ਪੰਜਾਬੀ ਲੋਕ ਗੀਤ ਸਾਡਾ ਅਣਮੁੱਲਾ ਵਿਰਸਾ ਹਨ | ਆਓ ਪਿਛਲੇਰੇ ਸਮਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਦੀ ਉਤਪਤੀ ਬਾਰੇ ਜਾਣੀਏਂ |
ਅੱਜ ਦਾ ਗੀਤ ਇੱਕ ਅਜਿਹੀ ਮੁਟਿਆਰ ਦੇ ਮਨ ਦੀ ਹੂਕ ਹੈ ਜਿਸਨੂੰ ਕਿਸੇ ਮਜ਼ਬੂਰੀ ਵੱਸ ਮਾਪਿਆਂ ਨੇ ਵਡੇਰੀ ਉਮਰ ਦੇ ਮਰਦ ਨਾਲ ਵਿਆਹ ਦਿੱਤਾ | ਜਦੋਂ ਜਵਾਨੀ ਨੂੰ ਹਾਣ ਨਾ ਮਿਲੇ ਓਦੋਂ ਦਿਲ ਦੇ ਫੱਟੜ ਹੋਏ ਵਲਵਲੇ ਕੁਝ ਏਦਾਂ ਫੁੱਟਦੇ ਹਨ ...
Негізгі бет Punjabi lok geet - ਤ੍ਰਿੰਞਣ ਦਾ ਇੱਕ ਖੂਬਸੂਰਤ ਗੀਤ --ਬੁੱਢੇ ਨਾਲ ਕਿਓਂ ਵਿਆਹੀ ਸੀ .....By ਗੁਰਮੀਤ ਕੌਰ ਸੰਧਾ
Пікірлер: 52