YOUNG FARMER
----------------- YOUNG FARMER -------------------ਅਸੀਂ ਪਿੰਡਾਂ ਚ ਰਹਿਣ ਵਾਲੇ ਕਿਸਾਨਾਂ ਦੇ ਪੁੱਤ ਹਾਂ।
ਚਾਹੇ ਖੇਤਾਂ ਚ ਕਰੀਏ ਜਾਂ ਸੋਸ਼ਲ ਮੀਡੀਆ ਤੇ ,ਜੋ ਵੀ ਕਰਾਂਗੇ ਦਿਲੋਂ ਕਰਾਂਗੇ ਰੀਝ ਨਾਲ ਕਰਾਂਗੇੇ।
YOUNG FARMER ਚੈਨਲ ਕਿਸਾਨਾਂ ਦਾ ਚੈਨਲ ਆ,ਖੇਤੀਬਾੜੀ, ਪਸ਼ੂ ਪਾਲਣ,ਸਹਾਇਕ ਧੰਦੇ,ਬੱਕਰੀ ਪਾਲਣ
ਮੁੱਕਦੀ ਗੱਲ ਜੋ ਕੁਛ ਵੀ ਕਿਸਾਨੀ ਨਾਲ ਜੁੜਿਆ ਅਸੀਂ ਕੋਸ਼ਿਸ਼ ਕਰਾਂਗੇ ਦਿਖਾਉਣ ਦੀ।
ਆਪਣੇ ਤਜ਼ਰਬੇ, ਅਗਾਂਹਵਧੂ ਕਿਸਾਨਾਂ ਨਾਲ ਮੁਲਾਕਾਤਾਂ,ਮਾਹਿਰਾਂ ਦੀ ਸਿਫਾਰਿਸ਼ਾਂ ਸਮੇਂ ਸਮੇਂ ਨਾਲ ਦੱਸਦੇ ਰਹਾਂਗੇ।
ਤੁਹਾਡੇ ਸੁਨੇਹੇ,ਸਲਾਹਾਂ ਤੇ ਸਾਥ ਦੀ ਸਾਨੂੰ ਬਹੁਤ ਲੋੜ ਆ। ਅਸੀਂ ਸ਼ੁਰੂਆਤ ਕਰ ਦਿੱਤੀ ਆ ਅੱਗੇ ਤੁਸੀਂਓ ਲੈ ਕੇ ਜਾਣਾ।
ਇਹ ਤੁਹਾਡਾ ਆਪਣਾ ਚੈਨਲ ਆ ਜਦੋਂ ਮਰਜ਼ੀ ਆਵਾਜ਼ ਮਾਰਿਓ, ਹਾਜ਼ਿਰ ਹੋਵਾਂਗੇੇ।
✍️ਜਗਮੀਤ ਸਿੰਘ ਭਲਾਈਆਣਾ
THIS CHANNEL DEALS ABOUT :-
🔷 FARMING IDEAS
🔷FARMING BUISNNESS
🔷ANIMAL HUSBANDRY
| WE RESEARCH AND SHARE INFORMATION WITH YOU. SO THAT YOU CAN IMPLEMENT THE IDEAS DIRECTLY WITHOUT GOING INTO THE DETAILS. WE SHARE ALL THE INFO IN OUR LANGUAGE. SO THAT ANYBODY CAN UNDERSTAND AND ENJOY GREAT IDEAS IN OUR MOTHER TOUNGE.IF YOU ANY ENQUIRY ABOUT OUR JUST MAIL US |
LIKE | SUBSCIBE | SHARE
THANKS
- 8:18
- 9 сағат бұрын
ਪੰਜ-ਪੰਜ ਕਿੱਲੋ ਦੁੱਧ ਵਾਲੀਆਂ ਬੀਟਲ ਬੱਕਰੀਆਂ ਲ਼ੈ ਕੇ ਆਇਆ ਬਾਈ ਤੁੰਗਵਾਲੀ ਮੰਡੀ ਚ। #bakramandi #goatfarm
- 10:26
- 14 сағат бұрын
ਦੇਖੋ ਕਿਵੇਂ ਬਣਦੀਆਂ ਕੋਟ ਭਾਈ ਦੀਆਂ ਮਸ਼ਹੂਰ ਕਹੀਆਂ।ਨੌਕਰੀ ਛੱਡ ਕੇ ਪਿਓ ਦਾਦੇ ਦੇ ਕਿੱਤੇ ਨੂੰ ਅਪਣਾਇਆ ਇਸ ਨੌਜਵਾਨ ਨੇ।
