Nirvair Sian
ਗੁਰੂ ਨਾਨਕ ਸਾਹਿਬਾਨ ਜੀ ਦੇ ਹੁਕਮਾਂ ਵਿੱਚ ਲੋੜਵੰਦਾਂ ਬਿਮਾਰਾਂ ਤੇ ਗਰੀਬਾਂ ਭੁੱਖਿਆਂ ਲਾਵਾਰਸਾਂ ਮਾਨਵਤਾ ਦੀ ਮਦਦ ਲਈ ਬਣਿਆਂ ਇਹ ਗਰੁੱਪ ਮਦਦ ਲਈ ਹਮੇਸਾ ਹੀ ਵਚਨਬੱਧ ਹੈਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬਾਨ ਜੀ
- 5:59
- 12 сағат бұрын
ਗੱਲ ਹਿੰਦੂ ਸਿੱਖ ਜਾ ਧਰਮ ਦੀ ਨਹੀ ਸੀ ਗੱਲ ਸੀ ਇਕ ਵਿਧਵਾਂ ਮਾ ਦੀ ਰੋਟੀ ਦੀ ਜੋ ਉਸਦਾ ਵਿਕਲਾਂਗ ਪੁੱਤਰ ਖਵਾ ਸਕਦਾ ਸੀ
- 3:29
- 14 сағат бұрын
ਹਰਜੀਤ ਕੁਮਾਰ ਕਹਿੰਦਾ ਆਪ ਜੀ ਮਦਦ ਕਰ ਦਿਉ ਮੇਰੀ ਤੇ ਮਾ ਦੀ ਰੋਟੀ ਲੱਗ ਜਾਵੇਗੀ
- 4:18
- 16 сағат бұрын
ਸਬਰ ਸੰਤੋਖ ਤਾ ਸਾਡੇ ਬਜ਼ੁਰਗਾਂ ਕੋਲ ਹੈ
- 4:02
- 16 сағат бұрын
ਯਾਤਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਇਕਦੱਮ ਹੀ ਸਾਰਾ ਪਲਾਨ ਗੁਰੂ ਰਾਮਦਾਸ ਪਾਤਸ਼ਾਹ ਜੀ ਬਣਾ ਦਿੱਤਾ
- 4:04
- Күн бұрын
ਸਰ ਤੇ ਕੇਸਕੀ ਜਮੀਨ ਤੇ ਕੁੱਝ ਛੋਲਿਆਂ ਦੀਆਂ ਥੈਲੀਆਂ ਰੱਖੀਆ ਅਵਾਜ਼ਾਂ ਮਾਰਦਾ ਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
- 3:28
- 14 күн бұрын
ਕੋਈ ਬੱਚਿਆਂ ਨੂੰ ਲੈ ਦਰਸ਼ਨਾਂ ਨੂੰ ਜਾਦਾ ਤੇ ਕਈਆ ਨੂੰ ਬੁਢਾਪੇ ਵਿੱਚ ਬੱਚਿਆਂ ਸੰਗ ਕੁਝ ਮਾਇਆਂ ਕਮਾਉਂਣ ਲਈ ਆਉਣਾ ਪੈਦਾ
- 3:53
- 14 күн бұрын
ਜਾਕੇ ਪੁਛਿਆ ਬਜ਼ੁਰਗੋ ਕਿਨੀ ਮਾਇਆਂ ਹੋਈ ਅੱਜ ਕਹਿੰਦੇ 20 ਰੁਪਏ ਕਮਾ ਲਏ ਮੈ ਸਮਾ ਦੇਖਿਆਂ 4 ਵੱਜ ਰਹੇ ਸੀ
- 4:01
- 21 күн бұрын
ਅਸੀ ਵੱਡੀ ਛਬੀਲ ਨਹੀ ਲਾਈ ਉਸ ਪੈਸੇ ਨਾਲ ਜੋ ਵਿਧਵਾਂ ਭੈਣ ਬੱਚਿਆਂ ਸੰਗ ਸੜਕ ਤੇ ਅਗਰਬੱਤੀਆਂ ਵੇਚਦੀ ਸੀ
- 4:02
- 21 күн бұрын
ਜਦ ਰੋਕ ਪੁਛਿਆਂ ਕਹਿੰਦੇ ਪੁੱਤਰ ਦਿਹਾੜੀ ਨਹੀ ਲੱਗੀ ਅੱਜ 3 ਦਿਨ ਹੋ ਗਏ
- 7:24
- 21 күн бұрын
ਸਿਗਨਲ ਤੇ ਕਾਰਾਂ ਦੇ ਸ਼ੀਸ਼ਿਆਂ ਅੱਗੇ ਆ ਕੇ ਮੰਗਣ ਵਾਲਿਆਂ ਤੋ ਪਿਛਾਂ ਛਡਾਉਣ ਲਈ ਅਸੀ ਕੁਝ ਨਾ ਕੁਝ ਜ਼ਰੂਰ ਦੇਦੇ ਹਾ*
- 5:20
- Ай бұрын
ਅੱਤ ਦੀ ਗਰਮੀ ਵਿੱਚ ਅਪਣੀ ਮੌਜ ਵਿੱਚ ਸਿਰਫ਼ ਦੋ ਵਕਤ ਦੀ ਰੋਜ਼ੀ ਲਈ ਬੈਠਣਾਂ ਤੇ ਸਬਰ ਕਰਨਾ ਅਜਿਹੇ ਬਜ਼ੁਰਗਾਂ ਕੋਲ ਹੀ ਹੈ
- 10:16
- Ай бұрын
ਤੁਹਾਡੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤੁਹਾਡੇ ਲਈ ਸ੍ਰੀ ਅਮ੍ਰਿੰਤਸਰ ਸਾਹਿਬ ਇਕ ਰੇਹੜੀ ਨਵੀ ਤੁਹਾਡੇ ਲਈ ਰੱਖੀ ਹੈ
- 4:52
- Ай бұрын
ਤੇ ਇਹ ਬਜ਼ੁਰਗ ਇਕ ਪੱਖੇ ਲਈ ਤਰਸ ਰਹੇ ਨੇ
- 6:03
- Ай бұрын
ਸੜਕਾ ਤੇ ਚੋਕਾ ਵਿੱਚ ਮੰਗਣ ਵਾਲਿਆਂ ਤੋਂ ਅਗਰ ਤੁਹਾਡੀਆਂ ਨਿਗਾਹਾਂ ਹੱਟ ਇਹਨਾ ਰਿਕਸ਼ੇ ਵਾਲਿਆਂ ਬਜ਼ੁਰਗਾਂ ਤੇ ਪੈ ਜਾਵਣ
- 8:06
- Ай бұрын
ਅੱਜ ਬਜ਼ੁਰਗ ਟੁੱਟੀ ਰੇਹੜੀ ਤੇ ਦੁਕਾਨਾਂ ਤੋ ਅਪਣੇ ਪੋਤਰੇ ਸੰਗ ਸ਼ਾਇਦ ਗੱਤਾ ਪੁੱਛਦੇ ਸਨ ਰੋਜ਼ਗਾਰ ਰੋਟੀ ਲਈ
- 3:23
- Ай бұрын
Пікірлер