ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਗੲਏ ਸਾ ਇਕ ਸਿੰਘ ਵੱਲੋ ਸਾਨੂੰ ਮਾਇਆਂ ਦਿੱਤੀ ਗਈ ਸੀ ਕਿ ਨਿਰਵੈਰੁ ਵੀਰੇ ਸਾਡਾ ਦੰਸਵਧ ਗੁਰੂ ਲੇਖੇ ਲਾਉਣਾ ਜੋ ਗੁਰੂ ਸਾਹਿਬਾਨ ਨੂੰ ਭਾਂਅ ਜਾਵੇ ਪ੍ਰਵਾਨ ਹੋਵੇ
ਅਸੀ ਉਥੇ ਹੀ ਤਖਤ ਸਾਹਿਬ ਦੇ ਬਾਹਰ ਇਕ ਦੁਕਾਨ
ਤੇ ਲੱਗੀ ਵਿਧਵਾਂ ਗੁਰਸਿੱਖ ਭੈਣ ਨੂੰ ਦੇਖਿਆ ਜਿਸਦਾ ਦੁਪੱਟਾ ਇਕ ਸਾਇਡ ਤੋ ਪਾਟਾ ਸੀ ਪਤਾ ਲੱਗਾ ਭੈਣ ਵਿਧਵਾਂ ਹੈ ਤੇ ਇਥੇ ਕੰਮ ਕਰਦੀ ਹੈ
ਭੈਣ ਦਾ ਦੁਪੱਟਾ ਵੀ ਪਾਟਾ ਹੋਇਆਂ ਸੀ ਜੋ ਦੇਖ ਅਸੀ ਉਸ ਭੈਣ ਦੇ ਘਰ ਸਾਮ ਨੂੰ ਉਥੋ ਦੇ ਕੁਝ ਸਿੰਘਾ ਨਾਲ ਗਏ
ਤੇ ਗੁਰੂ ਦਰ ਭੇਟ ਕਰਨ ਵਾਲਾ ਦੰਸਵਧ ਭੈਣ ਨੂੰ ਦਿੱਤਾ ਤੇ ਆਖਿਆ ਭੈਣੇ ਤੂੰ ਹੁਣ ਸਾਡੀ ਅਰਦਾਸ ਕਰੀ
ਇਹ ਦੰਸਵਧ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਪ੍ਰਵਾਨ ਕਰ ਲੈਣ
ਨਿਰਵੈਰੁ ਸਿਆਂ
070872 87205
Негізгі бет ਇਕ ਦੁਕਾਨ ਤੇ ਲੱਗੀ ਵਿਧਵਾਂ ਗੁਰਸਿੱਖ ਭੈਣ ਨੂੰ ਦੇਖਿਆ ਜਿਸਦਾ ਦੁਪੱਟਾ ਇਕ ਸਾਇਡ ਤੋ ਪਾਟਾ ਸੀ
Пікірлер: 94