"ਸਾਡਾ ਉਦੇਸ਼ ਕਿਸਾਨਾਂ ਦੇ ਖੇਤੀ ਖਰਚੇ ਘੱਟ ਕਰਕੇ ਓਹਨਾ ਦੀ ਆਮਦਨ ਵਿੱਚ ਵਾਧਾ ਕਰਨਾ ਹੈ ਤੇ ਵਾਤਾਵਰਣ ਨੂੰ ਬਚਾਉਣਾ ਹੈ"
1.ਕਿਸਾਨ ਵੀਰ ਜ਼ਿੰਕ ਅਤੇ ਫਾਸਫੋਰਸ ਤੱਤ ਵਾਲੀ ਖਾਦ ਜਿਵੇਂ ਡੀ ਏ ਪੀ ਅਤੇ ਸੁਪਰ ਇੱਕਠੀਆਂ ਨਾ ਪਾਉਣ।
2. ਲੋਹੇ ਦੀ ਇਕੱਲੀ ਸਪਰੇਅ ਹੀ ਹੁੰਦੀ ਹੈ।
3. ਜ਼ਿੰਕ ਦੀ ਸਪਰੇਅ ਵੀ ਕਰ ਸਕਦੇ ਹੋ ਅਤੇ ਧਰਤੀ ਵਿੱਚ ਵੀ ਪਾਈ ਜਾ ਸਕਦੀ ਹੈਂ।
#paddycrop #agricultural #agriculture #farming #punjabi #zinc sulphate#ferrous sulphate #phosphorus fertilizer #fertilizer #pesticides #seed #food #camp #trees #organicfarming #nature
Негізгі бет ਝੋਨੇ ਵਿੱਚ ਜ਼ਿੰਕ ਅਤੇ ਲੋਹੇ ਦੀ ਘਾਟ ਅਤੇ ਹੱਲ ਕਿਵੇਂ ਕਰੀਏ how use zinc & ferrous sulphate for rice (paddy)
Пікірлер: 45