ਲ਼ lye ਅੱਡ ਸ਼ਬਦ ਹੋਣਾ ਚਾਹੀਦਾ ਹੈ ਜਿੱਦਾਂ ગુજરાતી gujarati ਵਿੱਚ te Hindi Devnagari vich ਅੱਡ ਸ਼ਬਦ wa. Kih ਹੋ ਜਾਉ ਜੇ 35 di tha 36 ਹੋ ਜਾਣ ਗੇ? 😕 👀 Tusin Majhail ho nayin tan dooje Dialects ch aes shabd di boht ziyada wrton aa. ਉਡੀਕ ਰਿਹਾ ਕੱਦੋਂ ਕੋਈ ਨਵਾਂ ਸ਼ਬਦ ਆਉ।
@gurbirsingh4812
2 жыл бұрын
🙏🙏
@Poolguy93
2 жыл бұрын
ਸਤਿ ਸ੍ਰੀ ਅਕਾਲ, ਜੀ। Madam, your videos are very enlightening. Thank you very much for your efforts. I have a question, madam: How to write "Fateh" in Gurmukhi correctly? I have seen different versions such as ਫ਼ਤਹਿ, ਫ਼ਤੇਹ, ਫ਼ਤੇਹਿ
@mastarniji
2 жыл бұрын
So nice of you to write this. I am obliged 🙏🏼🙏🏼 ਜਿੰਨੀ ਕੁ ਮੇਰੀ ਸਮਝ ਹੈ ਇਹ ਫਤਿਹ ਹੈ, ਫ ਪੈਰ ਬਿੰਦੀ ਪਿਛਲੀ ਸਦੀ ਵਿੱਚ ਪੰਜਾਬੀ ਪੈਂਤੀ ਵਿੱਚ ਆਇਆ ਹੈ, ਸੋ ਜੇ ਅਸੀਂ ਫ਼ਾਰਸੀ ਦੇ ਹਿਸਾਬ ਨਾਲ ਸਹੀ ਲਿਖਣਾ ਹੈ ਤਾਂ ਫ਼ਤਹਿ ਹੋਵੇਗਾ I
@Poolguy93
2 жыл бұрын
@@mastarniji It's my pleasure, Madam. You are most welcome. ਬੋਹਤ-ਬੋਹਤ ਧੰਨਵਾਦ, ਜੀ। ਤੁਸੀਂ ਬੋਹਤ ਚੰਗਾ ਕੱਮ ਕਰ ਰਹੇ ਹੋ ਜੀ। ਵਾਹਿਗੁਰੂ ਮਿਹਰ ਕਰੇ।
@TejayEducationPoint
Жыл бұрын
ਭੋਲਾ, ਭੋਲ਼ਾ
@TejayEducationPoint
Жыл бұрын
Please ਖ ਅਤੇ ਖ਼, ਗ ਅਤੇ ਗ਼ ਬਾਰੇ ਵੀ ਦੱਸਣਾ ਜੀ ਧੰਨਵਾਦ
@ravitejsinghbrar
2 жыл бұрын
شاباش جیتے رہیں
@mastarniji
2 жыл бұрын
😊😊
@priyankasukhija3226
Жыл бұрын
tuhade kol l pair bindi wale words di pdf hai?
@prayansh77731
Жыл бұрын
Je tuhanu mil gye hon ta pls link share kar diyo
@prayansh77731
Жыл бұрын
Mam ki tusi l per bindi Wale akhra di list de sakde ho pls
@mastarniji
Жыл бұрын
video chheti hi aavegi
@ashokchandwani3561
2 жыл бұрын
Hello jot mam kaffi din baad 🙏🏻🙏🏻🙏🏻🙏🏻🙏🏻🙏🏻 Bahut vadhiya ji 🙏🏻🙏🏻🙏🏻🙏🏻🙏🏻
Пікірлер: 55