Star Kabutarbaaz
ਸਤਿਕਾਰਯੋਗ ਸਾਰੇ ਸਬਸਕ੍ਰਾਇਬਰਾਂ ਦਾ ਮੈਂ ਇਸ ਚੈਣਲ #Starkabutarbaaz ਵਿੱਚ ਸਵਾਗਤ ਕਰਦਾਂ ਹਾਂ। ਅਤੇ ਆਪਣੀ ਇਸ਼ ਫੈਮਲੀ ਵਿੱਚ ਆਉਣ ਤੇ ਜੀ ਆਇਆਂ ਨੂੰ ਆਖਦਾ ਹਾਂ। ਅਤੇ ਉਮੀਦ ਕਰਦਾਂ ਹਾਂ ਕਿ ਹਮੇਸਾ ਹੀ ਇਸ ਚੈਨਲ ਨੂੰ ਪਿਆਰ ਕਰਦੇ ਰਹੋਂਗੇ। ਸੋ ਕਿਰਪਾ ਕਰਕੇ ਆਪਣੇ ਇਸ ਚੈਣਲ ਨੂੰ ਸਪੋਟ ਕਰੋ ਲਾਇਕ ਕਰੋ ਅਤੇ Subscribe ਕਰੋ ਅਤੇ ਬੈੱਲ ਵਾਲੀ ਘੰਟੀ ਤੇ ਕਲਿੱਕ ਕਰਕੇ all ਬਟਨ ਨੂੰ ਜਰੂਰ ਪਰੈੱਸ ਕਰ ਦਿਓ ਤਾਂ ਜੋ ਅਗਲੀ ਵੀਡਿਓ ਪਹਿਲਾਂ ਹੀ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਜੀ । ਇਸ ਚੈਨਲ ਰਾਹੀਂ ਇਹ ਖਾਸ਼ ਤੋਰ ਅਪੀਲ ਕੀਤੀ ਜਾਂਦੀ ਹੈ ਪੰਛੀਂਆ ਤੇ ਜੁਲਮ ਨਾ ਕੀਤਾ ਜਾਵੇ ਸਗੋ ਪਿਆਰ ਕੀਤਾ ਜਾਵੇ ਜੀ । ਇਸ ਚੈਨਲ ਤੇ ਤੁਹਾਨੂੰ ਸਿਰਫ ਤੇ ਸਿਰਫ ਕਬੂਤਰਾਂ ਦੀਆਂ ਹੀ ਵੀਡਿਓ ਮਿਲਣਗੀਆਂ ਇਸ ਤੋਂ ਇਲਾਵਾ ਹੋਰ ਕੋਈ video ਨਹੀ ਮਿਲੂਗੀ।ਇਸ ਕਰਕੇ ਕਬੂਤਰਾਂ ਨੂੰ ਤੇ #kbautarbaaji ਨੁੰ ਪਿਆਰ ਕਰਨ ਵਾਲੇ ਵੱਧ ਤੋਂ ਵੱਧ ਇਸ ਚੈਨਲ ਨੁ ਸਪੋਟ ਕਰੋ ਜੀ। ਇਸ ਚੈਨਲ ਨੂੰ ਚਲਾਉਣ ਵਿਚ ਸਭ ਤੋਂ ਵੱਧ ਕਬੂਤਰਬਾਜ਼ ਵੀਰਾ ਦਾ ਹਿੱਸਾ ਹੈ। ਜਿਨਾ ਦਾ ਮੈ ਹਮੇਸ਼ਾ ਰਿਣੀ ਰਹਾਂਗਾ। ਧੰਨਵਾਧ ਜੀ#starkabutarbaaj
ਤੁਸੀ ਸਟਾਰ ਕਬੂਤਰਬਾਜ਼ ਚੈਨਲ ਨੁ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਵੀ follow ਕਰ ਸਕਦੇ ਹੋ ਜੀ। ਦਿੱਤੇ ਲਿੰਕ ਤੇ ਕਲਿਕ ਕਰੋ ਜੀ
facebook.com/profile.php?id=100070443244756
Star_kabutarbaaz
- 41:49
- 4 ай бұрын
ਜਿਹੜਾ ਕਬੂਤਰ ਘਰੇ ਘੱਟ ਉਡ ਦਾ ਓਹ ਕਬੂਤਰਾਂ ਬਾਹਰ ਜਾ ਕੇ ਕੁੱਖਾਂ ਕੱਢ ਲੈਂਦੇ ਉਡ ਉਡ ਇਹੋ ਜੈ ਨੇ #starkabutarbaaz
- 50:18
- 4 ай бұрын
ਬਾਈ ਜਿੱਦਣ ਥੋਡੀ ਕਬੂਤਰ ਦੀ ਮਿੱਸ ਵਾਲੀ ਚੱਸ ਮੁੱਕ ਗਈ ਤੁਸੀ ਕਬੂਤਰਬਾਜ਼ ਹੀ ਨਹੀਂ ਰਹੇ ਯਾਦ ਰੱਖਿਓ #starkabutarbaaz
