Join this channel to get access to perks:
/ @starkabutarbaaz
ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪੈਵਰਾ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ
#starkabutarbaaz #ਕਬੂਤਰ
#ikshonkkabutarbajida
#viralvideo
#kabutarbaaji
#kabutrbaji
#pigeon #pigeonlover
#hantimithdi
#rahulganga
Негізгі бет Үй жануарлары мен аңдар ਅੱਛਾ ਜਵਾਕਾਂ ਦੇ ਕਬੂਤਰ ਨੂੰ ਆਲੂਬੁਖਾਰਾ ਇਵੇਂ ਲਾਕੇ ਛੱਡਦੋ ਗਰੰਟੀ ਆ ਕਬੂਤਰ ਬਾਜੀ ਜਿੱਤਲੂ
Пікірлер: 123