ਅਸੀਂ ਸਾਇਕਲ ਤੇ ਲਿਆਏ ਸੀ ਪਹਿਲੀ ਬੀਟਲ ਬੱਕਰੀ। DESI PODCAST WITH GURJEET BRAR । GOAT FARMING SUCCESS STORY
ਗੁਰਜੀਤ ਸਿੰਘ ਪਿੰਡ ਕੋਠੇ ਕੌਰ ਸਿੰਘ , ਜ਼ਿਲਾ ਬਠਿੰਡਾ ਦਾ ਰਹਿਣ ਵਾਲਾ ਮਿਹਨਤੀ ਬੱਕਰੀ ਪਾਲਕ ਹੈ। ਇਸ ਸਮੇਂ ਇਹਨਾਂ ਕੋਲ ਬੀਟਲ ਅਤੇ ਬਰਬਰੀ ਨਸਲ ਦੀਆਂ ਬੱਕਰੀਆਂ ਬੱਕਰੇ ਵਧੀਆ ਕੁਆਲਿਟੀ ਚ ਰੱਖੇ ਹੋਏ ਨੇ। ਵੀਡਿਓ ਵਿੱਚ ਗੁਰਜੀਤ ਸਿੰਘ ਨੇ ਬੱਕਰੀ ਪਾਲਣ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ ਨੇ ,ਇੱਕ ਵਾਰ ਜ਼ਰੂਰ ਦੇਖਿਓ।
@young__farmer @merepindmerekhet
Негізгі бет ਅਸੀਂ ਸਾਇਕਲ ਤੇ ਲਿਆਏ ਸੀ ਪਹਿਲੀ ਬੀਟਲ ਬੱਕਰੀ। DESI PODCAST WITH GURJEET BRAR । GOAT FARMING SUCCESS STORY
Пікірлер: 20