ਆਮ ਤੌਰ ਤੇ ਡੇਅਰੀ ਫਾਰਮਰਾ ਨੂੰ ਖੁਦ ਸੀਮਨ ਵਾਲੇ ਸਿਲੰਡਰ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਸੀਮਨ ਸਿਲੰਡਰ ਨੂੰ ਸਹੀ ਤਰੀਕੇ ਨਾਲ ਦੇਖ ਪਰਖ ਕੇ ਖਰੀਦਿਆ ਜਾ ਸਕੇ। ਕਿੳੇੁਕੀ ਸੀਮਨ ਸਟਰਾਅ ਨੂੰ ਸਹੀ ਤਾਪਮਾਨ ਨਾ ਰੱਖਿਆ ਜਾਵੇ ਤਾਂ ਬੜੀ ਜਲਦੀ ਖਰਾਬ ਹੋ ਸਕਦਾ ਹੈ। ਇਸ ਤੋ ਇਲਾਵਾ ਆਪਣੀ ਖੇਤੀ ਟੀਮ ਨਾਲ ਹੋਰ ਸਾਰੇ ਵਧੀਆ ਨਸਲ ਦੇ ਉਪਲੱਬਧ ਸੀਮਨ ਬਾਰੇ ਜਾਣਕਾਰੀ ਦੇ ਰਹੇ ਬਲਵਿੰਦਰ ਸਿੰਘ ਸੈਣੀ। ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਅਪਣੀਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇ। ਐੱਪ ਡਾਊਨਲੋਡ ਕਰਨ ਲਈ ਕਲਿਕ ਕਰੋ:
ਐਂਡਰਾਇਡ: play.google.com/store/apps/de...
ਆਈਫੋਨ: appsto.re/in/jWH9ib.i
ਅਪਣੀਖੇਤੀ ਫੇਸਬੁੱਕ ਪੇਜ: / apnikhetii
Негізгі бет Үй жануарлары мен аңдар ਸੀਮਨ ਵਾਲਾ ਸਿਲੰਡਰ ਖਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ I Best Semen Tank I ABS Semen
Пікірлер: 14