*ਦਵਾਈਆਂ ਦੀ ਦੁਕਾਨ ਦੇ ਬਾਹਰ ਰਿਕਸਾ ਲਾ ਅੰਦਰ ਜਾਣ ਨੂੰ ਕਰਦੇ ਸੀ ਬਜ਼ੁਰਗ ਫਿਰ ਰੁਕ ਕੇ ਜੇਬ ਵਿੱਚ ਇਕ ਲਿਫਾਫੇ ਵਿੱਚ ਕੁਝ ਦੇਖ ਰਹੇ ਸਨ ਜਿਸ ਵਿੱਚ ਸਾਇਦ ਕੁੱਝ ਮਾਇਆਂ ਸੀ*
*ਮੈਨੂੰ ਲੱਗਦਾ ਸੀ ਸਾਇਦ ਮਾਇਆਂ ਬਜ਼ੁਰਗਾਂ ਕੋਲ ਥੋੜੀ ਸੀ*
*ਬਜ਼ੁਰਗ ਕਹਿੰਦੇ 80 ਦੀ ਦਵਾਈ ਆਉਦੀ ਹੈ ਮੈ ਕਿਹਾ ਹੁਣ ਤੱਕ ਕਿ ਕਮਾਇਆ ਕਹਿੰਦੇ 50 ਰੁਪਏ*
*ਮੈ ਸਮਝ ਗਿਆ ਕਿਉ ਬਜ਼ੁਰਗ ਦਵਾਈ ਲੈਣ ਨਹੀ ਜਾ ਰਹੇ ਸੀ ਸ਼ਾਇਦ ਪੈਸੇ ਥੋੜੇ ਸਨ ਕੋਲ*
Негізгі бет Ойын-сауық ਦਵਾਈਆਂ ਦੀ ਦੁਕਾਨ ਦੇ ਬਾਹਰ ਰਿਕਸਾ ਲਾ ਅੰਦਰ ਜਾਣ ਨੂੰ ਕਰਦੇ ਸੀ
Пікірлер: 1,4 М.