- 13:31
- Күн бұрын
KUBOTA ਟਰੈਕਟਰ ਦੀਆਂ ਖੂਬੀਆਂ ਤੇ ਕਮੀਆਂ। 5 ਸਾਲ ਤੋਂ ਰੱਖਿਆ ਬਾਈ ਨੇ ਕਹਿੰਦਾ ਇੱਕ ਹੋਰ ਲ਼ੈ ਕੇ ਆਉਣਾ।
- 27:16
- 14 күн бұрын
ਜਿਹੜੇ ਕਹਿੰਦੇ ਸੀ ਚੱਲਿਆ ਕਾਰਤੂਸ ਆ,ਹੁਣ ਦੇਖਦੇ ਜਾਇਓ। ਬੱਕਰਿਆਂ ਦੇ ਬਾਜ਼ਾਰ ਲਾ ਦਿਆਂਗੇ_ਪੰਮਾ ਸੈਦੋਕੇ #pammasaidoke
- 14:17
- 14 күн бұрын
ਦੇਸੀ ਮੁਰਗੀ ਫਾਰਮ ਚੋਂ ਲੱਖਾਂ ਦੀ ਕਮਾਈ ? ਨਵੇਂ ਬੰਦੇ ਕਿੱਥੇ ਫੇਲ ਹੁੰਦੇ ਆ। DESI POLUTRY FARM KAISE START KARE
- 13:22
- 14 күн бұрын
2 ਸਾਲਾਂ ਬਾਅਦ ਵਾਪਿਸ ਕਿਵੇਂ ਆਇਆ ? ਸੈਦੋਕੇ ਬਲੱਡ ਲਾਈਨ ਦਾ ਟੌਪ ਬੱਕਰਾ। ਪੰਛੀ ਦਾ ਡਰੈਕਟ ਬੱਚਾ #saidokebloodline
- 19:20
- 14 күн бұрын
ਇਹਨਾਂ ਬੱਕਰੀਆਂ ਦੇ ਬੱਕਰੇ ਵਿਕਦੇ ਅੱਜ ਲੱਖਾਂ ਚ। ਪੰਮਾ ਸੈਦੋਕੇ ਦੇ ਫਾਰਮ ਦੀਆਂ ਬੀਟਲ ਬੱਕਰੀਆਂ। SAIDOKE BLOODLINE
- 25:47
- 14 күн бұрын
45 ਸਾਲਾਂ ਦੀ ਮਿਹਨਤ ਨਾਲ ਤਿਆਰ ਹੋਈ ਸੈਦੋਕੇ ਬਲੱਡ ਲਾਈਨ। #saidoke #pammasaidoke #saidokebloodline
- 10:38
- 21 күн бұрын
ਕੋਈ ਯਕੀਨ ਨੀ ਕਰਦਾ ਇਸ ਬੱਕਰੇ ਦੀ ਕੀਮਤ ਤੇ। ਸਾਰੇ ਮੇਲੇ ਚ ਇੱਕੋ ਈ ਬਰਬਰੀ ਬੱਕਰਾ ਸੀ । ਦੇਖੋ ਪੂਰੀ ਗੱਲਬਾਤ
- 16:53
- 21 күн бұрын
ਸਰੀਰ ਦੀ ਮਸ਼ੀਨ ਜਿੰਨੀ ਕਦਰ ਵੀ ਨੀ ਕਰਦੇ ਆਪਾਂ। ਜੋ ਜੀ ਕਰਦਾ ਦੱਬੀ ਆਉਣੇ ਆਂ । ਵਿਦਵਾਨ ਬੰਦੇ ਵੀਡੀਓ ਨਾ ਦੇਖਿਓ🙏
- 18:32
- Ай бұрын
ਹਲਦੀ ਦੀ ਖੇਤੀ ਕਿਵੇਂ ਹੁੰਦੀ? ਏਕੜ ਚ ਕਿੰਨਾ ਬੀਜ਼ ਪੈਂਦਾ,ਕਿੰਨਾ ਝਾੜ ਆਉਂਦਾ ? ਖੁਦ ਮਾਰਕੀਟਿੰਗ ਕਰਕੇ ਹੀ ਹੁੰਦੀ ਕਮਾਈ
- 18:47
- Ай бұрын
ਲਸਣ ਦੀ ਖੇਤੀ ਕਿਵੇਂ ਲੱਖਾਂ ਦੀ ਕਮਾਈ ਦਿੰਦੀ?ਦੇਖੋ ਪੂਰੀ ਵੀਡੀਉ Red Garlic farming in punjab #garlicpricetoday
- 11:36
- Ай бұрын
ਬਰਬਰੀ ਬੱਕਰੀ ਦੀ ਪਹਿਚਾਣ ਕਿਵੇਂ ਹੁੰਦੀ? Barbri Bakri ki pehchaan kaise kare। #barbri #barbra #goats
