ਸ਼ ਖ਼ ਗ਼ ਲ਼ ਜ਼ ਫ਼ | ਪੈਰ ਬਿੰਦੀ ਵਾਲੇ ਅੱਖਰ | ੳ ਅ ੲ || Pair Bindi Wale Akhar ||
Giani Gurpreet Singh Ji
Damdami Taksal
Pronouns Gurmukhi Alphabets || Pair Bindi ||
ਗਿਆਨੀ ਗੁਰਪ੍ਰੀਤ ਸਿੰਘ ਜੀ (ਵਿਦਿਆਰਥੀ ਦਮਦਮੀ ਟਕਸਾਲ) whatsapp :- 09878368936
ੴ
ਸਤਿਨਾਮੁ ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ ॥
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
-----------------------------------------------------------------------
ਇਹ ਵੀਡੀਓ ਖ਼ਾਸ ਕਰਕੇ ਰੋਜ਼ਾਨਾ ਨਿਤਨੇਮ, ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸਹਿਜ ਪਾਠ ਕਰਨ ਵਾਲੇ ਅਤੇ ਗੁਰਬਾਣੀ ਦਾ ਸ਼ੁੱਧ ਪਾਠ ਸਿੱਖਣ ਦੀ ਜਗਿਆਸਾ ਰੱਖਣ ਵਾਲੇ ਗੁਰੂ ਪਿਆਰਿਆਂ ਲਈ ਤਿਆਰ ਕੀਤੀ ਗਈ ਹੈ | ਇਹ ਯੋਗ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਸੰਗਤਾਂ ਸ਼ੁੱਧ ਅਤੇ ਠੀਕ ਢੰਗ ਨਾਲ ਬਾਣੀ ਪੜ ਕੇ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਸਕਣ | ਆਪ ਜੀ ਆਪਣਾ ਫਰਜ਼ ਸਮਝਦੇ ਹੋਏ ਇਹ ਜਾਣਕਾਰੀ ਹੋਰ ਸੰਗਤਾਂ ਨਾਲ ਸਾਂਝੀ ਕਰੋ ਤਾਂ ਜੋ ਹੋਰ ਸੰਗਤਾਂ ਵੀ ਲਾਹਾ ਲੈਣ ਸਕਣ | ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ | ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ ।
Subscribe to channel for more Gurbani santhia , Gurbani & historical Kathas .
#Gurbani #Santhiya #ਸੰਥਿਆ #Gurbanimuharni #Gurmukhi #Gurmukhimuharni #GurmukhiAkhars #GurmukhiAlphabet #GurbaniSanthia #Gurbanisanthiya #GurbaniSanthea #GurbaniLearn #LearnGurbani #LearnPunjabi #Learngurmukhi #LearnPunjabiGrammar #Gurbanigrammar #learnPunjabialphabets #HowtopronounceMuharni #Howtopronounce #Guru #Howtopronounceshudgurbani #Punjabi35Alphabets #chadidivaar #gianigurpreetsingh #giani #gurmukhi35alphabets #santhiya #santhyea #Gurmukhi35akhar #earnGurmukhi35 #akharMoharni #punjabimoharni #nitnem #japji #khalsa #hukamnamasahib #waheguru #waheguroo #wahegurusimran #wahegurumeditation #damdamitaksal #गुरबाणी #speakingpunjabiSanthiya #Santhiya
#ਗੁਰਬਾਣੀਸੰਥਿਆ #ਸੰਥਿਆਪਾਠ #ਗੁਰਬਾਣੀਸੰਥਿਆਪਾਠ #ਗੁਰਬਾਣੀਪਾਠਬੋਧ #ਪਾਠਬੋਧ #ਨਿਤਨੇਮਸੰਥਿਆ #ਸੰਥਿਆਪਾਠਗੁਰਬਾਣੀ #ਪੰਜਗ੍ਰੰਥੀ #ਸਹਿਜਪਾਠ #ਅਖੰਡਪਾਠ #ਨਿਤਨੇਮ #ਗਿਆਨੀਗੁਰਪ੍ਰੀਤਸਿੰਘ #ਗਿਆਨੀ #ਬਾਣੀ #ਖਾਲਸਾ #ਸੁੱਧਪਾਠ #ਸੁੱਧਪਾਠਉਤਾਰਣ #ਉਚਾਰਨ #ਗੁਰਮੁਖੀ #ਪੰਜਾਬੀ #ੳਅੲ #ਆਸਾਦੀਵਾਰ #ਕੀਰਤਨ #ਸੁਖਮਨੀਸਾਹਿਬ #ਜਪੁਜੀਸਾਹਿਬ #ਵਾਹਿਗੁਰੂ #ਸਿਮਰਨ #ਵਾਹਿਗੁਰੂਸਿਮਰਨ #ਰਹਿਰਾਸ #ਚੌਪਈ #ਹੁਕਮਨਾਮਾ #ਦਮਦਮੀਟਕਸਾਲ
LIKE || COMMENT || SHARE
Негізгі бет ਸ਼ ਖ਼ ਗ਼ ਲ਼ ਜ਼ ਫ਼ | ਪੈਰ ਬਿੰਦੀ ਵਾਲੇ ਅੱਖਰ | ੳ ਅ ੲ || Pair Bindi Wale Akhar || Giani Gurpreet Singh Ji
Пікірлер: 63