- 55:12
- 4 ай бұрын
ਪੰਜਾਬ ਵਿੱਚ ਹੋਣ ਜਾ ਰਹੀ ਪਹਿਲੀ ਕਬੂਤਰਬਾਜੀ ਲੀਗ ਬਾਰੇ ਗਲਵਾਤ ਸਾਂਝਾ ਪੀਜਨ ਕਲੱਬ ਕੁੱਪ ਕਲਾਂ #kuppklan #baaji
- 45:42
- 5 ай бұрын
ਇਹ ਵੀ ਨੀ ਕਬੂਤਰ ਜਮਾ ਹੀ ਨੀ ਉੱਡਿਆ ਓਹ ਬਾਜੀ ਜਿੱਤ ਲਓ ਕਬੂਤਰ ਇਕ ਦੋ ਵਾਰੀ ਲੰਮਾ ਗਿਆ ਹੋਵੇ #starkabutarbaaz
- 42:11
- 5 ай бұрын
ਆਲੁਬੁਖਾਰੇ ਤੇ ਜਲਾਬ ਦੀ ਖੇਡ ਆ ਸਾਰੀ ਜੇ ਜਲਾਬ ਨੀ ਸਹੀ ਲਾਉਦੇ ਬਾਜੀ ਊਹ ਵੀ ਪੱਕੇ ਹਾਰਦੇ ਨੇ ਬਾਈ #starkabutarbaz
- 55:12
- 5 ай бұрын
ਕਬੂਤਰ ਥੱਲੇ ਸਾਂਬਾ ਜਾ ਰੱਬ ਚ ਉਡ ਦਾ ਕਰਦਾ ਏਨੀ ਤਕੜੀ ਗੇਮ ਸੀ ਅਪਾ ਓਹਨਾ ਦੇ ਚੇਲੇ ਐ ਬਾਈ #ਕਬੂਤਰ #starkabutarbaaz
- 40:40
- 5 ай бұрын
ਧੰਨ ਨੇ ਬਾਹਰਲੇ ਕਬੂਤਰਬਾਜ਼ ਸ਼ੋਂਕ ਲਈ ਜਾਨ ਤੋੜ ਮੇਹਨਤ ਕਰਕੇ ਖੁਦ ਵੀ ਸ਼ੋਕ ਕਰਦੇ ਨੇ ਤੇ ਪੰਜਾਬ ਚ ਵੀ ਪੈਸਾ ਲਾਉਂਦੇ ਨੇ
- 11:59
- 5 ай бұрын
ਦੇਖੋ ਉਸਤਾਦ ਲਾਲੀ ਰਾਏਕੋਟ ਦੇ ਬਾਜੀਆਂ ਜੇਤੂ ਕਬੂਤਰ #starkabutarbaz #laliraikot #jagroopacharwal #kabutar
- 1:09:16
- 5 ай бұрын
ਰਸੋਤ ਜਦੋਂ ਲਗਦੀ ਨਾ ਤਾਂ ਕਬੂਤਰ ਬੰਬ ਬਣਕੇ ਉੱਡਦਾ ਨਾਲੇ ਸੁਵਾਦ ਦੇਖਿਓ #starkabutarbaz #laliraikot #ਕਬੂਤਰ
- 23:39
- 6 ай бұрын
ਰਾਜਨ ਰਾਜਨ ਤਾਂ ਹਰੇਕ ਹੀ ਕਰੀ ਜਾਂਦਾ ਉਹਦੇ ਕਬੁਤਰ ਹੈਨੀ ਕਿਸੇ ਕੋਲ ਬਾਈ #starkabutarbaaz #rajan #kabutarbazi
- 35:47
- 6 ай бұрын
ਰਾਜਨ ਤੋ ਬਲਵੀਰ ਤੇ ਚੱਠਾ ਕਬੂਤਰ ਲਿਆਏ ਸੀ ਫਿਰ ਚੱਠੇ ਨੇ ਮੈਨੂੰ ਕਬੂਤਰ ਦਿੱਤੇ ਜਮਾ ਪਿਓਰ #starkabutarbaaz #ਕਬੂਤਰ
- 18:28
- 6 ай бұрын
ਦੇਖੋ ਕਬੂਤਰ ਜਿੰਨਾ ਕਰਕੇ ਬੇਗੇ ਪਿੰਡ ਨੂੰ ਕਬੂਤਰਬਾਜੀ ਦਾ ਸਕੂਲ ਕਿਹਾ ਜਾਂਦਾ#starkabutarbaaz#ਕਬੂਤਰ #hantimithdi
- 36:48
