ਰੋਪੜ ਦੇ 7 ਖੂਹਾਂ ਦੀ ਕਹਾਣੀ || AMAZING STORY OF SEVEN WELLS OF ROPAR @balleballefilms DAV SCHOOL ਅਤੇ GANDHI SCHOOL ਦੇ ਖੂਹ ਬਹੁਤ ਪੁਰਾਣੇ ਹਨ ਅਤੇ ਅੱਜ ਵੀ ਕਾਇਮ ਹਨ । HEAD WORKS ਦੀ ਠੰਡੀ ਖੂਹੀ ਨਾਲ ਰੋਪੜ ਦੇ ਲੋਕਾਂ ਦਾ ਪੁਰਾਣਾ ਅਤੇ ਮਿੱਠਾ ਰਿਸ਼ਤਾ ਹੈ । ਇਸ VLOG ਵਿੱਚ ਰੋਪੜ ਦੇ ਸੱਤ ਪੁਰਾਣੇ ਖੂਹਾਂ ਦੀ ਕਹਾਣੀ ਦੱਸੀ ਗਈ ਹੈ। VLOG ਨੂੰ ਵੇਖੋ ਅਤੇ SHARE ਜ਼ਰੂਰ ਕਰਿਓ #old_is_gold #ropar #well #rupnagar #heritage #culture #rupar
Негізгі бет ਰੋਪੜ ਦੇ 7 ਖੂਹਾਂ ਦੀ ਕਹਾਣੀ || AMAZING STORY OF SEVEN WELLS OF ROPAR
Пікірлер: 91