Join this channel to get access to perks:
kzitem.info/rock/E352HYXDIdeF7vY151nSRwjoin
ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪੈਵਰਾ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ
ਇਕ ਜ਼ਰੂਰੀ ਬੇਨਤੀ ਹੋਰ ਹੈ ਕਿ ਹੁਣ ਤੁਸੀ ਇਸ ਚੈਨਲ ਨੂੰ ਫੇਸਬੁੱਕ ਤੇ ਵੀ ਦੇਖ ਸਕਦੇ ਓ। ਸਟਾਰ ਕਬੂਤਰਬਾਜ਼ ਨੂੰ ਫੇਸਬੁੱਕ ਤੇ ਵੀ follow ਕਰੋ ਜੀ ।ਧਨਵਾਦ ਜੀ।।
#starkabutarbaaz #live #kabutarbaaji #viralvideo #kabutarbaji #2022 #pigeonrace #update #kakaaitiana
#jeetachannwal #ATM #gulzarsidhwan
#happyhissowal #ikshonkkabutarbajida
Channal Contect no -99149-88721
Негізгі бет Ойын-сауық ਗੁਲਜ਼ਾਰ ਦੇ ATM ਕਬੂਤਰ ਦੇ ਮਾ ਬਾਪ ਕਿਹੜੇ ਖਿਡਾਰੀ ਦੇ ਘਰੋਂ ਸੀ ਤੇ ਕਿਸ ਕੋਲ ਨੇ। #starkabutarbaaz #kabutarbaaji
Пікірлер: 58