ਸਤਿ ਸ਼੍ਰੀ ਆਕਲ ਜੀ।।
ਸਟਾਰ ਕਬੂਤਰਬਾਜ਼ ਚੈਨਲ ਤੇ ਤੁਹਡਾ ਬਹੁਤ ਸੁਵਾਗਤ ਹੈ ਜੀ। ਇਹ ਵੀਡਿਓ ਕਬੂਤਰ ਬਾਜੀ ਦੇ ਮਹਾਨ ਖਿਡਾਰੀ ਉਸਤਾਦ ਰਾਜਨ ਬਹਿਣੀਵਾਲ ਦੇ ਘਰ ਦੀ ਹੈ। ਉਸਤਾਦ ਜੀ ਨੂੰ ਗੁਜਰੇ ਨੂੰ 10 ਸਾਲ ਹੋ ਚੁੱਕੇ ਨੇ।। ਤੇ ਇਹ ਵੀਡਿਓ ਓਹਨਾ ਦੀ ਯਾਦ ਤਾਜਾ ਕਰਨ ਲਈ ਬਣਾਈ ਗਈ ਹੈ ਜਿਸ ਇਨਸਾਨ ਨੂੰ ਤੁਸੀ ਇਸ ਵੀਡਿਉ ਵਿਚ ਦੇਖ ਰਹੋ ਹੋ ਇਸ ਰਾਜਨ ਉਸਤਾਦ ਦੇ ਬਹੁਤ ਹੀ ਕਰੀਬੀ ਦੋਸਤ ਹੈ।। ਜੌ ਗੱਲਾਂ ਕਹੀਆਂ ਗਈਆਂ ਨੇ ਇਹ ਖਿਡਾਰੀ ਨਾਲ ਵਾਪਰੀਆਂ ਹੋਈਆਂ ਹਨ।। ਚੈਨਲ ਇਸ ਦੀ ਪੁਸ਼ਟੀ ਨਹੀਂ ਕਰਦਾ ਜੀ।। ਧੰਨਵਾਦ।।
#starkabutarbaaz #kabutarbaaji #live #viralvideo #2022 #kabutarbaji #pigeonrace #update #rajanbahiniwal
#vakeelbahiniwal #siddhu#viralvideo #ikshonkkabutarbaji
#keepahissowal
Негізгі бет ਖੁੱਡੇ ਤੇ ਜਸਵੀਰ ਬਾਦਲ ਨੇ 80,000 ਲਾਤਾ ਸੀ। ਰਾਜਨ ਕਹਿੰਦਾ ਹੁਣ ਤਾਂ ਖੰਭ ਵੀ ਨੀ ਦਿੰਦਾ
No video
Пікірлер: 182