇ ਬਲੋਗ ਵੀ ਸੇਅਰ ਕਰ ਸਕਾ ਪਰਮਾਤਮਾ ਤੁਹਾਨੁ ਸਾਰਿਆ ਨੁੰ ਬਹੁਤ ਖੁਸ਼ ਰੱਖੇtraveller ਹਾ ਜੀ ਜੇਕਰ ਤੁਹਾਨੁ ਅਪਣੀ ਸਪੋਟ ਕਰਨੀ ਚੱਗੀ ਲੱਗਦੀਆਂ ਤਾਂ ਸ਼ੇਅਰ ਜਰੁਰ ਕਰਿਆ ਕਰੋ ਤਾਂ ਜੋ ਅਸੀ ਵੀ ਬਲੋਗ ਦੇ ਨਾਲ ਨਾਲ ਤੁਹਾਨੁ ਹਰ ਕੰਟਰੀ ਦੀ ਜਾਣ ਕਾਰੀ ਦਿੰਦੇ ਰਹਿੰਏ ਤਾ ਕਿ ਆਪਣੇ ਰਿਸ਼ਤਿਆਂ ਨੁੰ ਮਜਬੁਤ ਬਣਾ ਕੇ ਰੱਖਣ ਚ ਆਪਾ ਇੱਕ ਦੁਜੇ ਦੀ ਸਹਿਤਾ ਕਰਿਏ ਪਰ ਜੇਕਰ ਕੋਈ ਗਲਤੀ ਹੋ ਜਾਂਦੀ ਹੈ ਤਾ ਨਾਦਾਨ ਸਮਝ ਕੇ ਮੁਆਫ਼ੀ ਜਰੁਰ ਦੇ ਦੇਆ ਕਰੋ 🙏🌺🔝❤️
- 29:58
- 12 сағат бұрын
ਪਿਆਰੀ ਰਾਣੀ ਭੈਣ+ਸਹੇਲੀ ਬੇਟੇ ਦੇ ਜਨਮ ਦਿਨ ਨੂੰ ਮਨਾਈਆਂ ਤੇ ਆਓ ਆਪਾਂ celebrate ਕਰਿਏ ਦੇਵੋ ਦੁਆਵਾ #mrpendujodi
- 28:34
- 16 сағат бұрын
ਮੋਸ ਦੀ ਰੋਟੀ ਖਵਾਈ ਪੰਡਤ ਜੀ ਨੂੰ ਪਰ ਏ ਵੱਡ ਵਡੇਰੇਆ ਦੀ ਰਿਤ ਜੋ ਸਭ ਕਰਦੇਐ ਪਰ ਚੱਗਾ ਲੱਗਦੈ ਦੱਸਮਾ ਦਸੋੱਣ ਨਿਕਲ ਜਾਦੈ
- 35:09
- Күн бұрын
ਆਪਾ ਚੱਲੇ ਗੁਰੂਦੁਆਰੇ।ਜੇਠ ਤੇ ਜੈਠਾਣੀ ਨਾਲ ।ਬੜੇ ਚੱਗੇ ਨੇ ਦੋਵੇ ਆਓ ਗੱਲਾਂ ਬਾਤਾ ਕਰਿਏ #Mrpendutravlr spot plz
- 24:21
- 14 күн бұрын
Пікірлер