- 12:18
- Ай бұрын
ਮੂਸੇ ਵਾਲਾ ਫੈਨ ਸੀ ਇਸ ਟਰੈਕਟਰ ਦਾ। 5911 ਤੇ ਰੀਝਾਂ ਲਾਤੀਆਂ ਮੁੰਡਿਆਂ ਨੇ। ਵੇਖੋ ਵੀਡਿਓ ਚ ਮਾਰਦਾ ਲਿਸ਼ਕਾਰੇ #5911
- 9:28
- Ай бұрын
ਜਿਵੇਂ ਜਿਵੇਂ ਬੱਕਰਾ ਤਿਆਰ ਹੁੰਦਾ ਸੀ,ਰੂਹ ਖੁਸ਼ ਹੁੰਦੀ ਸੀ।ਬਾਈ ਪੰਮਾ ਸੈਦੋਕੇ ਦੇ ਘਰ ਦਾ ਜੰਮਪਲ ਆ ਇਹ ਬੱਕਰਾ #beetal
- 10:12
- Ай бұрын
ਬਾਈ ਪੰਮਾ ਸੈਦੋਕੇ ਨੇ ਗਿਫ਼ਟ ਕੀਤਾ ਸੀ ਇਹ ਬੱਕਰਾ। ਚਾਹੇ ਲੱਖ ਦੀ ਖਰੀਦ ਲੋ ਬੱਕਰੀ ਪੈਸੇ ਪੂਰੇ ਕਰਦੀ ਆ #pammasaidoke
- 9:20
- Ай бұрын
ਡਾ਼ ਬਾਘ ਆਲੀ ਬਲੱਡ ਲਾਈਨ ਚੋਂ ਜਾਬਰ ਬੱਕਰੇ ਦਾ ਪੁੱਤ। ਪੰਜਾਬ ਚ ਵੀ ਚੋਟੀ ਦੇ ਬੱਕਰੇ ਬੱਕਰੀਆਂ ਹੈਗੇ ਆ,ਦੇਖੋ ਵੀਡੀਓ
- 8:18
- Ай бұрын
ਬਾਈ ਹੁਣ ਰੱਖਲੋ ਮੁਰਗੀਆਂ ਦੇ ਚੂਚੇ ਜੇ ਕਮਾਈ ਕਰਨੀ। ਵਧੀਆ ਜਾਣਕਾਰੀ ਦਿੰਦਾ ਬਾਈ,ਸੁਣੋ ਆ ਢੰਗ ਨਾਲ ਨੁਕਸਾਨ ਹੋਊਗਾ 0% ।
- 9:40
- Ай бұрын
ਚਾਚੇ ਸਦੀਕ ਨੇ ਕਰਵਾਇਆ ਕਾਲੇਕੇ ਮੇਲੇ ਚ ਸਿਰਾ ਸੌਦਾ। 87000 ਦਾ ਕਾਲਾ ਬੱਕਰਾ। ਵੇਖੋ ਵੱਜਦੀਆਂ ਥਾਪੀਆਂ #bakramandi
- 8:03
- Ай бұрын
ਪਹਿਲੀ ਵਾਰ ਸੁਣੀਆਂ ਹੰਟਲ ਭੇਡਾਂ। ਆਮ ਭੇਡਾਂ ਨਾਲੋਂ ਦੁੱਗਣੇ ਰੇਟ। ਕਰਨਾਟਕ ਤੋਂ ਲ਼ੈ ਕੇ ਆਏ ਬਾਈ ਇਹ ਨਸਲ #huntelsheep
- 5:26
- Ай бұрын
ਆ ਤਰੀਕੇ ਨਾਲ ਲੱਗਦੇ ਆ ਫਲਦਾਰ ਬੂਟੇ। 101% ਗਾਰੰਟੀ ਬੂਟੇ ਦਿਨਾਂ ਚ ਹੋਣਗੇ ਤਿਆਰ। Fruit Plant Preparation #fruit
- 26:16
- Ай бұрын
ਅਸੀਂ ਸਾਇਕਲ ਤੇ ਲਿਆਏ ਸੀ ਪਹਿਲੀ ਬੀਟਲ ਬੱਕਰੀ। DESI PODCAST WITH GURJEET BRAR । GOAT FARMING SUCCESS STORY
- 20:38
- Ай бұрын
ਪਸ਼ੂਆਂ ਦੀ ਹਰ ਬਿਮਾਰੀ ਦਾ ਇਲਾਜ਼ ਸੁਣੋ। ਪਸ਼ੂ ਪਾਲਕਾਂ ਦੇ ਹਰ ਸਵਾਲ ਦਾ ਜਵਾਬ, ਇੱਕ ਵਾਰ ਜ਼ਰੂਰ ਦੇਖਿਓ ਇਹ ਵੀਡਿਓ।
- 9:55
- Ай бұрын
Пікірлер