Sat Sri Akal
In today's video, Let's try to differentiate punjabi alphabets ਕਿ, ਕੀ, ਕੇ and ਕੁ. These are kakke nu Shari , kakke nu bihari, kakke nu laa & kakke nu aunkad.These are often mistaken and are used in each others place. So I've tried to give you some information about their usage and pronunciation.
If you are looking to know more about ਙ and ਞ, click this link to watch the video. • ਙ ਅਤੇ ਞ- ਆਓ ਸਿੱਖੀਏ ਇਹਨ...
ਸਤਿ ਸ੍ਰੀ ਅਕਾਲ
ਅੱਜ ਗੱਲ ਕਰਦੇ ਹਾਂ ਕਿ, ਕੀ, ਕੇ ਅਤੇ ਕੁ ਦੀ I ਇੱਕ ਹੀ ਅੱਖਰ ਕ ਨਾਲ ਲੱਗੀਆਂ ਵੱਖ ਵੱਖ ਲਗਾਮਾਤਰਾਂ ਨਾਲ ਕਿਵੇਂ ਇਹਨਾਂ ਦੇ ਉਚਾਰਨ ਅਤੇ ਵਰਤੋਂ ਵਿੱਚ ਬਦਲਾਅ ਆਉਂਦਾ ਹੈ, ਅੱਜ ਇਹਦੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ I
ਜੇ ਤੁਸੀਂ ਪੰਜਾਬੀ ਵਿਆਕਰਣ ਦੇ ਙ ਅਤੇ ਞ ਨੂੰ ਸਮਝਣ ਦੇ ਚਾਹਵਾਨ ਹੋਂ, ਤਾਂ ਇਸ ਲਿੰਕ ਨੂੰ ਕਲਿੱਕ ਕਰਕੇ ਵੀਡੀਓ ਵੇਖ ਸਕਦੇ ਹੋਂ • ਙ ਅਤੇ ਞ- ਆਓ ਸਿੱਖੀਏ ਇਹਨ...
ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ I
Share this video:
• ਕਿ, ਕੀ, ਕੇ, ਕੁ - ਇਹਨਾਂ...
ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I
@teeyantrinjhan
@punjabibeautyonduty
ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਮੇਰੀਆਂ ਪੰਜਾਬੀ ਵਿਆਕਰਣ (Punjabi Grammar) ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ ਪੰਜਾਬੀ ਸਿੱਖੀਏ
ਮੇਰੀਆਂ English Grammar ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ English ਸਿੱਖੀਏ
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on Facebook:
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
fb.me/teeyantri...
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page:
/ punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as:
"Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
teeyantrinjhan...
ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#kakka #ki #ku #kee #key #punjabigrammar
Негізгі бет ਕਿ, ਕੀ, ਕੇ, ਕੁ - ਇਹਨਾਂ ਦਾ ਅੰਤਰ ਅਤੇ ਵਰਤੋਂ II Difference in ke, ki, key, ku in punjabi II
Пікірлер: 39