- 6 ай бұрын
ਅੱਛਾ ਜਵਾਕਾਂ ਦੇ ਕਬੂਤਰ ਨੂੰ ਆਲੂਬੁਖਾਰਾ ਇਵੇਂ ਲਾਕੇ ਛੱਡਦੋ ਗਰੰਟੀ ਆ ਕਬੂਤਰ ਬਾਜੀ ਜਿੱਤਲੂ#starkabutarbaaz #ਕਬੂਤਰ
- 46:31
- 6 ай бұрын
ਆਲੂਬੁਖਾਰਾ ਹੀ ਕਬੂਤਰ ਨੂੰ ਬਾਜੀ ਜਿਤਾਉਂਦਾ ਬਾਈ ਤੇ ਆਲੂਬੁਖਾਰਾ ਕਬੂਤਰ ਨੂੰ ਹਰਾ ਵੀ ਦਿੰਦਾ#starkabutarbaaz #ਕਬੂਤਰ
- 1:08:46
- 6 ай бұрын
ਰਾਜਨ ਕਹਿੰਦਾ ਬਾਈ ਮੈਨੂੰ ਰਾਤ ਨੂੰ ਨੀਂਦ ਨੀ ਆਈ ਇਸ ਕਰਕੇ ਪਹਿਲੀ ਬੱਸ ਚੜ ਕਿ ਇੱਥੇ ਆ ਗਿਆ #starkabutarbaaz #ਕਬੂਤਰ
- 53:17
- 6 ай бұрын
ਉਸਤਾਦ ਡੀਸੀ ਬੇਗੇ ਦੇ ਇਸ ਚੇਲੇ ਨੇ ਆਪਣੀ ਖੇਡ ਨਾਲ ਦੁਨੀਆ ਮਨਾਈ ਆ #starkabutarbaaz #ਕਬੂਤਰ #peetachakkbakhtu
- 38:07
- 6 ай бұрын
ਦੇਖੋ ਉਸਤਾਦ ਪੁੰਨੁ ਭੁੱਲਰ ਦੇ ਸ਼ਾਵੇਂ ਕਬੁਤਰ ਬਾਈ ਬੰਤ ਬੰਲਮਗੜ ਵਾਰੇ ਕਾਲੇ ਚੀਨੇ,ਰੱਤੇ ਕਬੁਤਰ #ਕਬੂਤਰ #kabutarbaaji
- 1:00:31
- 6 ай бұрын
ਪੁੰਨੂੰ ਬਾਬੇ ਤੋ ਕਬੂਤਰ ਘੱਗੇ ਗਏ ਘੱਗੇ ਤੋਂ ਕਬੂਤਰ ਸਿੱਧੇ ਸਾਡੇ ਘਰ ਆਏ। ਤੇ ਅਸੀਂ ਸਾਂਭ ਕੇ ਰੱਖ ਲਏ #bantballamgad
- 29:51
- 7 ай бұрын
ਪਾਕਿਸਤਾਨ ਦੀ ਖੇਡ ਤੇ ਦਿਨ ਮਾਰਨ ਵਾਲੇ ਕਬੂਤਰ ਦੀ ਕੋਈ ਲੋੜ ਨੀ 11-12 ਵਜੇ ਤਕ ਬਹੁਤ ਆ #starkabutarbaaz
- 1:51:20
- 7 ай бұрын
13-13 ਬਦਾਮ ਕਿਵੇ ਲੱਗਦੇ ਨੇ ਪਾਕਿਸਤਾਨ ਦੀ ਖੇਡ ਚ ਸਾਰਾ ਕੁੱਜ ਸਾਫ ਸਾਫ ਸਮਜਾ ਤਾ ਵੀਰ ਨੇ #starkabutarbaazz#ਕਬੂਤਰ
- 39:29
- 7 ай бұрын
ਜਿਹੜਾ ਕਬੂਤਰ ਘਰੇ ਉੱਡ ਦਾ ਹੀ ਬਾਹਰ ਬੈਠਣ ਲੱਗ ਗਿਆ ਓਹਨੇ ਬਾਹਰ ਕਿ ਸ਼ਿੱਕੁ ਬਾਜੀ ਜਿੱਤ ਕੇ ਦੇਣੀ ਆ #starkabutarbaz
- 1:04:21
- 7 ай бұрын
ਫੌਜੀ ਧਮੋਟ ਕਹਿੰਦਾ ਨੰਬਰਦਾਰਾ ਤੂੰ ਹੁਣ ਤਪਸਿਆ ਕਰਲੀ ਹੁਣ ਤੈਨੂੰ ਖੇਡ ਦੱਸਣੀ ਪਉ ਹੁਣ ਤੂੰ ਮੇਰੇ ਕੋਲ ਰਿਹਾ ਕਰ #ਕਬੂਤਰ
- 1:15:31
- 8 ай бұрын
Пікірлер