ਵਾਇਸ ਆਫ ਗੁਰ
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦਧੰਨ ਧੰਨ ਬਾਬਾ ਨੌਧ ਸਿੰਘ ਜੀ ਸ਼ਹੀਦ
ਸਾਧ ਸੰਗਤ ਜੀਓ ਸਾਡਾ ਇਹ ਚੈਨਲ ਸ਼ਹੀਦੀ ਫੌਜਾਂ ਨੂੰ ਸਮਰਪਿਤ ਹੈ ਜੋ ਸ੍ਰੀ ਮਾਨ ਸੰਤ ਬਾਬਾ ਲਖਵਿੰਦਰ ਸਿੰਘ ਜੀ ਦੀਆਂ ਅਸੀਸਾ ਨਾਲ ਸਰੂ ਕੀਤਾ ਗਿਆਂ ਹੈ ॥ ਇਸ ਵਿੱਚ ਸ਼ਹੀਦੀ ਫੌਜਾ , ਬਾਬਾ ਦੀਪ ਸਿੰਘ ਜੀ ਸ਼ਹੀਦ,ਬਾਬਾ ਨੌਧ ਸਿੰਘ ਜੀ ਸ਼ਹੀਦ ਦੇ ਜੀਵਣ ਬਰਤਾਂਤ ਅਤੇ ਅੱਜ ਵੀ ਕਿਵੇ ਸ਼ਹੀਦ ਫੌਜਾ ਸੰਗਤਾ ਨਾਲ ਪਰਤੱਖ ਵਰਤ ਰਹੀਆਂ ਨੇ ਉਸ ਬਾਰੇ ਵੀਡਿਓਜ ਪਾਈਆਂ ਜਾਂਦੀਆਂ ਨੇ॥ ਰੋਜਾਨਾ ਇੱਕ ਵੀਡਿਓ ਪਾਈ ਜਾਂਦੀ ਹੈ॥
ਸੰਗਤ ਜੀ ਵੱਧ ਤੋ ਵੱਧ ਅੱਗੇ ਸੇਅਰ ਕਰੋ ਜੀ ਤਾਂ ਜੋ ਵੱਧ ਤੋ ਵੱਧ ਸੰਗਤ ਲਾਹਾ ਲੈ ਸਕੇ ॥
Contact: [email protected]
- 40:01
- 9 сағат бұрын
ਸ਼ਹੀਦਾਂ ਦੇ ਦਰ ਉੱਪਰ ਕਿਵੇ ਕੌਤਕ ਵਰਤਦੇ ਹਨ, ਸ਼ਹੀਦੀ ਫੌਜ ॥
- 53:21
- 12 сағат бұрын
ਜੇ ਤੁਹਾਡੀ ਵੀ ਅਰਦਾਸ ਪੂਰੀ ਨਹੀ ਹੁੰਦੀ ਤਾਂ ਇਹ ਹੱਡਬੀਤੀ ਸੁਣੋ , ਸੱਚੀ ਹੱਡਬੀਤੀ॥
- 1:06:32
- 19 сағат бұрын
ਜਿਹਦਾ ਕੋਈ ਨਹੀ ਹੁੰਦਾ ਕਿਵੇ ਬਾਬਾ ਦੀਪ ਸਿੰਘ ਜੀ ਉਹਦੀ ਬਾਂਹ ਫੜਦੇ ਨੇ, ਸੁਣੋ ਸਾਰੀ ਵੀਡਿਓ॥
- 45:50
- 21 сағат бұрын
ਸ਼ਹੀਦਾਂ ਨੂੰ ਖੁਸ਼ ਕਰਨ ਦਾ ਆਸਾਨ ਤਰੀਕਾ , ਚੰਡੀ ਦੀ ਵਾਰ ਦੇ ਅਖੰਡ ਜਾਪ ਦਾ ਮਹਾਤਮ॥
- 30:10
- 14 күн бұрын
ਬਾਬਾ ਦੀਪ ਸਿੰਘ ਜੀ ਕਰਮ ਬਦਲਣ ਦੀ ਤਾਕਤ ਰੱਖਦੇ ਨੇ, ਸੁਣੋ ਹੱਡਬੀਤੀ
- 41:52
- 21 күн бұрын
ਸ਼ਹੀਦਾਂ ਦੀ ਕਿਰਪਾ ਨਾਲ ਕਿਵੇ ਭੈਣ ਨੂੰ ਬੱਚੇ ਦੀ ਪ੍ਰਾਪਤੀ ਹੋਈ, ਦੁੱਖਾ ਨੂੰ ਖਤਮ ਕਿਵੇ ਕੀਤਾ ਜਾਏ॥
- 41:12
- 21 күн бұрын
ਸ਼ਹੀਦ ਸਿੰਘ ਸਹਾਈ ਹੋਣ ਤਾਂ ਸਭ ਕੰਮ ਬਣ ਜਾਂਦੇ ਨੇ , ਸ਼ਹੀਦੀ ਦੇਗਾਂ ਦੀ ਮਹਾਨਤਾ॥
- 36:36
- 21 күн бұрын
ਘਰ ਵਿੱ ਜੋਤ ਲਗਾਉਣ ਵਾਲੇ ਜਰੂਰ ਸੁਣੋ , ਸ਼ਹੀਦਾਂ ਦੇ ਨਾਮ ਦੀ ਜੋਤ ਦੀ ਸ਼ਕਤੀ , ਸ਼ਹੀਦੀ ਜੋਤ ਦੀਆਂ ਕਰਮਾਤਾਂ ॥
- 32:38
- 28 күн бұрын
ਜੋ ਸ਼ਹੀਦਾਂ ਉੱਪਰ ਭਾਵਨਾ ਰੱਖ ਕੇ ਅਰਦਾਸ ਕਰਦੇ ਨੇ, ਉਹਨਾਂ ਦੀ ਅਰਦਾਸ ਜਰੂਰ ਸੁਣੀ ਜਾਂਦੀ ਏ, Dhan Baba Deep Singh
- 38:40
- 28 күн бұрын
Пікірлер